Nojoto: Largest Storytelling Platform
harpreetsidhu0420
  • 17Stories
  • 26Followers
  • 53Love
    0Views

Harpreet Sidhu

S#12👊🏀 jazbaati @tera sidhu #yaara da yaar

  • Popular
  • Latest
  • Video
91740feb81936422fd7dc40648f201e9

Harpreet Sidhu

ਧੂਫ ਬੱਤੀ ਟੂਣੇ ਟੱਪੇ ਤੋ ਪਰਹੇਜ ਏ.
ਉਸ ਮਾਲਿਕ ਦੇ ਨਾਮ ਦਾ ਕਰੇਜ ੲੇ..ੴ S#12👊🏀

S12👊🏀

91740feb81936422fd7dc40648f201e9

Harpreet Sidhu

ਰੱਬ ਨੂੰ ਕਿਹਾ, ਮੇਰੀ ਕੋਈ 
ਸਹੇਲੀ ਕਿਓ ਨਈ
ਆ .
ਰੱਬ ਕਹਿੰਦਾ ਤੇਰੀ ਜਿੰਦਗੀ 
ਚ ਸੁੱਖ ਹੀ ਸੁੱਖ ਲਿਖੇ
ਨੇ .
#wrost munda S#12👊🏀

S12👊🏀 #wrost

91740feb81936422fd7dc40648f201e9

Harpreet Sidhu

ਮੂੰਹ ਤੋਂ ਰੱਬ ਦਾ ਨਾਮ ਲਵੇਂ, 

ਕਦੇ ਦਿਲ ਤੋਂ ਸਿਮਰਨ ਕਰਿਆ ਕਰ,
ਜੋ ਵੀ ਦਿੱਤਾ ਉਸ ਤੇ ਸਬਰ ਕਰ,
 ਐਵੇਂ ਬਹੁਤੇ ਲਈ ਨਾਂ ਮਰਿਆ ਕਰ S#12👊🏀

S12👊🏀

91740feb81936422fd7dc40648f201e9

Harpreet Sidhu

Hum bhi kabhi ache hua 
karte the
par pata nhi j kab ki baat hai
#wrost munda S#12👊🏀

S12👊🏀 #wrost

91740feb81936422fd7dc40648f201e9

Harpreet Sidhu

ਭੇਤੀ ਤਾਂ ਕਈਆਂ ਦੇ ਆ 
ਪਰ ਲੰਕਾ ਢਾਉਣ ਵਾਲਿਆਂ ਵਿੱਚੋਂ ਨਹੀ 
wrost munda S#12👊🏀

S12👊🏀

91740feb81936422fd7dc40648f201e9

Harpreet Sidhu

मंजिल का नाराज होना भी जायज था...
हम भी तो अजनबी राहों से दिल लगा बैठे थे...
#wrost munda S#12👊🏀

S12👊🏀 #wrost

91740feb81936422fd7dc40648f201e9

Harpreet Sidhu

ਨਾ ਗੁਲਾਮੀ ਕਿਸੇ ਦੀ ਜ਼ਰੀ ਕਦੇ ,
ਨਾ ਇਸ਼ਾਰਿਆਂ ਉੱਤੇ ਨੱਚੇ ਹਾਂ
ਭਾਂਵੇ ਕਾਮਯਾਬ ਤਾਂ ਬਹੁਤੇ ਨਹੀੰ ,
ਪਰ ਮਾਣ ਬੜਾ ਕਿ ਸੱਚੇ ਹਾਂ 
#wrost munda S#12👊🏀

S12👊🏀 #wrost

91740feb81936422fd7dc40648f201e9

Harpreet Sidhu

{{ ਤੇਰੈ ਨਖਰੈ ਦਿਖਾਉਦੀ ਦੀ ਜਵਾਨੀ ਢਲਗੀ ਨੀ }}
   {{ ਨੀ ਮੇਰਾ ਮੁੰਡਾ ਹੋਗੀਆ 3 ਸਾਲ ਦਾ }} S#12👊🏀

S12👊🏀

91740feb81936422fd7dc40648f201e9

Harpreet Sidhu

ਇੱਕ ਦੂਸਰੇ ਨੂੰ ਖ਼ੱਤ ਕਦੋਂ ਪਾਉਂਣ ਲੱਗਾਂਗੇ..
ਅਸੀਂ ਦੱਸ ਕਦੋਂ ਤੇਰੇ ਅਖਵਾਉਂਣ ਲੱਗਾਗੇ. S#12👊🏀

S12👊🏀

91740feb81936422fd7dc40648f201e9

Harpreet Sidhu

S#12👊🏀

S12👊🏀

loader
Home
Explore
Events
Notification
Profile