Nojoto: Largest Storytelling Platform
manindersingh7667
  • 8Stories
  • 26Followers
  • 35Love
    0Views

Maninder singh

shayar

  • Popular
  • Latest
  • Video
9c5b0c598678da0dca3441fd3073d036

Maninder singh

zakham ta mile par kalam na ruki
zindgi de agge mehnat na chukki

9c5b0c598678da0dca3441fd3073d036

Maninder singh

ਬਾਰਿਸ਼ jad pawe te kyia te chehre te khushi
te kyia nu kare khamosh 
gltia apneyaan di
te geraan nu kyo dyiye dosh

9c5b0c598678da0dca3441fd3073d036

Maninder singh

Happy New Year munda sardaar poora rob rakhda
yaaraan naal mill firre rock krda 
kre na nzej kise maare bnde naal 
gabhru o gal hikk thok krda # kabba sardaar #

# kabba sardaar #

9c5b0c598678da0dca3441fd3073d036

Maninder singh

ਅੱਜ ਦੇ ਹਾਲਾਤਾਂ ਦਾ ਹਾਲ ਬੋਲਦਾ 
ਧਿਅਾਨ ਨਾਲ ਸੁਣਿਓ 
ਮੈ ਪੰਜਾਬ ਬੋਲਦਾ
ਦਿੱਤੀ ਸੀ ਕੁਰਬਾਨੀ
ਜਿਹਨਾਂ ਮੇਰੇ ਲੲੀ 
ਓਹਨਾਂ ਸੂਰ ਵੀਰਾਂ 
ਦਾ ਕਰਜ਼ਦਾਰ ਬੋਲਦਾ 
ਜਿਥੇ ਦਾ ਸੀ ਬੱਚਾ 
ਹੋ ੲਿੱਕ ਮੁੱਠ ਬੋਲਦਾ
ਕਿਓ ਹੁਣ ਵੱਖ- ਵੱਖ 
ਵਿੱਚ ਜੁਟਾਂ ਬੋਲਦਾ 
ਜਿਥੇ ਸੀ ਹਮੇਸ਼ਾ
ਧੀਅਾਂ ਦਾ ਸਤਿਕਾਰ ਬੋਲਦਾ
ਕਿਓ ਓਥੇ ਹੋੲਿਅਾ
ਧੀ ਨਾਲ ਬਲਾਤਕਾਰ ਬੋਲਦਾ 
ਗੁਰੂਅਾਂ ਦੀ ਬਾਣੀ ਦਾ ਸੀ 
ਜਿਥੇ ਸਿਰਫ ਜਾਪ ਬੋਲਦਾ
ਕਿੳੁ ਹੁਣ ਓਥੇ ੲਿਹਨਾਂ ਪਾਪ ਬੋਲਦਾ
ਧਿਅਾਨ ਨਾਲ ਸੁਣਿਓ 
ਮੈ ਪੰਜਾਬ ਬੋਲਦਾ ......
-ਮਨਿੰਦਰ ਸਿੰਘ # mein punjab bolda #

# mein punjab bolda #

9c5b0c598678da0dca3441fd3073d036

Maninder singh

ਅੱਜ ਫੇਰ ਤੋ ਬਗਾਨੇ ਸ਼ਹਿਰ
ਪਿੰਡ ਦੇ ਮੋੜ ਯਾਦ ਅਾ ਗੲੇ
ਗੋਡਿਅਾ ਤੇ ਪੲੇ ਸੀ 
ਜੋ ਰੋੜ ਯਾਦ ਅਾ ਗੲੇ
ਪਿੰਡ ਦੀ ਖ਼ੁਸ਼ਬੂ ਤੇ 
ਚਾਚੇ ਤਾੲਿਅਾ ਦਾ ਪਿਅਾਰ 
ਤੇ ਮਾਂ ਬਾਪ ਦੇ ਦਿੱਤੇ 
ਹੁਲਾਰੇ ਯਾਦ ਅਾ ਗੲੇ
ਪਿੰਡ ਦੇ ਨਿਅਾਣੇ ਤੇ 
ਸਿਅਾਣੇ ਯਾਦ ਅਾ ਗੲੇ 
ਪਿੰਡ ਵਾਲੇ ਸੱਥ ਚ ਬੈਠੇ
ਬਾਬੇ ਯਾਦ ਅਾ ਗੲੇ 
ਪਿੰਡ ਦਾ ਸਕੂਲ ਤੇ 
ਮਾਸਟਰ ਅਜੈ ਜੀ ਦੇ 
ਪਹਾੜੇ ਯਾਦ ਅਾ ਗੲੇ
ਪਿੰਡ ਦੀਅਾਂ ਗਲੀਅਾਂ ਤੇ 
ਹਨੀ ਤੇਜੀ ਅਮਨ ਜਹੇ 
ਯਾਰ ਯਾਦ ਅਾ ਗੲੇ 
ਮੈਨੰ ਮੇਰੇ ਪਿੰਡ ਦੇ 
ਨਜ਼ਾਰੇ ਯਾਦ ਅਾ ਗੲੇ .....
-ਮਨਿੰਦਰ ਸੰਘ # pind diyaan yaadaan #

# pind diyaan yaadaan #

9c5b0c598678da0dca3441fd3073d036

Maninder singh

 # zindgi #

# zindgi #

9c5b0c598678da0dca3441fd3073d036

Maninder singh

ਖਾਬਾਂ ਚ ਮਹਲ ੳੁਸਾਰੀ ਜਾਨਾ ਹਾਂ 
ਅਸਲੀਅਤ ਜਿੰਦਗੀ ਚ ਹਾਰੀ ਜਾਨਾ ਹਾਂ 
ਗਰੀਬੀ ਦੇ ਸੇਕੇ ਨੂੰੰ ਸੇਕ ਸੇਕ ਕੇ 
ਜ਼ਿੰਦਗੀ ਜਿਓਣ ਦਾ ਸਬਕ ਕਮਾੲੀ ਜਾਨਾ ਹਾਂ 
ਚੰਗੇ ਬੰਦਿਅਾ ਦੀ ਸੋਚ ਨੂੰ ਪੜ ਸੁਣ ਕੇ
ਪਰਖ ਅਪਣੀ ਨੂੰ ਮਜਬੂਤ ਬਣਾੲੀ ਜਾਨਾ ਹਾਂ
ਮਾੜੇ ਵਿਚਾਰਾਂ ਨੂੰ ਮਨ ਚੌਂ ਦੂਰ ਕਰਕੇ 
ਪਿਅਾਰ ਦੇ ਦੀਪ ਦਿੱਲ ਚ ਜਗਾੲੀ ਜਾਨਾ ਹਾਂ
ਲੇਖਾਂ ਚ ਲਿਖਿਅਾ ਜੋ ਓਸ ਪਰਮਾਤਮਾਂ ਨੇ 
ਓਸ ਲੇਖ ਦੀ ਨੀਂਵ ਬਣਾੲੀ ਜਾਨਾ ਹਾਂ
ਅਾਪਣੇ ਗੁਣਾਹਾਂ ਦੇ ਘੜੇ ਨੂੰ ਭਰਿਅਾ ਵੇਖ 
ਰੱਬ ਤੋਂ ਜੁਰਮਾਂ ਦੀ ਖੈਰ ਮਨਾੲੀ ਜਾਨਾ ਹਾਂ 
ਕੁਝ ਸੱਤਰਾ ਸਹਾਰੇ ਨਾਲ ਦੋਸਤੋ 
ਅਪਣੀ ਜਿੰਦਗੀ ਦਾ ਹਾਲ ਸੁਣਾੲੀ ਜਾਨਾ ਹਾਂ ......
-ਮਨਿੰਦਰ ਸਿੰਘ # khaab #

# khaab #

9c5b0c598678da0dca3441fd3073d036

Maninder singh

sajjan paraye ho gye 
naino hanju cho gye 
jagda reha m raat saari
dil ne chaya m roka
par na gyi haak maari
kra duawa rab kolo 
ke mur awe oh ik waari.. # sajjan #

# sajjan #


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile