Nojoto: Largest Storytelling Platform
gurirameana9202
  • 30Stories
  • 255Followers
  • 294Love
    211Views

guri s rameana

whatsapp 9636948082 follow on insta- guri_s_rameana Facebook- guri s rameana YourQuote- guri s rameana

  • Popular
  • Latest
  • Video
9e98b1948b066342de84407cc9e2f017

guri s rameana

Riya Soni shivani Gupta Ranbir amarsardar Surjit sabir✍️

Riya Soni shivani Gupta Ranbir amarsardar Surjit sabir✍️ #Shayari

9e98b1948b066342de84407cc9e2f017

guri s rameana

ਤੇਰੇ ਜਿਹਨ ਮੇਂ ਸ਼ੱਕ ਕਾ ਜਹਿਰ ਕਿਆ  ਪੈਦਾ ਹੁਆ

ਗੁਰੀ ਮੇਰੀ ਪੂਰੀ ਜਿੰਦਗੀ ਖਾ ਗਿਆ।

ਗੁਰੀ ਰਾਮੇਆਣਾ

©guri rameana #worldpostday  shivani Gupta MONIKA SINGH Surjit sabir✍️ Neeraj Bakle (neer✍🏻) gurmeet kaur meet

#worldpostday shivani Gupta MONIKA SINGH Surjit sabir✍️ Neeraj Bakle (neer✍🏻) gurmeet kaur meet #शायरी

9e98b1948b066342de84407cc9e2f017

guri s rameana

बेचैनी तो बहुत है ज़िन्दगी में,मगर तू दिखें तो दिल को राहत सी हो जाती है,
मिला तो नहीं हूं मैं तुमसे बहुत बार मगर तेरी बातों से चाहत सी हो जाती है।
 
गुरी रामेआना

©guri rameana #LostTracks  shivani Gupta Meghna kapoor  MONIKA SINGH Satnam Dhaliwal Surjit sabir✍️

#LostTracks shivani Gupta Meghna kapoor MONIKA SINGH Satnam Dhaliwal Surjit sabir✍️ #शायरी

9e98b1948b066342de84407cc9e2f017

guri s rameana

पुरी ज़िंदगी निकल गई मगर दिल से रंजिश ना गई,
पढ़ लिख गये मगर अकलों पर लगी बंदिश ना गई।

गुरी रामेआना

©guri rameana #faraway  shivani Gupta Meghna kapoor  MONIKA SINGH Surjit sabir✍️ Aaradhana Anand

#faraway shivani Gupta Meghna kapoor MONIKA SINGH Surjit sabir✍️ Aaradhana Anand #शायरी

9e98b1948b066342de84407cc9e2f017

guri s rameana

हम खिलौना नहीं है जो मर्ज़ी से खेलते हो,आंखे फोड़ते हो,जुबान काट ते हो,हड्डियां तोड़ते हो हमारी,

क्या गलती है हमारी जो ऐसी दुर्दशा करते हो हमारी जीना भी लगता हो जहां भारी, वहां क्यों पूजते हो देविशक्तिं नारी,

कहीं पेट में टुकड़े करते हो,कहीं कचरे में पड़ी मिलती है लाश हमारी,कहीं गुरु ही हैवान बन जाता है,कहीं बाप भाई ही उतार देता है हम पर मर्दानगी सारी,

क्या दिल नहीं भरता तुम्हारा शरीर नोच कर हमारा,जो वहशियत के बाद भी दुनिया भर में चीरहरण करते हो हमारा,ऐसी क्या बिगाड़ दी हम ने दुनिया तुम्हारी,

क्यों दिखावे करते हो,क्यों बात बराबर हक़ की करते हो,गुरी क्यों ऐसा क्रत करते हुए क्यों रूह लाहनत से कापती तुम्हारी।

गुरी रामेआना

©guri rameana #Stoprape  shivani Gupta Meghna kapoor  Ranbir MONIKA SINGH Surjit sabir✍️

#Stoprape shivani Gupta Meghna kapoor Ranbir MONIKA SINGH Surjit sabir✍️ #Rap

9e98b1948b066342de84407cc9e2f017

guri s rameana

 #bhagatsingh  Meghna kapoor  आशीष रॉय 🇮🇳 Qari Aadil malvi MONIKA SINGH Surjit sabir✍️

#bhagatsingh Meghna kapoor आशीष रॉय 🇮🇳 Qari Aadil malvi MONIKA SINGH Surjit sabir✍️ #nojotophoto #विचार

9e98b1948b066342de84407cc9e2f017

guri s rameana

World Poetry Day 21 March ਹੱਥ ਨਾ ਮਿਲਾਓ,ਨਾਂਹੀ ਗੱਲੇ ਲਗਾਓ ਤਿੰਨ ਫੁੱਟ ਦੂਰੋਂ ਹੱਥ ਜੋੜ ਫਤਿਹ ਬੁਲਾਓ ਜੇ ਚਾਹੋਂ ਤੁਸੀਂ ਭਲਾ ਪੂਰਾ ਸੰਜਮ ਅਪਨਾਓ।

ਘਰ ਵਿੱਚ ਰਹੋ ਬਿਨਾਂ ਲੋੜ ਤੋਂ ਕਿਤੇ ਬਾਹਰ ਨਾ ਜਾਓ,ਸਫਾਈ ਰੱਖੋ ਪੂਰੀ ਨਾਲੇ ਹੱਥ ਅੱਖ ਮੂੰਹ ਨੂੰ ਨਾ ਲਾਓ ਜੇ ਚਾਹੋਂ ਤੁਸੀਂ ਭਲਾ ਪੂਰਾ ਸੰਜਮ ਅਪਨਾਓ।

ਇਨਸਾਨ ਹੋਣ ਦਾ ਫਰਜ਼ ਨਿਭਾਓ,ਐਵੇਂ ਝੂਠੀਆਂ ਅਫਵਾਹਾਂ ਨਾਲ ਤਰਥੱਲੀ ਨਾਂ ਮਚਾਓ ਜੇ ਚਾਹੋਂ ਤੁਸੀਂ ਭਲਾ ਪੂਰਾ ਸੰਜਮ ਅਪਨਾਓ।

ਨਿਤ ਦੇਸ਼ਭਗਤੀ ਦਾ ਰੌਲਾ ਪਾਉਣ ਵਾਲਿਓ,ਮਹਾਮਾਰੀ ਦਾ ਫਾਇਦਾ ਚੁੱਕ ਲੁੱਟ ਨਾਂ ਮਚਾਓ ਦੇਸ਼ ਹਿਤ ਯੋਗਦਾਨ ਪਾਓ ਜੇ ਚਾਹੋਂ ਤੁਸੀਂ ਭਲਾ ਪੂਰਾ ਸੰਜਮ ਅਪਨਾਓ।

ਗੁਰੀ ਰਾਮੇਆਣਾ #GuruTegBahadurJi #coronavirus
#deshprem #indiasave
#saveindiaforcorona Aaradhana Anand Khushboo Rani ਰਵਿੰਦਰ ਸਿੰਘ(Ravi) writer ( dream)  ਹਰਫ਼ ਦਾਨਗੜੵੀਆ

#GuruTegBahadurJi #coronavirus #deshprem #indiasave #saveindiaforcorona Aaradhana Anand Khushboo Rani ਰਵਿੰਦਰ ਸਿੰਘ(Ravi) writer ( dream) ਹਰਫ਼ ਦਾਨਗੜੵੀਆ #ਕਵਿਤਾ

9e98b1948b066342de84407cc9e2f017

guri s rameana

ਜਿਉਂ ਬਿਨਾਂ ਬਹਾਰ ਦੀ ਬਸੰਤ,
ਜਿਉਂ ਬਿਨਾਂ ਪਾਣੀ ਤੋਂ ਮੱਛਲੀ,
ਜਿਉਂ ਬਿਨਾਂ ਸਾਹਾਂ ਤੋਂ ਸ਼ਰੀਰ,
ਬਸ ਇਉਂ ਹੀ ਹੁਣਾਂ ਹਾਂ,
ਮੈਂ ਤੇਰੇ ਬਾਜੋਂ।

ਗੁਰੀ ਰਾਮੇਆਣਾ #punjbaiwriter #loveqoutes #lifeline #lovelife #writers #kamlijaan
#teralove #teramottu Aaradhana Anand Neeraj Bakle (neer✍🏻) Shalu Kumari Khushboo Rani BALJIT🇲​🇦​🇭​🇱​🇦​

#punjbaiwriter #loveqoutes #lifeline #lovelife #writers #kamlijaan #Teralove #teramottu Aaradhana Anand Neeraj Bakle (neer✍🏻) Shalu Kumari Khushboo Rani BALJIT🇲​🇦​🇭​🇱​🇦​ #ਕਵਿਤਾ

9e98b1948b066342de84407cc9e2f017

guri s rameana

ਤੇਰੇ ਕਹੇ ਮੁਤਾਬਕ ਮੈਂ ਮਨ ਲੈਣਾਂ ਹਾਂ ਕੀ ਮੈਂ ਤੇਰੇ ਜਿਸਮ ਦੀ ਚਾਹਤ ਰੱਖੀ ਹੈ ਜਦੋਂ ਵੀ ਮੈਂਨੂੰ ਕੁਦਰਤੀ ਤੌਰ ਤੇ ਜਿਸਮਨੀ ਲੋੜ ਮਹਿਸੂਸ ਹੋਈ ਹੈ।
ਮੈਂ ਇਹ ਵੀ ਸਵੀਕਾਰਦਾ ਹਾਂ ਕੀ ਮੈਂ ਤੇਰੇ ਅੰਗਾਂ ਨੂੰ ਛੋਹਣਾਂ ਚਾਹਿਆ ਹੈ ਇੰਂਨਾ ਤੋਂ ਆਪਣੀ ਕੁਦਰਤੀ ਜਿਸਮਾਨੀ ਅਗਨੀ ਸ਼ਾਤ ਕਰਨੀ ਚਾਹੀ ਹੈ।ਪਰ ਤੂੰ ਮੈਨੂੰ ਇੱਕ ਪੱਕੇ ਅਯਾਸ਼ ਦਾ ਤਗਮਾ ਨਹੀ ਦੇ ਸਕਦੀ ਕਿਉਂ ਕਿ ਮੈਂ ਇਹ ਸਭ ਤੇਰੇ ਨਾਲ ਇੱਕ ਰਿਸ਼ਤੇ ਵਿੱਚ ਬੱਝ ਕੇ ਹੀ ਕਰਨਾ ਚਾਹਿਆ ਹੈ ਤੇਰੀ ਰਜਾ ਦੇ ਨਾਲ ਤੇਰੀ ਕੁਦਰਤੀ ਲੋੜ ਦੇ ਅਨੁਸਾਰ
ਉਂਝ ਮੈਂ ਕੱਦੇ ਕਿਸੇ ਵੱਲ ਅੱਖ ਚੱਕ ਕੇ ਵੀ ਨਹੀਂ ਵੇਖਿਆ।

ਗੁਰੀ ਰਾਮੇਆਣਾ #lovestorys #sadlovers #sweetbabu #ਕਵੀ  Neeraj Bakle (neer✍🏻) dil💓 ki gahrai se 💑 ਦੀਪ ਧਾਲੀਵਾਲ ਮੋਗਾ ਕਾਲਾਂ ਸਿੰਘਾਸੀਆ  ਹਰਫ਼ ਦਾਨਗੜੵੀਆ

#lovestorys #sadlovers #sweetbabu #ਕਵੀ Neeraj Bakle (neer✍🏻) dil💓 ki gahrai se 💑 ਦੀਪ ਧਾਲੀਵਾਲ ਮੋਗਾ ਕਾਲਾਂ ਸਿੰਘਾਸੀਆ ਹਰਫ਼ ਦਾਨਗੜੵੀਆ #ਕਹਾਣੀ

9e98b1948b066342de84407cc9e2f017

guri s rameana

 #bedarddilbar
#hindishayari
#urdushayri
#loveqoutes
#sweetcouple
Lumbini Shejul Neeraj Bakle (neer✍🏻) Ritika suryavanshi ਕਾਲਾਂ ਸਿੰਘਾਸੀਆ ਹਰਫ਼ ਦਾਨਗੜੵੀਆ

#bedarddilbar #hindishayari #urdushayri #loveqoutes #sweetcouple Lumbini Shejul Neeraj Bakle (neer✍🏻) Ritika suryavanshi ਕਾਲਾਂ ਸਿੰਘਾਸੀਆ ਹਰਫ਼ ਦਾਨਗੜੵੀਆ

loader
Home
Explore
Events
Notification
Profile