Nojoto: Largest Storytelling Platform
nojotouser3886343109
  • 74Stories
  • 21Followers
  • 621Love
    121Views

@Shah_Lyrics_Majra

@Shah_Lyrics_Majra/Singing

  • Popular
  • Latest
  • Video
9eaaa5854ce3095f0ad3ccc3f28d95fb

@Shah_Lyrics_Majra

ਤੇਰੇ ਪਿਆਰ ਦਾ ਨਸ਼ਾ ਵੀ ਚਾਹ ਵਰਗਾ , ਘੱਟ ਤੇ ਕਰ ਸਕਦੇ ਆ,ਪਰ ਛੱਡ ਨਹੀ ਸਕਦੇ....।

©@Shah_Lyrics_Majra
9eaaa5854ce3095f0ad3ccc3f28d95fb

@Shah_Lyrics_Majra

ਗਲਤਫ਼ਹਮੀਆਂ ਨੂੰ ਮੌਕੇ ਤੇ ਹੀ ਦੂਰ  ਕਰ  ਲੈਣਾ  ਚਾਹੀਦਾ  ਹੈ,
ਨਹੀ ਤਾਂ ਇਹ ਵਿਛੋੜੇ ਦਾ ਰੂਪ ਧਾਰਨ ਕਰ  ਲੈਦੀਆਂ ਨੇ।

©@Shah_Lyrics_Majra #walkalone
9eaaa5854ce3095f0ad3ccc3f28d95fb

@Shah_Lyrics_Majra

ਕਿੱਥੇ ਬੈਠ ਕੇ ਬਣਾਉਂਦਾ ਰੱਬਾ ਇਹੋ ਜਿਹੀਆ ਸੂਰਤਾ ਨੂੰ
ਇਹਨਾਂ ਨੂੰ ਮੱਥਾ ਟੇਕਣ ਨੂੰ ਦਿਲ ਕਰਦਾ ਛੱਡ ਤੇਰੀਆ ਮੂਰਤਾਂ ਨੂੰ

©@Shah_Lyrics_Majra @Shah_Lyrics_Majra

@Shah_Lyrics_Majra #Love

9eaaa5854ce3095f0ad3ccc3f28d95fb

@Shah_Lyrics_Majra

ਏ ਹਨੇਰੀ ਜਦੋ ਝੁਲਦੀ ਆ
ਇਹ ਜੋ ਜੁਲਫ ਮੱਥੇ ਤੇਰੇ ਤੋ ਘੁੰਮਦੀ ਆ
ਤੇਰੇ ਬੁਲਾਂ ਨੂੰ ਵਾਰ ਵਾਰ ਚੁੰਮਦੀ ਆ
ਤੇਰੇ ਬੁੱਲਾਂ ਦੀ ਚੁੱਪ ਜਦੋ ਖੁਲਦੀ ਆ
ਵਿੱਚੋ ਦੰਦ ਲਿਸ਼ਕਦੇ ਜਿਉ ਤਾਰੇ ਨੀ
ਤੂੰ ਕਿਉ ਨੀ ਮਨਦੀ ਨਾਰੇ ਨੀ
ਇਹ ਜੋ ਚੁਣ-ਚੁਣ ਗੱਭਰੂ ਮਾਰੇ ਨੀ 
ਸਭ ਜੁਲਫ਼ ਤੇਰੀ ਦੇ ਕਾਰੇ ਨੀ....... ✍️to be continue

©@Shah_Lyrics_Majra
9eaaa5854ce3095f0ad3ccc3f28d95fb

@Shah_Lyrics_Majra

ਉਹ ਮੇਰੇ ਲਈ ਆਮ ਲੋਕਾ ਲਈ ਖਾਸ ਹੋ ਗਈ
ਉਸ ਨੂੰ ਮੇਰੀ ਨਹੀ  ਗੈਰਾ ਦੀ ਮੁਹੱਬਤ ਰਾਸ ਹੋ ਗਈ
ਉਹ ਨੂੰ ਛੱਡ ਖੁਦ ਤੇ ਲਿਖਣ ਦੀ ਆਸ ਹੋ ਗਈ
ਹੁਣ ਪਿਆਰ ਮੁਹੱਬਤ ਦੀ ਗੱਲ ਮੇਰੇ ਲਈ ਬਕਵਾਸ ਹੋ ਗਈ

©@Shah_Lyrics_Majra #IFPWriting
9eaaa5854ce3095f0ad3ccc3f28d95fb

@Shah_Lyrics_Majra

एक बात तो है कि जिस से एक वार मुहबत हो जाए, 
उस से कभी नफ़रत नही होती, 
फिर चाहे वो कितना भी बूरा कयों न हो।
@Shah_Lyrics_Majra......✍️ #shah_lyrics_majra 

#together
9eaaa5854ce3095f0ad3ccc3f28d95fb

@Shah_Lyrics_Majra

ਜਿਸ ਦਿਨ ਦਾ ਵੇਖਿਆ ਤੈਨੂੰ,
ਕੁਝ ਹੋਰ ਚੰਗਾ ਨਹੀ ਲੱਗਦਾ,
ਦਿਲ ਕਰਦਾ ਵੇਖੀ ਜਾਵਾ ਤੈਨੂੰ,
ਹੁਣ ਕੋਈ ਹੋਰ ਨਹੀ ਫੱਬਦਾ,
ਦਿਲ ਤੇਰਾ ਹੋਣ ਨੂੰ ਕਰਦਾ, 
ਖਹਿੜਾ ਛੱਡ ਇਸ ਜੱਗ ਦਾ,
ਮੇਲ ਹੋ ਗਿਆ ਤੇਰੇ ਨਾਲ ,
ਜਿਵੇ ਲੱਕੜ ਨਾਲ ਅੱਗ ਦਾ,
ਸਾਥ ਤੂੰ ਨਾ ਛੱਡੀ ਸੱਜਣਾ,
ਹੱਥ ਮੈ ਵੀ ਨਹੀ ਛੱਡਦਾ।
@Shah_Lyrics_Majra.....✍️ #shahs_Lyrics_Majra

#Love
9eaaa5854ce3095f0ad3ccc3f28d95fb

@Shah_Lyrics_Majra

ਜਦੋ ਸੱਜਣ ਨਾਲ ਸੀ ਉਦੋ ਮਾੜਾ ਵਖ਼ਤ ਨਹੀ ਬਦਲਿਆ
ਜਦੋ ਵਖ਼ਤ ਬਦਲਿਆ ਤਾ ਸੱਜਣ ਬਦਲ ਗਏ।
@Shah_Lyrics_Majra........✍️ @Shah_Lyrics_Majra#Shah_Lyrics_Majra

@Shah_Lyrics_MajraShah_Lyrics_Majra #ਸ਼ਾਇਰੀ

9eaaa5854ce3095f0ad3ccc3f28d95fb

@Shah_Lyrics_Majra

@Shah_Lyrics_Majra #Time
9eaaa5854ce3095f0ad3ccc3f28d95fb

@Shah_Lyrics_Majra

ਜਿਸ ਰਾਹ ਤੇ ਤੇਰੇ ਨਾਲ ਚੱਲਾ,
ਉਹ ਰਾਹ ਨਾ ਮੁਕੇ,
ਜੋ ਤੇਰੇ ਨਾਲ ਬੈਠ ਕੇ ਪੀਵਾ,
ਉਹ ਚਾਹ ਨਾ ਮੁਕੇ,
ਜੋ ਤੇਰੇ ਕਰਕੇ ਚਲਦੇ ਨੇ,
ਉਹ ਸਾਹ ਨਾ ਮੁਕੇ,
ਲਿਖ-ਲਿਖ ਭਰਦਾ ਕਾਪੀ ਸਾਰੀ,
ਪਰ ਤੇਰਾ ਨਾਂ ਨਾ ਮੁਕੇ।
Sh@h_Lyrics_Majra....✍️ @shah_lyrics_Majra #shah_lyrics_Majra
loader
Home
Explore
Events
Notification
Profile