Nojoto: Largest Storytelling Platform
gurudhaliwal4831
  • 21Stories
  • 108Followers
  • 200Love
    80Views

Gindu Dhaliwal

ਢਿੱਪਾਂ ਵਾਲੀ (ਫਾਜਿਲਕਾ) ਪੰਜਾਬ

  • Popular
  • Latest
  • Repost
  • Video
a0ecd656dc9c00a64b5171fdb474f4d5

Gindu Dhaliwal

roli yadav gurpreet garry Deepak Chandra Bijendra Singh Pal ramanndeep k ਜਿੰਦਾਬਾਦ ਯਾਰੀਅਾਂ #fan_sidhu_moosewale_de#pindawalejatt👑#pB22wale#king_of_pinda_wale#kisanektazindabaad#lyricist_Gindu_dhaliwal#mr_sidhu_production#tarsemjassar#yaar_jigree_ksooti_degree😍#yaara_d_ko

roli yadav gurpreet garry Deepak Chandra Bijendra Singh Pal ramanndeep k ਜਿੰਦਾਬਾਦ ਯਾਰੀਅਾਂ #fan_sidhu_moosewale_depindawalejatt👑#pB22wale#king_of_pinda_wale#kisanektazindabaad#lyricist_Gindu_dhaliwal#mr_sidhu_production#tarsemjassaryaar_jigree_ksooti_degree😍#yaara_d_ko #nojotovideo #ਸ਼ਾਇਰੀ

a0ecd656dc9c00a64b5171fdb474f4d5

Gindu Dhaliwal

#ਦੋਗਲੇ_ ਬੰਦਿਅਾਂ_ ਨਾਲੋ #ਕੱਲੇ _ਚੰਗੇ _ਅਾਂ#onlygoodvibes#5911_records_#sidhumoosewalafans#chakk_ya_blood_pr_youth_sara_fan_aa#pindawalejatt👑#dilljitnewale#yaar_jigree_ksooti_degree😍#love_my_attitude😎

#ਦੋਗਲੇ_ ਬੰਦਿਅਾਂ_ ਨਾਲੋ #ਕੱਲੇ _ਚੰਗੇ _ਅਾਂonlygoodvibes5911_records_sidhumoosewalafanschakk_ya_blood_pr_youth_sara_fan_aapindawalejatt👑dilljitnewaleyaar_jigree_ksooti_degree😍love_my_attitude😎 #nojotovideo #ਸ਼ਾਇਰੀ

a0ecd656dc9c00a64b5171fdb474f4d5

Gindu Dhaliwal

ਮਿੱਟੀ ਦੇ ਵਿੱਚ ਬੀਜ ਬਦੂਕਾ "
ਦੇਸ਼ ਅਜਾਦ ਕਰਾ ਚੱਲਿਅਾ"
ਛੇਵਾ ਜੋ ਦਰਿਅਾ ਨਸ਼ੇ ਦਾ "
ਸੋਚ ਤੇਰੀ ਨੂੰ ਖਾ ਚੱਲਿਅਾ"
ਦੇਸ਼ ਕੋਮ ਲੲੀ ਜਾਨ ਵਾਰਗੇ"
ਭੁੱਲਦੇ ਜਾਦੇ ਨੇ ਪੁੱਤ ਮਾਂਵਾ ਦੇ"
ਦੇਸ਼ ਚਿੜੀ ਤੇਰੀ ਸੀ ਸੋਨੇ ਦੀ "
ਵੱਸ ਪੈ ਗੲੀ ਭਗਤ ਸਿਅਾ ਕਾਵਾ ਦੇ "
ਵੱਸ ਪੈ ਗੲੀ ਭਗਤ ਸਿਅਾ ਕਾਵਾ ਦੇ ...

(ਗਿੰਦੂ ਧਾਲੀਵਾਲ) Dear Diary✍🏻 Gaurav gurjar MONIKA SINGH

Dear Diary✍🏻 Gaurav gurjar MONIKA SINGH

a0ecd656dc9c00a64b5171fdb474f4d5

Gindu Dhaliwal

ਰੁੱਸਣਾ ਤਾ ਸਾਨੂੰ ਵੀ ਅਾੳੁਦਾਂ ਸੱਜਣਾ "

ਪਰ ਫਰਕ ੲੇਨਾ "

ਅਸੀ ਤੈਨੂੰ ਖੋਣ ਤੋ ਡਰਦੇ ਅਾ ...


(ਗਿੰਦੂ ਧਾਲੀਵਾਲ) true love Ishita 😊 Zarna dayma

true love Ishita 😊 Zarna dayma #ਵਿਚਾਰ

a0ecd656dc9c00a64b5171fdb474f4d5

Gindu Dhaliwal

ਸ.ਭਗਤ ਸਿੰਘ 
ਰਾਜ ਗੁਰੂ ..
ਸਖਦੇਵ ...

ਅਮਰ ਸ਼ਹੀਦ

ਦੇਸ਼ ਨੂੰ ਅਜਾਦ ਕਰਾੳੁਣ ਵਾਲੇ " ੲਿਹਨਾ 

ਅਮਰ ਸ਼ਹੀਦਾ 

ਦੇ ਬਲੀ ਦਾਨ ਨੂੰ ਕੋਟਿ ਕੋਟਿ ਪ੍ਰਨਾਮ 

ਜੈ ਹਿੰਦ ...

ੲਿਨਕਲਾਬ ਜਿੰਦਾਬਾਦ 
(ਗਿੰਦੂ ਧਾਲੀਵਾਲ) ਅਮਰ ਸ਼ਹੀਦ ਸ.ਭਗਤ.ਸਿੰਘ
...ਸੂਰਮੇ ਮਰਦੇ ਨਹੀ ਬੱਲਿਅਾ. ਜਹਾਨ ਤੇ ਅਮਰ ਹੋ ਜਾਦੇ ...
 Ishita 😊 Ashutosh2608 Zarna dayma TANIYA AGARWAL (KUKU) Sonam Sharma

ਅਮਰ ਸ਼ਹੀਦ ਸ.ਭਗਤ.ਸਿੰਘ ...ਸੂਰਮੇ ਮਰਦੇ ਨਹੀ ਬੱਲਿਅਾ. ਜਹਾਨ ਤੇ ਅਮਰ ਹੋ ਜਾਦੇ ... Ishita 😊 Ashutosh2608 Zarna dayma TANIYA AGARWAL (KUKU) Sonam Sharma #Talk

a0ecd656dc9c00a64b5171fdb474f4d5

Gindu Dhaliwal

plz sabi ko request hai  
kall ...janta calfue me 
inn ki bat jrur sune ...our iss ka palan kre ...plz 
plz dosto ..yeh hmm sbb ka farz hai .... #India_Welcomes_Trump  MONIKA SINGH Dear Diary✍🏻

#India_Welcomes_Trump MONIKA SINGH Dear Diary✍🏻

a0ecd656dc9c00a64b5171fdb474f4d5

Gindu Dhaliwal

life is very shote "
so "
allways smile plz smile plz ....becouse life is very shote MONIKA SINGH

smile plz ....becouse life is very shote MONIKA SINGH

a0ecd656dc9c00a64b5171fdb474f4d5

Gindu Dhaliwal

ਸੂਰਜ ਵੀ ਨਿੱਤ ਚੜਦਾ "
ਹਨੇਰਾ ਵੀ ਹੁੰਦਾ ਅਾ...
ਪਰ ਅਸੀ ਅੱਜ ਵੀ ੳੁੱਥੇ ਹੀ ਖੜੇ ਅਾ ...
ਜਿੱਥੇ ਤੂੰ ਛੱਡਿਅਾ ਸੀ 
(ਗਿੰਦੂ ) #ਗਿੰਦੂ ਧਾਲੀਵਾਲ# MONIKA SINGH

#ਗਿੰਦੂ ਧਾਲੀਵਾਲ# MONIKA SINGH #ਵਿਚਾਰ

a0ecd656dc9c00a64b5171fdb474f4d5

Gindu Dhaliwal

ਹੁਣ ਤਾ ਕੱਲੇ ਰਹਿਣਾ ਵੀ ਚੰਗਾ ਲੱਗਦਾ "
ਕਿੳੁਂਕਿ :
ਵਾਰ ਵਾਰ ਦੂੱਖ ਸਹਿਣ ਦੀ ਹਿੰਮਤ ਨੀ 

(ਗਿੰਦੂ ਧਾਲੀਵਾਲ) #sad love #Lyric by Gindu dhaliwal# TANIYA AGARWAL (KUKU) Zarna dayma Ishita 😊 Sonam Sharma

#SAD love #lyric by Gindu dhaliwal# TANIYA AGARWAL (KUKU) Zarna dayma Ishita 😊 Sonam Sharma

a0ecd656dc9c00a64b5171fdb474f4d5

Gindu Dhaliwal

ਵਾਹ! ੳੁਹ ਸੱਜਣਾ '
ਮੈਨੂੰ ਚੰਨ ਦੱਸਕੇ ' ਅਾਪ ਤਾਰਾ ਬਣ ਗਿਅਾਂ...
ਮੇਰੇ ਨਾਲੋ ਟੁੱਟਕੇ '
ਕਿਸੇ ਹੋਰ ਦਾ ਸਹਾਰਾ ਬਣ ਗਿਅਾਂ....
ਤੂੰ ਜਿੱਥੇ ਰਹੇ 'ਖੁਸ਼ ਰਹੇ ' 
ਤੇਰੀ ਖੈਰ ਮਨਾਵਾਗੇ ...
ਚੱਲ ਖੁਸ਼ੀਅਾਂ ਵਿੱਚ ਨਾ ਸਹੀ '
ਦੁੱਖਾ ਵਿੱਚ ਤਾ ਚੇਤੇ ਅਾਵਾਗੇ ....

(ਗਿੰਦੂ ਧਾਲੀਵਾਲ) # ਕਦੇ ਸੱਚਾ ਪਿਅਾਰ ਕਰਨ ਵਾਲੇ ਨੂੰ ਧੋਖਾ ਨਾ ਦੇਵੋ " MONIKA SINGH SanDeep_Singh# Suman Zaniyan Zarna dayma Ishita 😊

# ਕਦੇ ਸੱਚਾ ਪਿਅਾਰ ਕਰਨ ਵਾਲੇ ਨੂੰ ਧੋਖਾ ਨਾ ਦੇਵੋ " MONIKA SINGH SanDeep_Singh# Suman Zaniyan Zarna dayma Ishita 😊

loader
Home
Explore
Events
Notification
Profile