Nojoto: Largest Storytelling Platform
raghvirkumar8504
  • 17Stories
  • 108Followers
  • 85Love
    0Views

Raghvir Kumar

ਇੱਕ ਲੋਕ ਐਸੇ ਵੀ ਜ਼ਿੰਦਗੀ ਚ ਆਉਂਣਗੇ ਤੁਹਾਡੇ ਤੋਂ ਸਿਖਕੇ ਤੁਹਾਨੂੰ ਹੀ ਸਿਖਾਉਣਗੇ

  • Popular
  • Latest
  • Video
a5f880fc81e46444f467a0a343944972

Raghvir Kumar

 Harry eh bnda meri life da pehla oh bnda jide lai kuj kr gujran da faisla kita ma ajj de mhaul ch yarri sirf naam di a mitro koi kise lai nhi khd da but meri life da eh oh hissa jide lai jaan v hajar aa  ma post pa k mahan nhi bnda but eh dsna k yari naam di hi nhi hundi love u a harry tere nl.... tere kai apni repo ijat fame sab qurban aaa,,,,bro love u so much

Harry eh bnda meri life da pehla oh bnda jide lai kuj kr gujran da faisla kita ma ajj de mhaul ch yarri sirf naam di a mitro koi kise lai nhi khd da but meri life da eh oh hissa jide lai jaan v hajar aa ma post pa k mahan nhi bnda but eh dsna k yari naam di hi nhi hundi love u a harry tere nl.... tere kai apni repo ijat fame sab qurban aaa,,,,bro love u so much #nojotophoto

a5f880fc81e46444f467a0a343944972

Raghvir Kumar

 ਦਿਲ ਦੇ ਜੋ ਨੇੜੇ ਉਹ👑 krown👑 ਸਿਰ ਤੇ,,,, 
ਬਾਕੀ ਦੁੱਕੀ ਤਿੱਕੀ ਗੋਡਿਆਂ ਦੇ ਭਾਰ ਰੱਖੇ ਨੇ,,,,

ਦਿਲ ਦੇ ਜੋ ਨੇੜੇ ਉਹ👑 krown👑 ਸਿਰ ਤੇ,,,, ਬਾਕੀ ਦੁੱਕੀ ਤਿੱਕੀ ਗੋਡਿਆਂ ਦੇ ਭਾਰ ਰੱਖੇ ਨੇ,,,, #nojotophoto

a5f880fc81e46444f467a0a343944972

Raghvir Kumar

 ਇਤਨਾ ਗਹਿਰਾ ਸੋਚਤੇ ਹੋ ਸਾਹਿਬ.....
ਖਾਕ ਹੋਨੇ ਕੀ ਤਮੰਨਾ  ਹੈ ਕਿਆ......

ਇਤਨਾ ਗਹਿਰਾ ਸੋਚਤੇ ਹੋ ਸਾਹਿਬ..... ਖਾਕ ਹੋਨੇ ਕੀ ਤਮੰਨਾ ਹੈ ਕਿਆ...... #nojotophoto

a5f880fc81e46444f467a0a343944972

Raghvir Kumar

 ਤੂੰ ਕੀ ਜਾਣੇ ਪਰਿੰਦਿਆਂ ਦੀ ਮੌਜ ਨੂੰ,
ਉਹ ਤਾਂ ਸਿਵਿਆਂ ਦੇ ਰੁੱਖਾਂ ਤੇ ਵੀ ਚਹਿਕਦੇ ਨੇ।

ਤੂੰ ਕੀ ਜਾਣੇ ਪਰਿੰਦਿਆਂ ਦੀ ਮੌਜ ਨੂੰ, ਉਹ ਤਾਂ ਸਿਵਿਆਂ ਦੇ ਰੁੱਖਾਂ ਤੇ ਵੀ ਚਹਿਕਦੇ ਨੇ। #nojotophoto

a5f880fc81e46444f467a0a343944972

Raghvir Kumar

 ਓਹ ਸ਼ਿਕਵੇ ਜੋ ਮੈਂ ਨਹੀਂ ਕੀਤੇ ਸਾਰੀ ਜਿੰਦਗੀ ਤੇਰੇ ਤੇ ਕਰਜ਼ ਰਹਿਣਗੇ।

ਓਹ ਸ਼ਿਕਵੇ ਜੋ ਮੈਂ ਨਹੀਂ ਕੀਤੇ ਸਾਰੀ ਜਿੰਦਗੀ ਤੇਰੇ ਤੇ ਕਰਜ਼ ਰਹਿਣਗੇ। #nojotophoto

a5f880fc81e46444f467a0a343944972

Raghvir Kumar

 Eid ul Adha

Eid ul Adha #nojotophoto

a5f880fc81e46444f467a0a343944972

Raghvir Kumar

 ਇਸ਼ਕ ਗਿਆਨ ਤੇ ਮੁਹੱਬਤ...
ਕਿਸੇ ਕਿਸੇ ਦੇ ਪਚਦੇ ਹਨ...
ਕੁੱਝ ਤੜਫਣ ਲੱਗ ਜਾਂਦੇ ਹਨ....
ਕੁੱਝ ਚੀਕਣ ਲੱਗ ਜਾਂਦੇ ਹਨ....
ਤੇ ਬਾਕੀ ਮਰ ਜਾਂਦੇ ਹਨ....

ਇਸ਼ਕ ਗਿਆਨ ਤੇ ਮੁਹੱਬਤ... ਕਿਸੇ ਕਿਸੇ ਦੇ ਪਚਦੇ ਹਨ... ਕੁੱਝ ਤੜਫਣ ਲੱਗ ਜਾਂਦੇ ਹਨ.... ਕੁੱਝ ਚੀਕਣ ਲੱਗ ਜਾਂਦੇ ਹਨ.... ਤੇ ਬਾਕੀ ਮਰ ਜਾਂਦੇ ਹਨ....

a5f880fc81e46444f467a0a343944972

Raghvir Kumar

 ਮੈਂ ਸਹੀ ਹੋਵਾਂ 
ਜਾ ਤੂੰ ਸਹੀ ਹੋਵੇ 
ਇਸ ਤਰਾਂ ਨਹੀਂ ਹੋ ਸਕਦਾ 
ਖੁਦਾ ਦੇ ਬੰਦੇ ਹਾਂ 
ਖ਼ੁਦ ਖੁਦਾ ਨਹੀਂ

ਮੈਂ ਸਹੀ ਹੋਵਾਂ ਜਾ ਤੂੰ ਸਹੀ ਹੋਵੇ ਇਸ ਤਰਾਂ ਨਹੀਂ ਹੋ ਸਕਦਾ ਖੁਦਾ ਦੇ ਬੰਦੇ ਹਾਂ ਖ਼ੁਦ ਖੁਦਾ ਨਹੀਂ

a5f880fc81e46444f467a0a343944972

Raghvir Kumar

 ਸ਼ਰਮ ਅਕਲ ਤੇ ਮੁੱਛ ਚੜ੍ਹਦੀ ਉਮਰੇ ਆ ਜਾਣ ਤਾਂ ਆ ਜਾਣ....! 
ਨਹੀਂ ਤਾਂ ਸਾਰੀ ਉਮਰ ਹੀ ਨਹੀੰ ਆਉਂਦੀ....!

ਸ਼ਰਮ ਅਕਲ ਤੇ ਮੁੱਛ ਚੜ੍ਹਦੀ ਉਮਰੇ ਆ ਜਾਣ ਤਾਂ ਆ ਜਾਣ....! ਨਹੀਂ ਤਾਂ ਸਾਰੀ ਉਮਰ ਹੀ ਨਹੀੰ ਆਉਂਦੀ....! #nojotophoto

a5f880fc81e46444f467a0a343944972

Raghvir Kumar

 ਜਿਸ ਨੂੰ 'ਮੈ-ਮੈ' ਦੀ ਹਵਾ ਲੱਗੀ ਉਸ ਨੂੰ ਨਾ 'ਦਵਾ' ਲੱਗੀ, ਨਾ ਦੁਆ ਲੱਗੀ

ਜਿਸ ਨੂੰ 'ਮੈ-ਮੈ' ਦੀ ਹਵਾ ਲੱਗੀ ਉਸ ਨੂੰ ਨਾ 'ਦਵਾ' ਲੱਗੀ, ਨਾ ਦੁਆ ਲੱਗੀ

loader
Home
Explore
Events
Notification
Profile