Nojoto: Largest Storytelling Platform
rv6051755419428
  • 98Stories
  • 175Followers
  • 574Love
    24Views

Jani💔

#ਡਰੱਗ❎🙏 #ਗਰਲ❎🙏 #Love_Only👈👇 #ਬੇਬੇ_ਬਾਪੂ😊❤️⭐

  • Popular
  • Latest
  • Video
a73b690b7178e258345c96afe552fe89

Jani💔

ਇਕ ਕੁੜੀ ਦੇ ਬੋਲ😊 
ਘਰ ਛਡਣੇ ਕਿਊ ਸਾਨੂ ਧੀਆਂ ਧਿਆਣੀਆਂ ਨੂੰ, 
ਮਹਿਲ ਹੋਰ ਪੈਦੇ ਸੰਭਣੇ ਅਜਬ ਜੀ ਰਾਣੀਆ ਨੂੰ, 
ਤੇਰੇ ਕੋਲ ਕਰਦੀ ਸੀ ਪੈੜਾ ਯਾਦ ਆਉਂਦਾ ਏ, 
ਖੁਲ੍ਹੇ ਵਾਲਾ ਵਿਚ ਖੁਲ੍ਹੇ ਦਿਲ ਨਾਲ ਖੇਡਦੀ ਸੀ, 
ਕਦੇ ਕਦੇ ਅਮੀਏ ਉਹ ਵੇਹੜਾ ਯਾਦ ਆਉਂਦਾ ਏ, 
ਵੀਰੇ ਹੁੰਦਿਆਂ ਸੀ ਫਿਕਰ ਕੇਹੜੀ ਗੱਲ ਦੀ, 
ਸੂਟ ਇਕ ਮੰਗਾ ਚਾਰ ਉਹ ਦਿਵਾਉਂਦਾ ਸੀ, 
ਬਾੱਪੂ ਜਦੋ ਪਿਆਰ ਨਾਲ ਸਿਰ ਤੇ ਹੱਥ ਫੇਰਦਾ
 ਸਾਰਾ ਹੀ ਜਹਾਨ ਭੁਲ ਜਾਂਦਾ ਸੀ,
ਮੋਟੀ ਹੋ ਗਈ ਸੀ ਖਾ ਖਾ ਮੈਂ ਮੱਖਣ ਮਲਾਈਆ,
 ਰਸੋਈ ਵਲ ਮਾਰਨਾ ਉਹ ਗੇੜਾ ਯਾਦ ਆਉਂਦਾ ਏ,
ਖੁਲ੍ਹੇ ਵਾਲਾ ਵਿਚ ਖੁਲ੍ਹੇ ਦਿਲ ਨਾਲ ਖੇਡਦੀ ਸੀ, 
ਕਦੇ ਕਦੇ ਅਮੀਏ ਉਹ ਵੇਹੜਾ ਯਾਦ ਆਉਂਦਾ ਏ,
#_______Rv💔 #___Rv💔

___Rv💔 #_______Rv💔

a73b690b7178e258345c96afe552fe89

Jani💔

ਨਾ ਰੋਲੇ ਜਾਤਾਂ ਪਾਤਾ ਦੇ ਨਾਂ ਪਿੱਟ ਸਿਆਪੇ ਹਲਾਤਾਂ ਦੇ, 
ਇਸ ਦੁਨੀਆ ਤੋਂ ਦੂਰ ਹੋ ਕੇ ਕਿਸੇ ਚੁਪ ਤੇ ਬੈਠੇ ਹੋਣਾ ਸੀ,
 ਜੇ ਕੀਤੇ ਪੰਛੀ ਹੁੰਦੇ ਤੁ ਤੇ ਮੈਂ ਕਿਸੇ ਰੁੱਖ ਤੇ ਬੈਠੇ ਹੋਣਾ ਸੀ,
 ਚੋਗਾ ਚੁਗਦੇ ਇਕੱਠੇ ਬਹਿ ਕੇ ਸਾਰਾ ਸਮਾਨ ਹੀ ਅੱਪਣਾ ਹੋਣਾ ਸੀ,
 ਉਡਾਣ ਮੈਂ ਤੇਰੇ ਸੰਗ ਭਰਦਾ ਸੱਚ ਹਰ ਇਕ ਸੁਪਨਾ ਹੋਣਾ ਸੀ,
ਗੱਲਾਂ ਕਰਦੇ ਰੱਜ ਰੱਜ ਕੇ ,ਨਾ ਕਿਸੇ ਭੁੱਖ ਤੇ ਬੈਠਾ ਹੋਣਾ ਸੀ,
ਜੇ ਕੀਤੇ ਪੰਛੀ ਹੁੰਦੇ ਤੁ ਤੇ ਮੈਂ ਕਿਸੇ ਰੁੱਖ ਤੇ ਬੈਠੇ ਹੋਣਾ ਸੀ, 
ਅੱਪਾ ਸਭ ਨੂੰ ਚੰਗੇ ਲਗਦੇ ਨਾ ਡਰ ਹੁੰਦਾ ਜਮਾਨੇ ਦਾ,
ਨਾ ਤੈਨੂੰ ਹੋਰ ਕਿਤੇ ਮੰਗ ਦੇਣਗੇ ਨਾ ਤੇਰੇ ਬੰਨੇ ਗਾਨੇ ਦਾ,
ਦਿਲ ਖੋਲ ਕੇ ਜ਼ਿੰਦਗੀ ਜੀ ਲੈਂਦੇ ਨਾ ਦੁਖ ਸੁਖ ਤੇ ਬੈਠੇ ਹੋਣਾ ਸੀ,
ਜੇ ਕੀਤੇ ਪੰਛੀ ਹੁੰਦੇ ਤੁ ਤੇ ਮੈਂ ਕਿਸੇ ਰੁੱਖ ਤੇ ਬੈਠੇ ਹੋਣਾ ਸੀ,
#_______Rv💔 #___Rv💔

___Rv💔 #_______Rv💔

a73b690b7178e258345c96afe552fe89

Jani💔

ਨਾ ਰੋਲੇ ਜਾਤਾਂ ਪਾਤਾ ਦੇ ਨਾਂ ਪਿੱਟ ਸਿਆਪੇ ਹਲਾਤਾਂ ਦੇ, 
ਇਸ ਦੁਨੀਆ ਤੋਂ ਦੂਰ ਹੋ ਕੇ ਕਿਸੇ ਚੁਪ ਤੇ ਬੈਠੇ ਹੋਣਾ ਸੀ,
 ਜੇ ਕੀਤੇ ਪੰਛੀ ਹੁੰਦੇ ਤੁ ਤੇ ਮੈਂ ਕਿਸੇ ਰੁੱਖ ਤੇ ਬੈਠੇ ਹੋਣਾ ਸੀ, 
ਚੋਗਾ ਚੁਗਦੇ ਇਕੱਠੇ ਬਹਿ ਕੇ 
ਸਾਰਾ ਸਮਾਨ ਹੀ ਅੱਪਣਾ ਹੋਣਾ ਸੀ,
 ਉਡਾਣ ਮੈਂ ਤੇਰੇ ਸੰਗ ਭਰਦਾ 
ਸੱਚ ਹਰ ਇਕ ਸੁਪਨਾ ਹੋਣਾ ਸੀ,
ਗੱਲਾਂ ਕਰਦੇ ਰੱਜ ਰੱਜ ਕੇ ,ਨਾ ਕਿਸੇ ਭੁੱਖ ਤੇ ਬੈਠਾ ਹੋਣਾ ਸੀ,
ਜੇ ਕੀਤੇ ਪੰਛੀ ਹੁੰਦੇ ਤੁ ਤੇ ਮੈਂ ਕਿਸੇ ਰੁੱਖ ਤੇ ਬੈਠੇ ਹੋਣਾ ਸੀ,
 ਅੱਪਾ ਸਭ ਨੂੰ ਚੰਗੇ ਲਗਦੇ ਨਾ ਡਰ ਹੁੰਦਾ ਜਮਾਨੇ ਦਾ,
ਨਾ ਤੈਨੂੰ ਹੋਰ ਕਿਤੇ ਮੰਗ ਦੇਣਗੇ 
ਨਾ ਤੇਰੇ ਬੰਨੇ ਗਾਨੇ ਦਾ,
ਦਿਲ ਖੋਲ ਕੇ ਜ਼ਿੰਦਗੀ ਜੀ ਲੈਂਦੇ 
ਨਾ ਦੁਖ ਸੁਖ ਤੇ ਬੈਠੇ ਹੋਣਾ ਸੀ,
ਜੇ ਕੀਤੇ ਪੰਛੀ ਹੁੰਦੇ ਤੁ ਤੇ ਮੈਂ ਕਿਸੇ ਰੁੱਖ ਤੇ ਬੈਠੇ ਹੋਣਾ ਸੀ,
#_____Rv💔😊 #___Rv💔
a73b690b7178e258345c96afe552fe89

Jani💔

ਸਬਰ ਨਾਲ ਨੀ ਖਾ ਸਖਦੇ,
 ਉਹ ਥਾ ਥਾ ਟਕਾਣੇ ਲਬਦੇ ਆ
ਚਮਚਾ ਗਿਰੀ ਵਾਲੇ ਕਮ ਬਾਬੇ ਤੈਨੂੰ ਫੱਬਦੇ ਆ,
#____Rv 💔 #___Rv💔

___Rv💔 #____Rv

a73b690b7178e258345c96afe552fe89

Jani💔

Shahrukh on Zero Movie ਕਿਨਾਰੇ ਤੋਂ ਕੌਣ ਸਿੱਪੀਆਂ ਚੁੱਕ ਕੇ ਭੱਜ ਗਿਆ 
ਅਜਿਹੀਆਂ ਗੱਲਾਂ ਨੂੰ ਸਮੁੰਦਰ ਨਹੀ ਗੌਲਦੇ 🙏🏻

#__Rv🖤#__ਲੰਗੂਰ
ਆੜੀ👌 #___Rv🖤
a73b690b7178e258345c96afe552fe89

Jani💔

ਕੁਝ ਲੋਕ ਅਜਿਹੇ ਹੁੰਦੇ ਨੇ
 ਜੋ ਆਸੇ ਪਾਸੇ ਵਸਦੇ ਨੇ, 
ਕਿਸੇ ਨੂੰ ਚੁਬਾਰੇ ਛੱਤ ਦਾ ਦੇਖ ਕੇ ਸੜਦੇ ਨੇ, ਕੁੱਲੀ ਢਹਿੰਦੀ ਦੇਖ ਕੇ ਹੱਸਦੇ ਨੇ, 
ਸੂਹਾ ਅਪ ਲੈਂਦੇ ਲੋਕਾਂ ਦੀਆਂ ਤੇ
 ਚੁਗਲਖੋਰ ਗੇਰਾ ਨੂੰ ਦੱਸਦੇ ਨੇ⭐
#___Rv🖤 #____Rv🖤

____Rv🖤

a73b690b7178e258345c96afe552fe89

Jani💔

ਮੈਨੂੰ ਚਾਹੁਣ ਲਗ ਪਈ ਆ, ਤੇਰੀ ਹਮਸ਼ਕਲ ਕੋਈ,
ਦਰਦ ਵਡਾਉਣ ਲੱਗ ਪਈ ਕੋਈ, ਤੇਰੀ ਹਮਸ਼ਕਲ ਕੋਈ,
ਮੈਂ ਓਹਨੂੰ ਸੀਨੇ ਨਾਲ ਜੱਦ ਲਾਇਆ ,,
ਫੀਲ ਜਵਾ ਤੇਰੇ ਵਰਗਾ ਆਇਆ,,
ਇਸ਼ਕ੍ ਮਖੌਲ ਜਿਹਾ ਕਰਦੀ ਨਾ ਹੋਵੇ,
ਨੀ ਜਮਾਂ ਤੇਰੇ ਵਰਗੀ ਲਗਦੀ ਆ, ਤੇਰੇ ਵਰਗੀ ਨਾ ਹੋਵੇ,
ਗੱਲਾਂ ਕਰਦੀ ਕਰਦੀ,ਪਾਰਕ ਵਾਲਾ ਘਾਹ ਪੱਟ ਲੈਂਦੀ ਆ,
ਉਹ ਹੱਸਦੀ ਹੱਸਦੀ ਹੱਥ ਮੇਰਾ ਤੇਰੇ ਵਾਂਗੂੰ ਘੁੱਟ ਲੈਂਦੀ ਆ💔😊
💔Rv💔 #Rv
a73b690b7178e258345c96afe552fe89

Jani💔

°•✮•°❤ਜਾਨੀ❤°•✮•°
✌♥Rv♥✌

a73b690b7178e258345c96afe552fe89

Jani💔

ਕਹਿੰਦੀ Sad ਨਾ ਹੋਇਆ ਕਰ,
ਮੇਰੇ ਖਿਆਲ ਸ਼ਡ ਦੇ ਓਹਨਾ 
ਖਿਆਲਾਂ ਚ ਨਾ ਖੋਇਆ ਕਰ☺️
ਮੈਂ ਕਿਹਾ ਮੇਰਾ ਜੀ ਜਾ ਨਹੀਂ ਲਗਦਾ,
ਕਹਿੰਦੀ ਪਹਿਲਾਂ ਮੈਂ ਰੋਂਦੀ ਸੀ, 
ਹੁਣ ਤੂੰ ਰੋਇਆ ਕਰੇ ਗਾ☺️
#___Rv💔 Rv💔

Rv💔 #___Rv💔

a73b690b7178e258345c96afe552fe89

Jani💔

ਕਹਿੰਦੀ👈
ਤੂੰ ਪੂਰੇ ਕਰ ਲੈ ਖ਼ਾਬ ਚੰਨਾ,
 ਮੈਂ ਪੀੜਾਂ ਜਰ ਲਊਂ ਤੇਰੇ ਲਈ, 
ਬਸ ਅੱਖੀਆਂ ਸਾਵੇਂ ਹੱਸਦਾ ਰਹਿ, 
ਮੈਂ ਅੈਨਾ ਈ ਮੰਗਦੀ ਮੇਰੇ ਲਈ 😘#___Rv💔 #__Rv💔👈

__Rv💔👈

loader
Home
Explore
Events
Notification
Profile