Nojoto: Largest Storytelling Platform
kamaldhuri4827
  • 20Stories
  • 121Followers
  • 319Love
    83Views

Kamal Dhuri

i am professional singer by luck lyricist by destiny

  • Popular
  • Latest
  • Video
a92d30e875fcf6cb1958ee569f36642e

Kamal Dhuri

ਇੱਕ ਰਾਤ ਦੀ ਗੱਲ ਤਾਂ ਸਾਰੀ ਸੀ ।। 
#pyaar #Punjabi #lyrics #poem #Poet

ਇੱਕ ਰਾਤ ਦੀ ਗੱਲ ਤਾਂ ਸਾਰੀ ਸੀ ।। #pyaar #Punjabi #lyrics #poem #Poet

a92d30e875fcf6cb1958ee569f36642e

Kamal Dhuri

ਜਿੰਨ੍ਹਾਂ ਦੇ ਲਈ ਲਿਖਿਆ ਮੈਂ । ਉਹਨਾਂ ਤੋਂ ਬੜਾ ਕੁੱਝ ਸਿੱਖਿਆ ਮੈ
ਬੰਦਾਂ ਮੈਂ ਜਜ਼ਬਾਤੀ ਤਾਈਓ । ਹਾਲੇ ਤੱਕ ਨੀ ਵਿਕਿਆ ਮੈਂ
ਉਹਨਾਂ ਲਈ ਤੁਰਦਾ ਤੁਰਦਾ ਹੋ ਆਪਣੇ ਆਪ ਤੋਂ ਦੂਰ ਗਿਆ
ਇੱਕ ਉਹਨਾਂ ਦੇ ਦਿਲ ਦੀ ਖਾਤਰ ਕਰ ਕਿੰਨੇ ਦਿਲ ਚੂਰ ਗਿਆ।
✍️Kamal Dhuri #sad #fakefriends #friends #gham #heartless #people #truewords
a92d30e875fcf6cb1958ee569f36642e

Kamal Dhuri

ਖਾਮੋਸ਼ੀ khamosh rehna hi achaa hai 
in behro ki duniya me 
ਖਾਮੋਸ਼ ਰਹਿਣਾ ਹੀ ਅੱਛਾ ਹੈ
ਇਨ ਬੇਹਰੋ ਕੀ ਦੁਨੀਆਂ ਮੇ। #khamoshi #sadness #alone
a92d30e875fcf6cb1958ee569f36642e

Kamal Dhuri

ਹਾਰ ਉਹ ਜਿੱਤ ਗਏ ਅਸੀ ਹਾਰ ਗਏ।
ਅਸੀਂ ਡੁੱਬ ਗੇ ਉਹ ਕਰ ਪਾਰ ਗਏ।
ਉਮਰਾਂ ਦੇ ਵਾਅਦੇ ਕਰਕੇ ਵੀ।
ਉਹ ਗੱਲੀਂ ਬਾਤੀ ਸਾਰ ਗਏ।
ਆਪ ਤਾਂ ਹੱਸਦੇ ਵੱਸਦੇ ਫਿਰਦੇ।
ਸਾਨੂੰ ਦੇ ਹੰਜੂਆਂ ਦਾ ਹਾਰ ਗਏ।
ਬੱਸ ਬੁੱਤ ਹੱਡੀਆਂ ਦਾ ਰਹਿ ਗਿਆ।
ਸੱਜਣ ਧੁਰ ਅੰਦਰ ਤੱਕ ਖਾਰ ਗਏ।
ਕਮਲ ਧੂਰੀ

a92d30e875fcf6cb1958ee569f36642e

Kamal Dhuri

ਸ੍ਯਾਹੀ hanjua di seyaahi nal 
ghama wale geet likhaa
likhaa tere nal vichoda
kde tere nal preet likhaa
khud nu main saaf dil
tenu badneet likhaa
kdo kithe kihde lai tu
kargi jo cheat likhaa
kamal #sadstory #truestory #hashtag
a92d30e875fcf6cb1958ee569f36642e

Kamal Dhuri

ਕਾਸ਼ ਕੋਈ ਮੇਰਾ ਦਰਦ ਪਛਾਣੇ 
ਹੱਸਦਾ ਫਿਰਦਾਂ ਲੋਕਾਂ ਭਾਣੇ
ਦਰ ਦਰ ਭਟਕਾ ਤੜਫਾਂ ਹਰ ਦਿਨ
ਲੁੱਕ ਲੁੱਕ ਰੌਂਦੇ ਨੈਣ ਨਿਮਾਣੇ
ਪੈਰ ਪੈਰ ਤੇ ਵਰਤ ਗਏ ਜੋ
ਚਤਰ ਚਲਾਕ ਤੇ ਲੋਕ ਸਿਆਣੇ
ਕਮਲ ਨੂੰ ਦੇਕੇ ਪੀੜਾਂ ਤੁਰਗੇ
ਨਵੇਂ ਬਣੇ ਕੁੱਝ ਯਾਰ ਪੁਰਾਣੇ
ਕਮਲ ਧੂਰੀ #lonely #sadness #love #mylife #pain #hashtag
a92d30e875fcf6cb1958ee569f36642e

Kamal Dhuri

#mywords #myvoice #withhope #sadwords #bollywood #music  Pariyanka Devi #suman# Ravneet kaur ਇੰਦਰ  ਚਾਹਲ  Dh@liw@l  Sana Kapoor

#mywords myvoice #withhope #sadwords #Bollywood #Music Pariyanka Devi #SUMAN# Ravneet kaur ਇੰਦਰ ਚਾਹਲ Dh@liw@l Sana Kapoor

a92d30e875fcf6cb1958ee569f36642e

Kamal Dhuri

ਜੀਹਦੇ ਲਈ ਮੌਮ ਬਣਾਇਆ ਸੀ ਦਿਲ।
ਓਹੀ ਪੱਥਰ ਬਣਾ ਤੁਰਗਿਆ।
ਸਾਡੀ ਨਾਂ ਕੋਈ ਦਲੀਲ ਸੁਣੀ।
ਉਹ ਆਪਣੀਆਂ ਆਪ ਸੁਣਾ ਤੁਰਗਿਆ।
ਜੀਹਦੇ ਲਈ ਹੋਏ ਨੀਲਾਮ ਅਸੀ।
ਓਹੀ ਸਾਡੀ ਬੋਲੀ ਲਾ ਤੁਰਗਿਆ। #heart #ਦਿਲ #singh#kaur #waiting #for #someonespecial
a92d30e875fcf6cb1958ee569f36642e

Kamal Dhuri

ਨੀਂ ਮੈਂ ਹੱਸ ਹੱਸ ਦੁੱਖਾਂ ਨੂੰ ਹੰਢਾਇਆ ਸੱਚੀ ਸੋਚ।
ਤੇਰਾ ਪਿਆਰ ਕਿੰਨੇ ਚਾਵਾਂ ਨਾਲ ਹੰਢਾਉਂਗਾ।
ਦੇਕੇ ਆਪਣੇ ਹਿੱਸੇ ਦੇ ਹਾਸੇ ਕਮਲ ਤੂੰ ਵੇਖੀ।
ਹੰਜੂ ਸਾਰੇ ਤੇਰੇ ਹਿੱਸੇ ਦੇ ਹੰਢਾਉਂਗਾ।
ਕਮਲ #waiting #lifepartner #godknows #ਓਹਕੋਣਐ

#waiting #lifepartner #godknows #ਓਹਕੋਣਐ

a92d30e875fcf6cb1958ee569f36642e

Kamal Dhuri

ਮੇਰੇ ਪਿਆਰੇ ਦੋਸਤ 
ਕੁੱਝ ਉਹ ਗੁੱਸੇ ਵਿੱਚ ਬੋਲ ਗਿਆ।
ਕੁੱਝ ਮੈਂ ਗੁੱਸੇ ਵਿੱਚ ਬੋਲ ਗਿਆ ।
ਉਹ ਮੇਰੇ ਵਰਕੇ ਫੋਲ ਗਿਆ।
ਮੈਂ ਫੇਰ ਵੀ ਕਰ ਗੱਲ ਗੋਲ ਗਿਆ।
ਪਤਾ ਨਈਂ ਸੱਚੀ ਯਾਰੀ ਨੂੰ ।
ਉਹ ਕਿਹੜੀ ਗੱਲੋਂ ਰੋਲ ਗਿਆ। ਪਰ ਫੀਲ ਤਾਂ ਕਰਦਾ ਹੋਵੇਗਾ 
🖋️ Kamal Dhuri #friends
loader
Home
Explore
Events
Notification
Profile