Nojoto: Largest Storytelling Platform
deolgarry4658
  • 41Stories
  • 126Followers
  • 220Love
    428Views

Deol Garry

broken heart

  • Popular
  • Latest
  • Repost
  • Video
ab0b054eef284ef029f5b00ad9834804

Deol Garry

ਮੈਂ ਸੁਣਿਆ ਰੁਤਬਾ ਸੱਜਣਾ ਦਾ 
ਮੇਰੇ ਕੱਦ ਤੋਂ ਉੱਚਾ ਹੋ ਗਿਆ ਏ 

ਜੋ ਹੋਂਦ ਮੇਰੀ ਨੂੰ ਨਿੱਤ ਯਾਰੋ 
ਮੱਤ ਦਿੰਦੇ ਸੀ ਕਿਰਦਾਰਾਂ ਦੀ

©Deol Garry ਸੱਜਣਾ ਦਾ ਵਿਆਕਰਨ ll

ਸੱਜਣਾ ਦਾ ਵਿਆਕਰਨ ll

ab0b054eef284ef029f5b00ad9834804

Deol Garry

ਜੋ ਸਾਥ ਨੀ ਦੇਣਾ ਚਾਹੁੰਦੇ ਹੁੰਦੇ ਨਾ 

ਉਹ ਮੱਤਾਂ ਦੇਣੀਆਂ ਸ਼ੁਰੂ ਕਰ ਦਿੰਦੇ ਨੇ

©Deol Garry #Grassland
ab0b054eef284ef029f5b00ad9834804

Deol Garry

feelings

#breeze
ab0b054eef284ef029f5b00ad9834804

Deol Garry

swag
#Turtle
ab0b054eef284ef029f5b00ad9834804

Deol Garry

ਸਾਡਾ ਬੁਝਿਆਂ  ਦਾ ਕੀ?

ਸਾਡਾ ਬੁਝਿਆਂ ਦਾ ਕੀ? #ਸ਼ਾਇਰੀ

ab0b054eef284ef029f5b00ad9834804

Deol Garry

ਰਾਤ ਦੀ ਖਾਮੌਸ਼ੀ ਜਦੋਂ ਤੱਕ ਜਾਰੀ ਰਹਿੰਦੀ ਏ 

ਸੌਂਦਾ ਨਹੀਂ ਹਾਂ ਮੈਂ ਜਿੰਮੇਵਾਰੀ ਰਹਿੰਦੀ ਏ 

ਤੇ ਜਦੋਂ ਤੋਂ ਤੂੰ ਹੋਲੀ ਹੋਲੀ ਗੱਲਾਂ ਕੀਤੀਆਂ ਨੇ 

ਯਾਰ ਤਬੀਅਤ ਮੇਰੀ ਭਾਰੀ ਭਾਰੀ ਰਹਿੰਦੀ ਏ

©Deol Garry ਜਜ਼ਬਾਤ #Lights

ਜਜ਼ਬਾਤ #Lights #ਸ਼ਾਇਰੀ

ab0b054eef284ef029f5b00ad9834804

Deol Garry

ਇਸ਼ਕ ਧੋਖਾ #krishna_flute

ਇਸ਼ਕ ਧੋਖਾ #krishna_flute #ਸ਼ਾਇਰੀ

ab0b054eef284ef029f5b00ad9834804

Deol Garry

ishq

#krishna_flute
ab0b054eef284ef029f5b00ad9834804

Deol Garry

ਰੋਂਦੀ ਹੈ ਅੱਖ ਮਰਜਾਣੀ Enough

ਰੋਂਦੀ ਹੈ ਅੱਖ ਮਰਜਾਣੀ Enough #ਸ਼ਾਇਰੀ

ab0b054eef284ef029f5b00ad9834804

Deol Garry

dil da dar

dil da dar

loader
Home
Explore
Events
Notification
Profile