Nojoto: Largest Storytelling Platform
khanmarjana5208
  • 34Stories
  • 18Followers
  • 410Love
    23.4KViews

khan likhari

writer✍🏻

  • Popular
  • Latest
  • Video
acb4b1980b7adb16bc5cd61665291b7a

khan likhari

White maine zindagi se pucha
tu itni mushkil kyo hain
zindagi ne hass kar kaha 
duniya assan chizon ki kadar
nhi karti!
✍🏻 Deep khan✍🏻

©khan likhari #Sad_Status  Canada Vlogs  motivational shayari

#Sad_Status Canada Vlogs motivational shayari

acb4b1980b7adb16bc5cd61665291b7a

khan likhari

White ਜਿੰਨਾ ਮਰਜ਼ੀ ਕਰ ਲਓ ਕਿਸੇ ਦਾ ਇੱਥੇ ਕੋਈ ਕਦਰ ਨਹੀਂ ਪਾਉਂਦਾ ਇੱਕ ਗੱਲ ਚੇਤੇ ਰੱਖੀ ਸੱਜਣਾ ਆਹ ਜਗਤਾਂ ਰੱਬ ਨੂੰ ਵੀ ਆਪਣੇ ਮਤਲਬ ਲਈ ਧਿਆਉਂਦਾ
✍🏻ਦੀਪ ਖਾਨ✍🏻

©khan likhari
  #Sad_shayri  shayari status

#Sad_shayri shayari status

acb4b1980b7adb16bc5cd61665291b7a

khan likhari

White ਜਦੋਂ ਤੁਸੀਂ ਰੋਜ਼ ਡਿੱਗ ਕੇ ਖੜੇ ਹੋ ਜਾਂਦੇ ਜਾਨਿਓ ਹਿੰਮਤ ਨਹੀਂ ਹਾਰਦੇ ਤਾਂ ਤੁਹਾਡੇ ਹੋਂਸਲੇ ਜ਼ਿੰਦਗੀ ਤੋਂ ਹੋਰ ਵੀ ਉੱਚੇ ਹੋ ਜਾਂਦੇ ਹਨ।
✍🏻ਦੀਪ ਖਾਨ✍🏻

©khan likhari
  hounsle buland #viral #Trending #fyp #Famous  Canada Vlogs

hounsle buland #viral #Trending #fyp #Famous Canada Vlogs

acb4b1980b7adb16bc5cd61665291b7a

khan likhari

White दिखावे की शरीफ बनने की आदत नहीं हमारी
शब्द जैसे भी हो खुलेआम बोलते हैं
✍🏻दीप खान✍🏻

©khan likhari
  #good_night_images
acb4b1980b7adb16bc5cd61665291b7a

khan likhari

ਮਿਲ ਜਾਣ ਭਾਵੇਂ A.C
ਪਰ ਕਦੇ ਰੁੱਖ ਦੀ ਛਾਂ ਨਾ ਭੁੱਲੀਏ
ਲੱਖ ਘੁੰਮ ਲੈਣਾ ਸਾਰੀ ਦੁਨੀਆ 
ਪਰ ਜਨਮ ਦੇਣ ਵਾਲੀ ਕਦੇ ਮਾਂ ਨਾ ਭੁੱਲਿਓ 
✍🏻 ਦੀਪ ਖਾਨ ✍🏻

©khan likhari
  #motherlove mother  Mannu Singh Canada Vlogs

#motherlove mother Mannu Singh Canada Vlogs #Motivational

acb4b1980b7adb16bc5cd61665291b7a

khan likhari

ਐਵੇਂ ਹੀ ਤੂੰ ਉੱਡਦਾ ਫਿਰਦੈਂ,
ਕਿਸੇ ਨੇ ਨਾ ਪੁੱਛਣੀ ਬਾਤ ਤੇਰੀ,
ਸਭ ਕੁੱਝ ਧਰਿਆ ਰਹਿ ਜਾਣਾ ਜਦ,
ਹੋਈ ਮੌਤ ਨਾਲ ਜਦ ਮੁਲਾਕਾਤ ਤੇਰੀ,
ਧਰਮ ਵੀ ਏਥੇ ਰਹਿ ਜਾਣਾ,
ਕਿਧਰੇ ਰਹਿ ਜਾਣੀ ਜਾਤ ਤੇਰੀ,
ਦੋ ਗਜ਼ ਮਿਲਣੀ ਧਰਤੀ ਬੰਦਿਆ,
ਬਸ ਇੰਨੀ ਕੁ ਔਕਾਤ ਤੇਰੀ।
✍🏻ਦੀਪ ਖਾਨ✍🏻

©khan likhari
  ਔਕਾਤ @followers
#fyp #famous #viral #trend

ਔਕਾਤ @followers #fyp #Famous #viral #trend

acb4b1980b7adb16bc5cd61665291b7a

khan likhari

Black ਅੱਲਾਹ ਦੀਆਂ ਅਸੀਸਾਂ ਤੁਹਾਡੇ ਵੱਲ
ਹੋਣ ਅਤੇ ਉਸ ਦੇ ਮਾਰਗ ਤੇ ਚੱਲਣ 
ਦੀ ਸੇਧ ਦੇਵੇ।
🤲🏻ਈਦ ਮੁਬਾਰਕ 🤲🏻
✍🏻ਦੀਪ ਖਾਨ✍🏻

©khan likhari
  #eidmubarak 
 Canada Vlogs

#eidmubarak Canada Vlogs

acb4b1980b7adb16bc5cd61665291b7a

khan likhari

ਤੇਰੇ ਹੁਸਨ ਦਾ ਰਿਵਾਜ਼
ਕੁਝ ਏਸਾ ਚਲਿਆ
ਬੰਦ ਨਫੱਜ਼ ਨੂੰ ਵੀ
ਸਾਹ ਮਨਜ਼ੂਰ ਹੋ ਗਿਆ
  ✍🏻ਦੀਪ ਖਾਨ✍🏻

©khan likhari
  #ballet  Canada Vlogs

#ballet Canada Vlogs #Love

acb4b1980b7adb16bc5cd61665291b7a

khan likhari

ਜੰਗਲ ਦੀ ਜੜੀ ਬੂਟੀ ਵਰਗੇ ਹਾਂ ।
ਕਿਸੇ ਲਈ ਜਹਿਰ ਤੇ ਕਿਸੇ ਲਈ ਦਵਾਈ ਦਾ ਕੰਮ ਕਰਦੇ ਹਾਂ ।
✍🏻ਦੀਪ ਖਾਨ✍🏻

©khan likhari
  Canada Vlogs

Canada Vlogs #Life

acb4b1980b7adb16bc5cd61665291b7a

khan likhari

ਹਾਲ ਨੀ ਪੁੱਛਦੇ ਮੇਰਾ 
ਵੈਸੇ ਖ਼ਬਰਾਂ ਰੱਖਦੇ ਨੇ 

ਮੈਂ ਸੁਣਿਆ ਕੁਝ ਲੋਕ 
ਮੇਰੇ ਤੇ ਨਜ਼ਰਾਂ ਰੱਖਦੇ ਨੇ
✍🏻ਦੀਪ ਖਾਨ✍🏻

©khan likhari
  #GoldenHour  Canada Vlogs

#GoldenHour Canada Vlogs #Society

loader
Home
Explore
Events
Notification
Profile