Nojoto: Largest Storytelling Platform
drharisinghjacha2895
  • 5Stories
  • 2Followers
  • 28Love
    0Views

Dr Hari Singh Jachak - Jachak Poetry

Punjabi Sikh Poet

https://www.drharisinghjachak.com

  • Popular
  • Latest
  • Video
af42c5a043d9e06a375cec95fec77741

Dr Hari Singh Jachak - Jachak Poetry

 Five Books have been published out of which three are of poetry in Punjabi language, one is regarding History of Guru Gobind Singh Study Circle, a world famous social NGO and another book is based on his Ph.D thesis. He has also edited two Books of poems of young poets. One Souvenir was also published regarding his manifold personality by Sapt-Sring International Punjabi Kavi Sabha during presentation of S. Pritam Singh Kasad Yadgari Award alongwith Siropao (Rob of Honour) and Rs. 51000/- cash.

 Dr. Hari Singh Jachak born on April 16th 1959 at Village Sodhi Nagar, Distt. Ferozpur is renowned Punjabi language Poet who is impressing the audience with his impressive voice and high note for the last more than three decades. He is one of the most important gems of Sikh, Panthak and Punjabi Poetry. 

He is well qualified poet who has done his MA in English, & Religious Studies and Ph.D on ‘Bhai Santokh Singh Ji De Rache Sikh Sahit Da Alochnatmik Adhyan’. He was topper in MA Religious Studies

Dr. Hari Singh Jachak born on April 16th 1959 at Village Sodhi Nagar, Distt. Ferozpur is renowned Punjabi language Poet who is impressing the audience with his impressive voice and high note for the last more than three decades. He is one of the most important gems of Sikh, Panthak and Punjabi Poetry. He is well qualified poet who has done his MA in English, & Religious Studies and Ph.D on ‘Bhai Santokh Singh Ji De Rache Sikh Sahit Da Alochnatmik Adhyan’. He was topper in MA Religious Studies

af42c5a043d9e06a375cec95fec77741

Dr Hari Singh Jachak - Jachak Poetry

 ਹੁਕਮ ਮੰਨ ਕੇ ਪੁਰਖ ਅਕਾਲ ਜੀ ਦਾ, 
ਚਰਨ ਧਰਤੀ ’ਤੇ ਪਾਏ ਸਨ ਆਪ ਸਤਿਗੁਰ।
ਰੋਂਦੇ ਹੋਏ ਨੇ ਸਾਰੇ ਹੀ ਜਨਮ ਲੈਂਦੇ, 
ਹੱਸਦੇ ਹੱਸਦੇ ਪਰ ਆਏ ਸਨ ਆਪ ਸਤਿਗੁਰ।
ਚਾਨਣ ਗਿਆਨ ਦਾ ਧੁਰੋਂ ਲਿਆ ਕੇ ਤੇ, 
ਨ੍ਹੇਰੇ ਰਾਹ ਰੁਸ਼ਨਾਏ ਸਨ ਆਪ ਸਤਿਗੁਰ।

ਮਹਿਤਾ ਕਾਲੂ ਘਰ ਨੂਰੀ ਫੁਹਾਰ ਹੋਈ,

ਹੁਕਮ ਮੰਨ ਕੇ ਪੁਰਖ ਅਕਾਲ ਜੀ ਦਾ, ਚਰਨ ਧਰਤੀ ’ਤੇ ਪਾਏ ਸਨ ਆਪ ਸਤਿਗੁਰ। ਰੋਂਦੇ ਹੋਏ ਨੇ ਸਾਰੇ ਹੀ ਜਨਮ ਲੈਂਦੇ, ਹੱਸਦੇ ਹੱਸਦੇ ਪਰ ਆਏ ਸਨ ਆਪ ਸਤਿਗੁਰ। ਚਾਨਣ ਗਿਆਨ ਦਾ ਧੁਰੋਂ ਲਿਆ ਕੇ ਤੇ, ਨ੍ਹੇਰੇ ਰਾਹ ਰੁਸ਼ਨਾਏ ਸਨ ਆਪ ਸਤਿਗੁਰ। ਮਹਿਤਾ ਕਾਲੂ ਘਰ ਨੂਰੀ ਫੁਹਾਰ ਹੋਈ,

af42c5a043d9e06a375cec95fec77741

Dr Hari Singh Jachak - Jachak Poetry

 ਰਾਇ ਭੋਇ ਤਲਵੰਡੀ ਪ੍ਰਕਾਸ਼ ਹੋਇਆ, 
ਜਗਮਗ ਜੋਤ ਸੀ ਜੱਗ ਵਿੱਚ ਆਈ ਤੇਰੀ।
ਚਾਨਣ ਚਾਨਣ ਸੀ ਹੋ ਗਿਆ ਚੌਂਹ ਪਾਸੀਂ, 
ਤਿੰਨਾਂ ਲੋਕਾਂ ’ਚ ਫੈਲੀ ਰੁਸ਼ਨਾਈ ਤੇਰੀ।
ਅੱਜ ਵੀ ਸਾਨੂੰ ਅਚੰਭੇ ਦੇ ਵਿੱਚ ਪਾਉਂਦੀ, 
ਵੇਂਈਂ ਨਦੀ ’ਚ ਚੁੱਭੀ ਲਗਾਈ ਤੇਰੀ।

ਤਿੰਨ ਦਿਨ ਜਲ ਸਮਾਧੀ ਦੇ ਵਿੱਚ ਰਹਿਕੇ,

ਰਾਇ ਭੋਇ ਤਲਵੰਡੀ ਪ੍ਰਕਾਸ਼ ਹੋਇਆ, ਜਗਮਗ ਜੋਤ ਸੀ ਜੱਗ ਵਿੱਚ ਆਈ ਤੇਰੀ। ਚਾਨਣ ਚਾਨਣ ਸੀ ਹੋ ਗਿਆ ਚੌਂਹ ਪਾਸੀਂ, ਤਿੰਨਾਂ ਲੋਕਾਂ ’ਚ ਫੈਲੀ ਰੁਸ਼ਨਾਈ ਤੇਰੀ। ਅੱਜ ਵੀ ਸਾਨੂੰ ਅਚੰਭੇ ਦੇ ਵਿੱਚ ਪਾਉਂਦੀ, ਵੇਂਈਂ ਨਦੀ ’ਚ ਚੁੱਭੀ ਲਗਾਈ ਤੇਰੀ। ਤਿੰਨ ਦਿਨ ਜਲ ਸਮਾਧੀ ਦੇ ਵਿੱਚ ਰਹਿਕੇ,

af42c5a043d9e06a375cec95fec77741

Dr Hari Singh Jachak - Jachak Poetry

 ਹਰੀ ਸਿੰਘ ‘ਜਾਚਕ’ ਇੱਕ ਜੋਸ਼ੀਲਾ ਅਤੇ ਬੀਰ ਰਸੀ ਕਵੀ ਹੈ। ਇਹ ਜਿੱਥੇ ਕਲਮ ਦਾ ਧਨੀ ਹੈ, ਉਥੇ ਸਟੇਜ਼ ਦਾ ਵੀ ਧਨੀ ਹੈ। ਇਸ ਦੀ ਬਿਆਨ-ਜ਼ੋਈ ਅਤੇ ਸ਼ਬਦਾਂ ਅਤੇ ਸ਼ੇਅਰਾਂ ਦੀ ਪੇਸ਼ਕਾਰੀ ਬਹੁਤ ਵਧੀਆ ਹੈ ਜੋ ਸਰੋਤਿਆਂ ਨੂੰ ਬਦੋ-ਬਦੀ ਕੀਲ ਲੈਂਦੀ ਹੈ। ਜਾਚਕ ਦੀ ਕੜਕ ਆਵਾਜ਼ ਅਤੇ ਬੋਲਾਂ ਦੀ ਸਪੱਸ਼ਟਤਾ ਇਸ ਦੀ ਪੇਸ਼ਕਾਰੀ ਦਾ ਵਿਸ਼ੇਸ਼ ਗੁਣ ਹੈ।

About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile