Nojoto: Largest Storytelling Platform
navdeepdhandal3351
  • 165Stories
  • 56Followers
  • 1.8KLove
    22.4KViews

nav_bathinda_pb03

BATHINDA

  • Popular
  • Latest
  • Video
bace286f88a4d38341fa9f1f216d8df4

nav_bathinda_pb03

White ਜਿਨ੍ਹਾਂ ਦੂਰ ਜਾਣਾ ਚਾਹਵਾਂ,
ਤਲਬ ਇਸ਼ਕ ਦੀ ਪਾਉਂਦੀ ਖਿੱਚ
ਉਹਨਾਂ ਕਦਰ ਨਾਂ ਜਾਣੀ ਭੋਰਾ,
ਦਿਲ ਕਰਦਾ ਮਿਲਣੇ ਨੂੰ ਨਿੱਤ।
ਇਸ਼ਕ ਖ਼ੁਦਾਇਆ ਰੋਲ ਦਿੰਦਾ,
ਹੱਸਦੇ ਚਿਹਰੇ  ਗਲੀਆਂ ਵਿੱਚ।

                           ✍️Nਵ 














.

©nav_bathinda_pb03 #Sad_Status
bace286f88a4d38341fa9f1f216d8df4

nav_bathinda_pb03

White ਆਉਂਦਾ ਏ ਜਾਂਦਾ ਏ 
ਤੇਰਾ ਹਸਦਾ ਚੇਹਰਾ ਦੱਸ ਰਿਹਾ,
ਤੂੰ ਕਿਹਾ ਮੈ ਮੂੰਹ ਨਹੀਂ ਲਾਉਣਾ ਫ਼ਿਰ ਦਿਲ ਚ ਕਿਉਂ ਉਹ ਵੱਸ ਰਿਹਾ।
ਕਿਵੇਂ ਕਰਾਂ ਤਾਰੀਫ਼ ਉਹਦੇ ਸਾਂਭੇ ਹੋਏ ਗੁਲਾਬ ਦੀ,
ਅੱਜ ਕਲ ਮਹਿਕ ਨਜ਼ਰ ਆਉਂਦੀ ਐ ,
ਤੇਰੀ ਬੋਲੀ ਵਿਚ ਜਨਾਬ ਦੀ।
ਖਤਾ ਬਖਸਿਓ ਜੀ ਨਿਮਾਣਿਆ ਨਾਲ,
ਨਹੀਂ ਬਣਦੀ ਸਾਡੀ ਬਹੁਤੇ ਸਿਆਣਿਆ ਨਾਲ।
ਨਵ" ਲਿਖਦਾ ਉਹੀ, ਜੋ ਰੱਬ ਵੱਲੋਂ ਦਿਖਾਇਆ ਜਾਂਦਾ।
ਭੁੱਲਦੇ ਤਾ ਹੁੰਦੇ ਨਹੀਂ ਕਿਹਾ ਸਿਆਣਿਆ ਨੇ,
ਫਿਰ ਸਾਨੂੰ ਹੀ ਕਿਉਂ ਬੇਵਕੂਫ਼ ਬਣਾਇਆ ਜਾਂਦਾ।
ਸੱਭ ਪਤਾ ਸੱਭ ਜਾਣਦੇ ਹਾਂ,
ਤੇਰਾ ਕੀ ਚੇਹਰਾ ਤੇ ਕਿ ਸਾਨੂੰ ਦਿਖਾਇਆ ਜਾਂਦਾ।
ਸਾਡੇ ਨਾਲ ਬਤਮੀਜੀ ਤੇ ਗੈਰਾਂ ਤੇ ਹੱਕ ਜਤਾਇਆ ਜਾਂਦਾ,
ਮੈਂ ਸੁਣਿਆ ਸੱਜਣਾ ਅੱਜ ਕਲ ਰਿਸ਼ਤਾ ਪੁਰਾਣਾ ਨਿਭਾਇਆ ਜਾਂਦਾ।

















.

©nav_bathinda_pb03 #good_night
bace286f88a4d38341fa9f1f216d8df4

nav_bathinda_pb03

White ਨਵ" ਪਹਿਲਾ ਦਿਨ ਤੇਰੇ ਇਸ਼ਕ ਦਾ

ਕੁੱਝ ਯਾਦਾਂ ਦੇ ਪੰਨੇ ਖੋਲ ਬੈਠਾ।
ਮੈਂ ਜ਼ਿੰਦਗੀ ਆਪਣੀ ਰੋਲ਼ ਬੈਠਾ।
ਚੁੱਪ ਰਹਿੰਦਾ ਰਹਿੰਦਾ ਬੋਲ ਬੈਠਾ।
ਸੱਚ ਹਾਂ ਤਾਹੀਓਂ ਕੌੜਾ ਬਣਿਆ।
ਉਹਦੇ ਰਾਹ ਦੇ ਮੈਂ ਰੋੜਾ ਬਣਿਆ।
ਉਹਦੇ ਹੱਥ ਦਾ ਤਾਂ ਜ਼ਹਿਰ ਵੀ  ਕਬੂਲ ਖ਼ੁਦਾ,
ਲੁਟਾ ਦਿੰਦਾ ਆਪਣਾ ਆਪ ਮੈਂ 
ਪਰ ਉਹਨਾਂ ਸਮਝਿਆ ਮੈਂਨੂੰ ਫਿਜ਼ੂਲ ਖ਼ੁਦਾ।
ਬਸ ਇੱਕ ਗੱਲ ਮੈਨੂੰ ਪਚਦੀ ਨਹੀਂ,
ਉਹ ਖੁਸ਼ ਹੈ! ਮੈਨੂੰ ਦੱਸਦੀ ਨਹੀਂ.....








To Be Continue.......








.

©nav_bathinda_pb03 #Sad_Status
bace286f88a4d38341fa9f1f216d8df4

nav_bathinda_pb03

White  ਮੈਂਨੂੰ ਜਾਪਿਆ ਖ਼ੁਦਾ ਵੱਲੋਂ,
ਇਹ ਸਰੀਰ ਮਿੱਟੀ ਦੀ ਢੇਰੀ ਏ।
ਤੂੰ ਆਕੜਾਂ ਗੁੱਸਾ ਕਰਦਾ ਏ,
ਕੀ ਦਿੱਤੀ ਜ਼ਿੰਦਗੀ ਤੇਰੀ ਏ।

                           ਨਵ










 .

©nav_bathinda_pb03
  #life_quotes
bace286f88a4d38341fa9f1f216d8df4

nav_bathinda_pb03

White ਕਾਸ਼ 

ਕਾਸ਼ ਮੈਂਨੂੰ ਬਲੌਕ ਨਾਂ ਰੱਖਦਾ।
ਕਾਸ਼ ਤੂੰ ਸਮਝਿਆ ਹੁੰਦਾ।
ਕਾਸ਼ ਤੂੰ ਲੋਕਾਂ ਦੀਆ ਗੱਲਾਂ ਚ ਨਾਂ ਆਉਂਦਾ।
ਕਾਸ਼ ਤੂੰ ਸ਼ੱਕ ਨਾਲ ਕਰਦਾ।
ਕਾਸ਼ ਤੂੰ ਮੇਰੇ ਨਾਲ ਲੜਿਆ ਨਾਂ ਹੁੰਦਾ।
ਕਾਸ਼ ਮੈਂਨੂੰ ਤੂੰ ਬਦਨਾਮ ਨਾਂ ਕਰਦਾ।
ਕਾਸ਼ ਤੂੰ ਮੈਨੂੰ ਗੰਦ ਨਾਂ ਬੋਲਦਾ।
ਕਾਸ਼ ਤੂੰ ਮੈਂਨੂੰ ਅਪਣਾ ਬਣਾਇਆ ਹੁੰਦਾ।
ਕਾਸ਼ ਤੂੰ ਮੈਂਨੂੰ ਤੇਰੇ ਕੋਲ ਰੱਖਦਾ।
ਕਾਸ਼ ਤੂੰ ਕਿਹਾ ਹੁੰਦਾ ਦਿਲਾ ਤੇਰੇ ਬਿਨ ਕੁਝ ਨਹੀਂ।

“ਕਾਸ਼*’ ਮੇਰੀ ਜ਼ਿੰਦਗੀ ਦਾ 
ਆਖ਼ਰੀ ਪੰਨਾ ਬਣ ਕੇ ਰਹਿ ਗਿਆ,
ਇਸ ਤੋਂ ਬਾਅਦ ਮੇਰੇ ਲਈ ਮੇਰੀ ਦੁਨੀਆਂ ਖ਼ਤਮ ਐ।









 .

©nav_bathinda_pb03
  #Emotional_Shayari
bace286f88a4d38341fa9f1f216d8df4

nav_bathinda_pb03

बादशाह हैं हम अपनी सोच के,
जीती हुई बाज़ी को हार जाते हैं।
हमें नही आता किसी से खेलना,
हम तो सीधा फोन से No. Delete 
Or दिल से ब्लॉक मार जाते हैं।


❤️ हर हर महादेव ❤️                            


 Nav                   










.

©nav_bathinda_pb03
bace286f88a4d38341fa9f1f216d8df4

nav_bathinda_pb03

तेरी इस दुनियां में 
काफ़िर बनकर आया था,
मोहब्बत बनकर लौटूंगा।


❤️ हर हर महादेव ❤️

















.






.

©nav_bathinda_pb03
bace286f88a4d38341fa9f1f216d8df4

nav_bathinda_pb03

White ਭੁੱਲ ਨਹੀਂ ਹੁੰਦਾ ਅਹਿਸਾਨ ਉਹ,
ਮੈਂਨੂੰ ਦਿਖਾਇਆ ਜਹਾਨ ਜੋ।
ਜਿਨ੍ਹਾਂ ਵਿੱਚ ਸ਼ਰਤਾਂ ਹੁੰਦੀਆਂ ਨੇ,
ਓਹ ਰਿਸ਼ਤਾ ਕੱਚਾ ਹੁੰਦਾ ਏ।
ਜਿੱਥੇ ਰੱਬ ਵੀ ਸਿਰ ਝੁਕਾਉਂਦਾ ਐ,
ਸੱਜਦੇ ਦੇ ਵਿੱਚ ਆਉਂਦਾ ਐ।
ਪਾਕ ਮੁਹੱਬਤ ਰਿਸ਼ਤਾ ਪੱਕਾ ਹੁੰਦਾ ਏ।
ਨਵ" ਦੁਨੀਆਂ ਦੇ ਰਿਸ਼ਤੇ ਹੁੰਦੇ ਝੂਠੇ,
ਮਾਂ ਪੁੱਤ ਦਾ ਰਿਸ਼ਤਾ ਸੱਚਾ ਹੁੰਦਾ ਏ।






 


       




.

©nav_bathinda_pb03
  #mothers_day
bace286f88a4d38341fa9f1f216d8df4

nav_bathinda_pb03

Black ਕਸਮ ਖ਼ੁਦਾ ਦੀ ਸਭ ਹਾਰ ਦੇਣਾ ਸੀ,
ਦਿਲ ਤੋਂ ਕਿਥਰੇ ਮੰਗ ਹੁੰਦਾ।
ਹਰ ਖ਼ੁਆਬ ਪੁਰਾ ਕਰ ਦਿੰਦਾ,
ਜੇ ਮੈਂ ਤੇਰੇ ਸੰਗ ਹੁੰਦਾ।
ਨਵ" ਦੂਰ ਨਾਂ ਹੁੰਦਾ ਕਦੇ,
ਕਾਸ਼ ਤੈਨੂੰ ਬੋਲਣੇ ਦਾ ਢੰਗ ਹੁੰਦਾ।







.

©nav_bathinda_pb03
  #Morning
bace286f88a4d38341fa9f1f216d8df4

nav_bathinda_pb03

White 
Mere Dukha  Da Hisaab..
Badal De Mousam Da Kehar Houga..
Meri Akh Cho Dulna Hanju..
Te Mere Khuda Ballon
Tabaah Tera Sehar Houga..












.

©nav_bathinda_pb03
  #Night
loader
Home
Explore
Events
Notification
Profile