Nojoto: Largest Storytelling Platform
nojotouser1154582724
  • 18Stories
  • 109Followers
  • 178Love
    848Views

ਕਾਲਾਂ ਸਿੰਘਾਸੀਆ

  • Popular
  • Latest
  • Video
bda163f0744bc31b78818b6ff56da962

ਕਾਲਾਂ ਸਿੰਘਾਸੀਆ

ਜਿਹੜੇ ਸਾਨੂੰ ਸਦਾ ਸੱਚ ਬੋਲਣ ਨੂੰ ਕਿਹਾ ਕਰਦੇ ਸੀ। ਅੱਜ ਉਹ ਮੈਨੂੰ ਝੂਠ ਬੋਲ ਕੇ ਬਦਨਾਮ ਕਰਦੇ ਨੇ ਪਰ ਉਹਨਾਂ ਨੂੰ ਏ ਨਹੀਂ ਪਤਾ ਕਿ ਸੋਨੇ ਨੂੰ ਕੋਇਲਾ ਕਹਿਣ ਨਾਲ ਸੋਨਾ ਕਦੇ ਕੋਇਲਾ ਨਹੀਂ ਬਣਦਾ।
🐍🐍🐍🐍🐍🐍
Kala Singhasia Maur

©ਕਾਲਾਂ ਸਿੰਘਾਸੀਆ

bda163f0744bc31b78818b6ff56da962

ਕਾਲਾਂ ਸਿੰਘਾਸੀਆ

ਮੀਟਿੰਗ ਚੱਲ ਰਹੀ ਸੀ
"ਕਾਲਾ" ਕੋਰਾ ਬੋਲਦਾ ਤੇ ਕੌੜਾ ਬੋਲਦਾ 
ਰੌਲਾ  ਪੂਰਾ ਪੈ ਰਿਹਾ ਸੀ
ਜਦੋਂ ਸਾਡਾ ਪਹੁੰਚਣਾ ਹੋਇਆਂ
ਕਹਿੰਦੇ ਤੇਰੀ ਗੱਲਾ ਨਹੀਂ ਕਰਦੇ 
ਉਹ ਤਾਂ "ਕਾਲਾ" ਕੋਈ ਹੋਰ ਸੀ
ਦੋਗਲਿਆ ਦੀ ਗੱਲ ਕੌਣ ਕਰਦੇ
"ਸਿੰਘਾਸੀਐ" ਖਰੇ ਦੀ ਗੱਲ ਹੋ ਰਹੀ ਸੀ
🐍🐍🐍🐍
Kala Singhasia Maur

©ਕਾਲਾਂ ਸਿੰਘਾਸੀਆ #Flower
bda163f0744bc31b78818b6ff56da962

ਕਾਲਾਂ ਸਿੰਘਾਸੀਆ

ਨਾ ਮੈ ਮਿੱਠਾ ਹਾਂ 
ਨਾ ਬਣਦਾ ਹਾਂ
ਨਾ ਬਣਨ ਦੀ ਕੋਸ਼ਿਸ਼ ਕਰਦਾ ਹਾਂ
ਮੈਂ ਤਾਂ ਉਹ ਸੱਚਾ ਅੰਬੇਡਕਰਵਾਦੀ ਹਾਂ
ਜੋ ਚਮਚਿਆ ਨੂੰ ਕੌੜਾ ਲਗਦਾ ਹਾਂ
🐍🐍🐍🐍🐍🐍🐍
🙏🙏ਜੈ ਭੀਮ🙏🙏
Kala Singhasia Maur

©ਕਾਲਾਂ ਸਿੰਘਾਸੀਆ #zindagikerang
bda163f0744bc31b78818b6ff56da962

ਕਾਲਾਂ ਸਿੰਘਾਸੀਆ

"ਕਾਲਾ"ਅਰਜ ਕਰੇ ਨਾ ਅਰਜੀ
  ਘਾਹ ਵਾਂਗ ਰਹਿਣੇ ਹਾਂ
 ਜੇ ਸੱਪ ਵਾਂਗ ਫਣ ਚਕਾਉਣਾ
ਤਾਂ ਲੋਕੋ ਤੁਹਾਡੀ ਮਰਜ਼ੀ
🐍🐍🐍🐍
Kala Singhasia Maur

©ਕਾਲਾਂ ਸਿੰਘਾਸੀਆ #dryleaf
bda163f0744bc31b78818b6ff56da962

ਕਾਲਾਂ ਸਿੰਘਾਸੀਆ

ਜਾਗਦੇ ਹੋਏ ਵੀ ਜੇ ਘਰ ਚੋਰ ਬੜਜੇ
ਤਾਂ ਇਹੋ ਜਿਹੇ ਜਾਗਣ ਦਾ ਕੀ ਫਾਇਦਾ
ਹੱਥ ਵਿੱਚ ਫੜੀ ਸੋਟੀ ਹੋਵੇ ਫਿਰ ਵੀ ਸੱਪ ਲੜਜੇ
ਤਾਂ ਸੋਟੀ ਰੱਖਣ ਦਾ ਕੀ ਫਾਇਦਾ
ਮਨੂੰਵਾਦੀ ਫਾਲਤੂ ਦਾ ਗਿਆਨ ਝਾੜਜੇ
"ਕਾਲੇਆ"ਅੰਬੇਡਕਰੀ ਕਹਾਉਣ ਦਾ ਕੀ ਫਾਇਦਾ
🐍🐍🐍🐍🐍🐍🐍
Kala Singhasia Maur

©ਕਾਲਾਂ ਸਿੰਘਾਸੀਆ #Light
bda163f0744bc31b78818b6ff56da962

ਕਾਲਾਂ ਸਿੰਘਾਸੀਆ

ਕਿਤਾਬਾਂ ਨੂੰ ਪੜਦੇ ਪੜਦੇ
"ਕਾਲੇ" ਨੂੰ ਕਿਤਾਬਾਂ ਨਾਲ ਪਿਆਰ ਹੋ ਗਿਆ
ਤਰਕ ਅਤੇ ਬੁੱਧੀ ਚ ਮਾਲਾਮਾਲ ਹੋ ਗਿਆ
Kala Singhasia Maur

©ਕਾਲਾਂ ਸਿੰਘਾਸੀਆ

bda163f0744bc31b78818b6ff56da962

ਕਾਲਾਂ ਸਿੰਘਾਸੀਆ

हमें छोड़ कर ये मत  पूछो कैसे हैं हम
 हम कल भी कमाल थे 
और आज भी बेमिसाल है

©ਕਾਲਾਂ ਸਿੰਘਾਸੀਆ #alone
bda163f0744bc31b78818b6ff56da962

ਕਾਲਾਂ ਸਿੰਘਾਸੀਆ

ਜੈ ਭੀਮ      ਜੈ ਭਾਰਤ   

ਬਾਬਾ ਸਾਹਿਬ ਅੰਬੇਡਕਰ ਜੀ ਮਹਾਨ
ਬਾਬਾ ਸਾਹਿਬ ਜੀ ਦੀ ਕਲਮ ਮਹਾਨ
ਸਾਹਿਬ ਸ੍ਰੀ ਕਾਂਸੀ ਰਾਮ ਜੀ ਕਮਾਲ
ਰਾਜਨੀਤੀ ਵਿੱਚ ਪਾਇਆ ਭੂਚਾਲ ਏ ਕਮਾਲ
ਜਿਹੜੇ ਮਨੂੰਵਾਦ ਦੀਆਂ ਬੱਖੀਆ ਪਾੜਣ
"ਕਾਲੇਆ"ਉਹ ਸੱਚੇ ਮਿਸ਼ਨਰੀ ਵੀ ਕਮਾਲ
🦂🦂🦂🦂🦂🦂🦂🦂🦂🦂🦂
Kala Singhasia Maur

©ਕਾਲਾਂ ਸਿੰਘਾਸੀਆ #Drops
bda163f0744bc31b78818b6ff56da962

ਕਾਲਾਂ ਸਿੰਘਾਸੀਆ

ਜਿੰਨਾ ਲੋਕਾਂ ਨੇ ਗਰੀਬਾਂ ਦਾਂ
ਖੂਨ ਪੀ ਪੀ ਧਨ ਕਮਾਇਆ ਹੈ
ਉਹ"ਸਿੰਘਾਸੀਏ" ਨੂੰ ਸਿਖਾਉਂਦੇ
ਪੈਸਾ ਕਿੰਝ ਕਮਾਉਣਾ ਹੈ
ਜਿਹਨੇ ਕਿਤੀ ਨਾ ਰੱਤੀ ਭਰ ਮਹਿਨਤ
ਆਖਦੇ ਨੇ ਕਿਵੇ ਮਹਿਨਤਾ ਨਾਲ ਫੁੱਲ ਖਿਲਉਣਾ ਹੈ
ਉਹ "ਕਾਲੇ" ਵਰਗੇ ਨੂੰ ਦੱਸਦੇ ਨੇ 
ਕਿਵੇਂ ਮਹਿਨਤਾ ਨਾਲ ਅੱਗੇ ਆਉਣਾ ਹੈ
🙏🙏ਜੈ ਭੀਮ 🙏🙏
✒️✒️Kala Singhasia Maur

©ਕਾਲਾਂ ਸਿੰਘਾਸੀਆ #EarthDay2021
bda163f0744bc31b78818b6ff56da962

ਕਾਲਾਂ ਸਿੰਘਾਸੀਆ

ਜੈ ਭੀਮ ਜੈ ਭਾਰਤ

ਜੈ ਭੀਮ ਜੈ ਭਾਰਤ #विचार

loader
Home
Explore
Events
Notification
Profile