Nojoto: Largest Storytelling Platform
gagandeepgagan1620
  • 17Stories
  • 38Followers
  • 70Love
    0Views

Gagandeep Gagan

  • Popular
  • Latest
  • Video
c9d89f17830a253e763289edfe2603ef

Gagandeep Gagan

ਅਫਸੋਸ ਟੁੱਟ💔ਕੇ ਸ਼ੀਸੇ ਵਾਂਗ ਬਿਖਰੇ😕ਹੋੲੇ ਅਾ ਬਸ👉ਹੁਣ ਤਾਂ ਚੁੱਭ✔ੲੀ ਸਕਦੇ ਹਾਂ ...
 ੲਿਸੇ ਲੲੀ ੳੁਹਨਾਂ😔ਤੋ ਦੂਰ ਹਾਂ
 ਕਿੳਕਿ ਨਾ🙏ਚਾਹੁੰਦੇ ਵੀ 
ਕਿਸੇ ਦੇ ਦਿਲ💘 ਵਿਚ ਖੁੱਬ ਸਕਦੇ😡ਹਾਂ. .... Bhullar

Bhullar

c9d89f17830a253e763289edfe2603ef

Gagandeep Gagan

ਉੰਝ ਰੰਗ ਰੂਪ ਵੀ ਆ
   ਬੜਾ ਸਾਫ ਜੀ 
  ਸੱਚ ਬੋਲਣਾ ਉਹਦੀ ਇਹੋ  Gall ਖਾਸ ਜੀ
 ,ਉਝ ਭਾਵੇ Attitude ਜ਼ਿਆਦਾ ਰੱਖਦੀ
   ,ਪਰ Dil ਤੋਂ ਨੀ ਕਿਸੇ ਦਾ ਉਹ ਮਾੜਾ ਕਰਦੀ  
Hii  Fiii  ਮੁੰਡਾ ਭੁੱਲਰਾ ਪਸੰਦ ਕਰਦੀ ਐਵੇਂ

 ਜਣੇ ਖਣੇ ਉਤੇ ਨੀ  Sandhu  ਮਰਦੀ
Deep Sandhu✍️ bhullar

bhullar

c9d89f17830a253e763289edfe2603ef

Gagandeep Gagan

ਬੰਦੇ🙋‍♂ਦੀ ਆਪਣੀ ਹਿੱਕ 😕ਵਿੱਚ ਦਮ💪ਹੋਣਾ ਚਾਹੀਦਾ...🙏
ਭੁੱਲਰਾ
ਕਤੀੜ🤨ਤਾ ਉਂਝ ਗਲੀ👉ਦੇ ਕੁਤੇ ਨਾਲ ਵੀ ਬਥੇਰੀ ਤੁਰੀ ਫੀਰਦੀ ਆ.. ਭੁੱਲਰ

ਭੁੱਲਰ

c9d89f17830a253e763289edfe2603ef

Gagandeep Gagan

ਜਿਹਦੀ ਸਾਹਾਂ ਵਾਗੂੰ ਰਹਿੰਦੇ  ਸੀ ਉਡੀਕ ਕਰਦੇ ,,
ਅੱਜ ਪਲਾਂ ਵਿਚ ਉਡੀਕ ਮੁਕਾਅ ਤੀ ਰੱਬ ਨੇ , 
ਦਿਨ ਦੁੱਖਾਂ ਵਾਲੇ ਸਾਡੇ ਤੋਂ ਲੰਘ ਗੇ 
ਹੁਣ ਖੁਸ਼ੀਆਂ ਵਾਲਾ ਦੀਵਾ ਹੈ ਜਗਾਇਆ ਰੱਬ ਨੇ 
ਜਿਹੜਾ ਬੜਿਆ ਸਾਲਾਂ ਤੋ ਭੁੱਲਰ ਤੋਂ ਸੀ ਵਿਛੜਿਆ 
ਅੱਜ ਉਸੇ ਥਾਂ ਤੇ ਮਿਲਾਅ ਤਾਂ ਰੱਬ

c9d89f17830a253e763289edfe2603ef

Gagandeep Gagan

Some people love you


 but don't tell you.
 
But
Some people tell you


 but don't love

Bhullar

c9d89f17830a253e763289edfe2603ef

Gagandeep Gagan

ਖਵਾਇਸ਼ My Favorite

 Part Of The Day 

Is...When I Get 

 To Talk To U..!

Bhullar ✍️

c9d89f17830a253e763289edfe2603ef

Gagandeep Gagan

ਮਸੂਮ ਰੋਣਕੀ ਜੇ ਬੰਦੇ ਆ, ਨਾ ਦਿਲ ਵਿੱਚ ਖੋਟ ਆ ,
ਸਿਰ ਰੱਬ ਦਾ ਹੱਥ ਏ, ਨਾ ਕਿਸੇ ਦੀ ਸਪੋਟ ਆ
ਸਦਾ ਖੁਸ਼ ਅਸੀ ਰਹਿਣੇ ਆ, ਦੁਖੀ ਕਦੇ ਹੋਏ ਨੀ, 
ਜ਼ਿੰਦਗੀ ਚ ਨਾ ਮਿਲੀ ਚੀਜ ਲਈ ,ਕਦੇ ਅਸੀ ਰੋਏ ਨੀ, 
ਮੂੰਹ ਚੋ ਮਾੜਾ ਕਦੇ ਬੋਲੇ ਨੀ, ਸੁਣ ਭਾਵੇ ਲਈ ਦਾ ,
ਕਈ ਦੇ ਦਿਮਾਗ ਵਿੱਚ, ਬਹੁਤਿਆ ਦੇ ਦਿਲ ਵਿੱਚ ਰਹੀ ਦਾ, 
ਭੁੱਲਰ ਨੇ ਨਸ਼ਾ ਕਦੇ ਵਰਤਿਆ ਨੀ ,ਨਜਾਇਜ ਪੈਸਾ ਖਰਚਿਆ ਨੀ, 
ਕੰਮ ਵਿਚ BUSY  ਆ ,ਐਵੇ ਅੱਡਿਆ ਤੇ ਨਹੀ ਬਹੀ ਦਾ
ਇਸ ਕਰਕੇ ਹੀ 
 ਕਈ ਦੇ ਦਿਮਾਗ ਵਿੱਚ, ਬਹੁਤਿਆ ਦੇ ਦਿਲ ਵਿਚ ਰਹੀ ਦਾ

c9d89f17830a253e763289edfe2603ef

Gagandeep Gagan

ਮਸੂਮ ਰੋਣਕੀ ਜੇ ਬੰਦੇ ਆ, ਨਾ ਦਿਲ ਵਿੱਚ ਖੋਟ ਆ ,
ਸਿਰ ਰੱਬ ਦਾ ਹੱਥ ਏ, ਨਾ ਕਿਸੇ ਦੀ ਸਪੋਟ ਆ,
ਸਦਾ ਖੁਸ਼ ਅਸੀ ਰਹਿਣੇ ਆ, ਦੁਖੀ ਕਦੇ ਹੋਏ ਨੀ, 
ਜ਼ਿੰਦਗੀ ਚ ਨਾ ਮਿਲੀ ਚੀਜ ਲਈ ,ਕਦੇ ਅਸੀ ਰੋਏ ਨੀ, 
ਮੂੰਹ ਚੋ ਮਾੜਾ ਕਦੇ ਬੋਲੇ ਨੀ, ਸੁਣ ਭਾਵੇ ਲਈ ਦਾ ,
ਕਈ ਦੇ ਦਿਮਾਗ ਵਿੱਚ, ਬਹੁਤਿਆ ਦੇ ਦਿਲ ਵਿੱਚ ਰਹੀ ਦਾ, 
ਭੁੱਲਰ ਨੇ ਨਸ਼ਾ ਕਦੇ ਵਰਤਿਆ ਨੀ ,ਨਜਾਇਜ ਪੈਸਾ ਖਰਚਿਆ ਨੀ, 
ਕੰਮ ਵਿਚ BUSY  ਆ ,ਐਵੇ ਅੱਡਿਆ ਤੇ ਨਹੀ ਬਹੀ ਦਾ
ਇਸ ਕਰਕੇ ਹੀ ,
 ਕਈ ਦੇ ਦਿਮਾਗ ਵਿੱਚ, ਬਹੁਤਿਆ ਦੇ ਦਿਲ ਵਿਚ ਰਹੀ ਦਾ

c9d89f17830a253e763289edfe2603ef

Gagandeep Gagan

ਰਾਹ ਰੋਣਕੀ ਜੇ ਬੰਦੇ ਆ, ਨਾ ਦਿਲ ਵਿੱਚ ਖੋਟ ਨਾ ,
ਸਿਰ ਰੱਬ ਦਾ ਹੱਥ ਏ, ਨਾ ਕਿਸੇ ਦੀ ਸਪੋਟ ਆ
ਸਦਾ ਖੁਸ਼ ਅਸੀ ਰਹਿਣੇ ਆ, ਦੁਖੀ ਕਦੇ ਹੋਏ ਨੀ, 
LIFE ਚ ਨਾ ਮਿਲੀ ਚੀਜ ਲਈ ,ਕਦੇ ਅਸੀ ਰੋਏ ਨੀ, 
ਮੂੰਹ ਚੋ ਮਾੜਾ ਕਦੇ ਬੋਲੇ ਨੀ, ਸੁਣ ਭਾਵੇ ਲਈ ਦਾ ,
ਕਈ ਦੇ ਦਿਮਾਗ ਵਿੱਚ, ਬਹੁਤਿਆ ਦੇ ਦਿਲ ਵਿੱਚ ਰਹੀ ਦਾ, 
ਭੁੱਲਰ ਨੇ ਨਸ਼ਾ ਕਦੇ ਵਰਤਿਆ ਨੀ ,ਨਜਾਇਜ ਪੈਸਾ ਖਰਚਿਆ ਨੀ, 
ਕੰਮ ਵਿਚ BUSY  ਆ ,ਐਵੇ ਅੱਡਿਆ ਤੇ ਨਹੀ ਬਹੀ ਦਾ,
 ਕਈ ਦੇ ਦਿਮਾਗ ਵਿੱਚ, ਬਹੁਤਿਆ ਦੇ ਦਿਲ ਵਿਚ ਰਹੀ ਦਾ #ਰਾਹ

#ਰਾਹ

c9d89f17830a253e763289edfe2603ef

Gagandeep Gagan

ਜਿਸ ਨੇ ਰਿਸਤਾ ਨਿਭਾਉਣਾ ਹੁੰਦਾ ਹੈ
 ਉਹ ਤੁਹਾਡੀਆ ਹਜ਼ਾਰਾਂ ਗਲਤੀਆ 
ਵੀ ਮਾਫ ਕਰ ਦਿੰਦਾ ਹੈ 
ਤੇ ਜਿਸ ਨੇ ਨਹੀ ਨਿਭਾਉਣਾ ਹੁੰਦਾ 
ਉਹ ਤੁਹਾਡੀ ਨਿੱਕੀ ਜਿਹੀ ਗਲਤੀ 
ਤੇ ਸਾਥ ਛੱਡ ਦਿੰਦਾ ਹੈ

loader
Home
Explore
Events
Notification
Profile