Nojoto: Largest Storytelling Platform
abhidialpuria9790
  • 60Stories
  • 203Followers
  • 563Love
    337Views

abhi dialpuria

song writer poem writer

  • Popular
  • Latest
  • Repost
  • Video
d4fae557ca7a0ff0413c9c63580b15d3

abhi dialpuria

ਇਕੋ ਹੀ ਫਰਿਆਦ ਮੇਰੀ ਕੀਤੇ ਉਹ ਵੀ ਨਾ ਰੱਦ ਹੋਵੇ 
ਚਾਹੇ ਇਕ ਪੱਲ ਹੀ ਸੀ ਮੇਰੀ ਉਮਰ ਮੇਰੀ ਮਾਂ ਤੋਂ ਵੱਧ ਹੋਵੇ

©abhi dialpuria #sidhumoosewala #maa #love
d4fae557ca7a0ff0413c9c63580b15d3

abhi dialpuria

ਬੋਲ ਕਦ ਤੱਕ ਕਿਸੇ ਦੇ ਮਿੱਠੇ ਨੇ 
ਇਹ ਜਰੂਰਤ ਤਹਿ ਕਰਦੀ ਹੈ ਜਨਾਬ

©abhi dialpuria #Books
d4fae557ca7a0ff0413c9c63580b15d3

abhi dialpuria

ਬਚਪਨ ਕਿਤਾਬਾਂ ਯਾਦ ਕਰਨ ਚ ਲੰਗਿਆ 
ਤੇ ਜਵਾਨੀ ਕਿਸੇ ਨੂੰ ਭੁੱਲਣ ਚ ਲੰਗ ਰਹੀ ਹੈ

©abhi dialpuria #Books
d4fae557ca7a0ff0413c9c63580b15d3

abhi dialpuria

wagdiya hwava ch, uche uddan diya chava ch 
kush lok shad ke gye c menu

prr eh bhul gye 
ke vakh hon te patte hi sukde aa
rukha nu farak nhi painda

©abhi dialpuria #alone
d4fae557ca7a0ff0413c9c63580b15d3

abhi dialpuria

ohnu paun da supna c meria akha ch
ek din hanjua ch dubb gya

©abhi dialpuria
d4fae557ca7a0ff0413c9c63580b15d3

abhi dialpuria

ਰਿਵਾਜ ਨਾ ਸਮਝੀ ਕੇ ਬਦਲਦੇ ਸਮ੍ਹੇ ਨਾਲ ਬਦਲ ਜਾਊਂਗਾ 
ਮੈਂ ਤਾਂ ਇਕ ਫ਼ਕੀਰ ਦਾ ਲਿਬਾਸ ਹਾਂ

©abhi dialpuria #Moon
d4fae557ca7a0ff0413c9c63580b15d3

abhi dialpuria

ਪਹਿਲਾ ਬੀ ਐੱਸ ਐੱਫ ਫਿਰ ਭਾਖੜਾ ਤੇ ਹੁਣ ਚੰਡੀਗੜ੍ਹ,
ਜਾਗ ਪੈ ਪੰਜਾਬ ਸੇਆਂ ਇਹਨੀ ਵੀ ਨਾ ਦੇਰ ਕਰ

©abhi dialpuria #chandigarh #punajb #current
d4fae557ca7a0ff0413c9c63580b15d3

abhi dialpuria

ਬੜੇ ਪਿਆਰਾ ਦੀ ਹੱਤਿਆ ਹੋਈ ਆ 
ਕੁਝ ਦੀ ਜਾਤ ਨਾ ਮਿਲਣ ਕਰਕੇ ਤੇ ਕੁਝ ਦੀ ਔਕਾਤ

©abhi dialpuria #Hope
d4fae557ca7a0ff0413c9c63580b15d3

abhi dialpuria

ਬੜੇ ਪਿਆਰਾ ਦੀ ਹੱਤਿਆ ਹੋਈ ਆ 
ਕੁਝ ਦੀ ਜਾਤ ਨਾ ਮਿਲਣ ਕਰਕੇ ਤੇ ਕੁੱਛ ਦੀ ਔਕਾਤ

©abhi dialpuria #Hope
d4fae557ca7a0ff0413c9c63580b15d3

abhi dialpuria

#bhagatsingh #love #magic #dard #pyaar #hear

#myfear
loader
Home
Explore
Events
Notification
Profile