Nojoto: Largest Storytelling Platform
parm5258347348858
  • 17Stories
  • 5Followers
  • 116Love
    0Views

Parm

पसंद नहीं मुझे वो रिश्तो के बंधन जो जकड़ लेते हैं ख्वाहिशों को। *****अकेले हैं साहिब इसलिए तो खुश मिजाज़ है

  • Popular
  • Latest
  • Video
d62cdb532bb6b246880d815e3458a383

Parm

ਲੱਖਾਂ ਠੋਕਰਾਂ ਖਾਣੀਆਂ ਪਈਆਂ ਨੇ ਚੱਲ ਦੇ ਜਿੰਦਗੀ ਦੀਆਂ ਰਾਹਾਂ ਤੇ।
ਬਿਨਾ ਪਿਓ ਕੀ ਬੀਤਦੀ ਏ ਸਿਰ ਤੇ ਕੀ ਹਾਲ ਹੁੰਦੇ ਬੱਚੇ ਤੇ ਮਾਵਾਂ ਦੇ । ਅੱਜ ਹਾਸਾ ਸਭ ਮੇਰਾ ਤੱਕਦੇ ਨੇ।
ਐਨਾ ਸੌਖਾ ਨਹੀਂ ਇਹ ਮਿਲ ਹੋਇਆ ।
ਜਦੋਂ ਡਿੱਗ ਡਿੱਗ ਕੇ ਉੱਠੀ ਸੀ ਉਦੋਂ ਰੱਬ ਵੀ ਸੀ ਮੇਰੇ ਨਾਲ ਰੋਇਆ । 
ਸਾਰੇ ਲਾੜ ਅੱਜ ਮਾਂ ਲੜਾਏ ਨੇ ਇਕ ਵੀ ਰਿਝ ਨਾ ਬਾਕੀ ਆ।
ਦਿਮਾਗ ਘੱਟ ਲਾਏਉ ਦੁਨੀਆਂ ਵਾਲਿਓ !
ਮੇਰੀ ਮਾਂ ਹੀ ਮੇਰਾ ਅੰਗੀ ਆ, ਮੇਰੀ ਮਾਂ ਹੀ ਮੇਰਾ ਸਾਕੀ ਆ।

-Pen of Parm #lovelife
d62cdb532bb6b246880d815e3458a383

Parm

कितनी दूर है मंजिल तेरे मेरे प्यार की ?
बता तो सही, कब खत्म होगी, ये घड़ी इंतजार की !
कल आऊंगा, कल वो तेरा आज तक आया नहीं !
मौसम बदले, वक्त गुजरा, सावन भी मुझे भाया नहीं।
आ तो सही, समझा तो सही, ये मन तेरे बिन माने ना ।
चेहरे पर मुस्कुराहट है पर दर्द -ए- दिल कोई जाने ना !

-Parm ਦੀ ਕਲਮ ਵਿਚੋਂ ✍️ #raah #love❤ #turelines
d62cdb532bb6b246880d815e3458a383

Parm

ਸਕਿਆ ਭਰਾਵਾਂ ਜਿਹਾਂ ਬਣਦਾ ਨੀ ਕੋਈ, ਐਵੇਂ ਬਹੁਤਾ ਵੀਰਾ- ਵੀਰਾ ਕਿਸੇ ਨੂੰ ਆਖੀ ਦਾ ਨੀ ਹੁੰਦਾ ।
 ਕਹਿਣ ਮੁੰਹ ਦੇ ਉੱਤੇ ਭੈਣ ਦਿਲ ਕਾਲਾ ਰੱਖਦੇ,ਭਰਾ ਦੀ ਨਿਗਾਹ ਨਾਲ ਐਵੇਂ ਝਾਕੀ ਦਾ ਨਹੀਂ ਹੁੰਦਾ।
ਸਕਾ ਹੀ ਭਰਾ ਰੱਖਦਾ ਏ ਲੱਜ ਸਦਾ, ਚਾਚੇ ਤਾਆਂ ਦੇ ਪੁੱਤਾਂ ਤੇ  ਵੀ ਕਰੇਓ ਇਤਬਾਰ ਨਾ ।
ਹੋਵੇ ਜਿੱਦਾਂ ਦਾ ਵੀ ਟਾਈਮ ਸਦਾ ਪਤਾ ਹੋਵੇ ਮਾਪਿਆਂ ਨੂੰ,ਬੇਗਾਨਿਆਂ ਦੇ ਸਾਹਵੇਂ ਕਦੇ ਕਰਿਉ ਇਜ਼ਹਾਰ ਨਾ।


-Parm ਦੀ  ਕਲਮ ਵਿਚੋਂ ✍️ #lovewithfamily #Inspiration
d62cdb532bb6b246880d815e3458a383

Parm

ਉਹਨੇ ਝੂਠੀ ਪਾ ਤੀ ਸੋਚ ਮੇਰੀ।
 ਝੂਠੇ ਲੋਕ ਵੀ ਪਾ ਦਿੱਤੇ।
ਸਾਰੇ ਮੁੰਡੇ ਹੁੰਦੇ ਇੱਕੋ ਜਿਹੇ ।
ਨਾਂ ਏਸੀ ਗਲ਼ ਨੂੰ ਰਾਹ ਦਿੱਤੇ।
ਹਰ ਗੱਲ ਤੇ ਖ਼ਰਾ ਉੱਤਰੇਆ ਏ।
ਨਾਂ ਕਿਸੇ ਗੱਲੋਂ  ਵੀ ਮੁੱਕਰਿਆ ਏ।
ਅੱਜ ਸੋਚਣ ਤੇ ਮਜਬੂਰ ਹੋ ਗੲੀ।
ਰਹੀ ਪਰਮ ਦੇ ਵੱਸ ਦੀ ਗੱਲ ਨਹੀਂ।
ਮੈਂ ਉਹਦੇ ਵੱਲ ਦੀ ਹੋਈ ਆਂ।
ਪਰ ਦੂਨੀਆਂ ਮੇਰੇ ਵੱਲ ਨਹੀਂ।।

-Parm ਦੀ ਕਲਮ ਵਿਚੋਂ #Love#turelove#love❤ #Heartbeat
d62cdb532bb6b246880d815e3458a383

Parm

ਐਨਾ ਸੌਖਾ ਤੇ ਨਹੀਂ ਸੀ ਸੱਜਣਾ ਮੈਨੂੰ ਭੁੱਲ ਜਾਣਾ
ਜ਼ਰੂਰ ਕਿਸੇ ਨੇ ਮੇਰੀ ਕਮੀ ਪੂਰੀ ਤਾਂ ਕੀਤੀ ਹੋਵੇਗੀ !



Parm ਦੀ ਕਲਮ ਵਿਚੋਂ #Love #Broken #turelines
d62cdb532bb6b246880d815e3458a383

Parm

ਤੇਰੀ ਕਿੰਜ ਲਗਦੀ ਏ ਅੱਖ ਯਾਰਾ ? ਇਹਨਾਂ ਅੱਖੀਆਂ ਵਿੱਚ ਵਸਾ ਮੈਨੂੰ !
ਆਖੇਂ ਦਿਨ ਤੇਰੇ ਬਿਨ੍ਹਾ ਲੰਘਦਾ ਨਹੀਂ, ਦੇ ਰਾਤਾਂ ਦਾ ਹਿਸਾਬ ਮੈਨੂੰ ?




-Parm ਦੀ ਕਲਮ ਵਿਚੋਂ #Dreams #turelove #Love
d62cdb532bb6b246880d815e3458a383

Parm

सीखती हूं पल -पल कुछ नया इस दुनिया में।
हैरान हो जाती हूं देख तेरी सृजना ए प्रकृति।
जिम्मेदारियों का बोझ उठाना सिखा दिया एक चींटी ने
लगातार चलना सीखा मैंने कछुए की चाल से।
लक्ष्य साधना सीखा मैंने एक बाज की आंख से।
हर जगह खुद को सही साबित करना भी ठीक नहीं
यह बात सिखा दी मुझे शेर के स्वभाव ने।
धूप छांव में अटल रहकर जीना सिखाते हैं पेड़ पौधे।
इन सबके स्वभाव को पढ़ना सिखाते हैं गुरु मेरे।
नहीं मालूम मुझे कैसा दिखता है भगवान!
जब हौसला अफजाई करता हैं लगाए पंख वो मेरे सपनों को ।
दर्जा दूं मैं भगवान से बढ़कर भी मेरे गुरु के चरणों को।।


-Parm ਦੀ ਕਲਮ ਵਿਚੋਂ #Life
d62cdb532bb6b246880d815e3458a383

Parm

ज़माने की नजर में फरेब़ है मेरा प्यार
मैंने रुह गवाई, जिस्म गवाया,गवा तक अपनी जान दी बोले दुनिया है गलती मेरी ! मैंने क्यों उसे पहचान दी?
जन्मा, पाला-पोसा उसे और चलने लायक कर दिया
जब बीच जवानी पांव रखा तो दिल प्यार से भर दिया
आज डरु उसी प्यार  से जो मैंने नस-नस डाला है 
 है  सारी गलती लड़की की दुनिया  ने कह डाला है !



-Parm ਦੀ ਕਲਮ ਵਿੱਚੋਂ #bronenheart #love#true#selfawareness
d62cdb532bb6b246880d815e3458a383

Parm

ਅਸੀਂ ਤੇਰੇ ਆਂ,ਅਸੀਂ ਤੇਰੇ ਆਂ,
ਅਸੀਂ ਤੇਰੇ ਹਾਂ ਅਸੀਂ ਕਹਿੰਦੇ ਰਹੇ, 
ਪਿਆਰ ਦੇ ਪੱਲੇ ਵਿੱਚ ਲਪੇਟ,
 ਤੇਰੇ ਦਿੱਤੇ ਧੌਖੇ ਸੀ ਸਹਿੰਦੇ ਰਹੇ
 ਕੱਲਾ -ਕੱਲਾ ਕਰਕੇ ਤੇਰੇ ,
ਕਿਰਦਾਰ ਤੋਂ ਪਰਦੇ ਲਹਿੰਦੇ ਰਹੇ
ਇਕ -ਇਕ ਕਰਕੇ ਧੋਖੇ ਤੇਰੇ, 
ਸਾਡੀ ਜਿੰਦਗੀ ਦੇ ਨਾਲ ਖਹਿੰਦੇ ਰਹੇ

-Parm ਦੀ ਕਲਮ ਵਿਚੋਂ #Night #HEART_BROKEN #love#ture#dil di diary
d62cdb532bb6b246880d815e3458a383

Parm

ਗੱਲ ਹੋਈ ਬੜੀ ਮੁੱਦਤ ਬਾਦ, ਗੱਲ ਵੀ ਸਾਡੀ ਕੱਲ ਹੋਈ
ਗੱਲ ਦੀ ਕਿ ਮੈਂ ਗੱਲ ਦੱਸਾਂ, ਬੜੀ ਮਨ ਵਿਚ ਹਲਚਲ ਹੋਈ
ਰੋਈ ਸਾਂ ਮੈਂ ਬਿਨ ਉਹਦੇ, ਰੋਈ ਵੀ ਕੀ ਪਲ-ਪਲ ਰੋਈ
ਗੱਲ ਹੋਈ ਬੜੀ ਮੁੱਦਤ ਬਾਅਦ, ਗੱਲ ਵੀ ਸਾਡੀ ਕੱਲ ਹੋਈ!



-Parm ਦੀ ਕਲਮ ਵਿਚੋਂ #message #Love #true #loyal
loader
Home
Explore
Events
Notification
Profile