Nojoto: Largest Storytelling Platform
amandhanju1217
  • 23Stories
  • 412Followers
  • 405Love
    3.5KViews

Aman Dhanju

  • Popular
  • Latest
  • Repost
  • Video
d684f5a079000430fce06b5d6ebb853c

Aman Dhanju

ਇਕ ਅਜੀਬ  ਆਦਤ ਪੈ ਗਈ ਏ
ਤੈਨੂੰ ਤੱਕਣ ਦੀ |
ਤੇਰੇ ਨਾਲ ਗੱਲਾਂ ਕਰਨ ਦੀ 
ਪਤਾ ਨਹੀਓਂ ਕਉ ਚੰਗਾ ਲਗਦਾ ਹੈ ਤੂੰ 
ਸ਼ਾਇਦ ਕੋਈ ਪੁਰਾਣੇ ਜਨਮ ਦਾ ਰਿਸ਼ਤਾ ਹੈ 
ਆਪਣਾ
Aman B #true_love 

#RaysOfHope  veer sidhu
d684f5a079000430fce06b5d6ebb853c

Aman Dhanju

ਮੈ ਕੋਈ ਪੱਥਰ ਨਾ ਪਹਾੜ ਹਾਂ 
ਮੇਰਾ ਵੀ ਇਕ ਪਰਿਵਾਰ ਹੈ 
ਜਿਸਨੂੰ ਪਿਆਰ ਮੈ ਬਹੁੱਤਾ ਕਰਦਾ ਹਾਂ 

ਮੇਰੇ ਵੀ ਕੁੱਝ ਖਾਬ ਨੇ 
ਜਿਨ੍ਹਾਂ ਖ਼ਾਬਾਂ ਨੂੰ ਮਾਰਕੇ 
ਦੇਸ਼ ਲਈ ਮੈ ਲੜਦਾ ਹਾਂ 
ਤਾਹੀਓਂ ਮੈ ਫੌਜੀ ਹਰ ਇਕ ਫੌਜੀ 
ਨੂੰ ਸਿਜਦੇ ਕਰਦਾ ਹਾਂ 
 
ਅਸਾਮ ਦਾ ਵਰਦਾ ਮੀਹ 
ਜੈਸੇਲਮੇਰ ਦੀ ਗ਼ਰਮੀ 
ਸਿਆਚੀਨ ਦੇ ਮਾਇੰਸ temprature ਤੋਂ ਵੀ ਜਾਨੂੰ ਹਾਂ 
ਲੈ ਨਾਂ ਵਾਹਿਗੁਰੂ ਦਾ ਦੁਸ਼ਮਣ ਨਾਲ ਡਟਕੇ ਮੁਕਾਬਲਾ ਕਰਦਾ ਹਾਂ 
ਤਾਹੀਓਂ ਮੈ ਫੌਜੀ ਹਰ ਇਕ 
ਫੌਜੀ ਨੂੰ ਸਿਜਦੇ ਕਰਦਾ ਹਾਂ 

ਵਿਚ ਮੈਦਾਨੇ ਜਦ ਫਟੜ ਹੋਣਾ
ਅਮੜੀ ਕੋਲ ਇਸਦਾ ਭੋਰਾ ਜ਼ਿਕਰ 
ਵੀ ਨਹੀਓ ਕਰਦਾ ਹਾਂ 
ਤਾਹੀਓਂ ਮੈ ਫੌਜੀ ਹਰ ਇਕ 

ਫੌਜੀ ਨੂੰ ਸਿਜਦੇ ਕਰਦਾ ਹਾਂ 

ਮੈ ਮਰਕੇ ਵੀ ਨਾ ਮਰਦਾ
ਮੈ ਤਾ ਅਮਰ ਹੋ ਜਾਂਦਾ ਹਾਂ 
ਤਾਹੀਓਂ ਮੈ ਫੌਜੀ ਹਰ ਇਕ 
ਫੌਜੀ ਨੂੰ ਸਿਜਦੇ ਕਰਦਾ ਹਾਂ
✍️✍️✍️ ਅਮਨ ਕੰਬੋਜ

salute everyone soldiers #indinarmy
d684f5a079000430fce06b5d6ebb853c

Aman Dhanju

ਅਸੀਂ  ਕੱਚਿਆਂ  ਘਰਾਂ ਵਿੱਚ  ਰਹਿਣ ਵਾਲੇ 
ਪੱਕੇ ਮਹਿਲ ਨਿਤ ਬਣਾਉਂਦੇ  ਹਾਂ 
ਭੁੱਖੇ ਢਿੱਡ ਰਹਿਕੇ ਵੀ ਅਸੀਂ 
ਮਿਹਨਤ ਕਰਨੋ ਨਾ ਘਬਰਾਉਂਦੇ ਹਾਂ  
ਮਹਿਲਾਂ  ਵਿਚ ਸਾਡਾ ਦਮ ਘੁਟਦਾ ਤਾਹੀਓਂ ਅਸੀਂ  ਖ਼ਾਬ ਵੀ ਸਜਾਉਂਦੇ ਨਾ 
ਅਸੀਂ  ਕੱਚਿਆਂ ਘਰਾਂ ਵਿਚ  ਰਹਿਣ ਵਾਲੇ  ਪੱਕਿਆਂ ਲਈ ਜਿਓੰਦੇ ਹਾਂ 
ਅਮਨ B #Labourday  Kanishk  Sha Riq Sher-o-shayeri awara pheonix Aman Das  sona(chandrama)  ਚੰਦਰ ਬਾਬੂ ਸ਼ਿਵਮ PS Maan 🙏GAME ਜਿੰਦਗੀ ਦੀ ✈️  ਹਰਫ਼ ਦਾਨਗੜੵੀਆ sraj..midnight writer 💕Astha Raj Dhiren 💕 veer sidhu

#Labourday Kanishk Sha Riq Sher-o-shayeri awara pheonix Aman Das sona(chandrama) ਚੰਦਰ ਬਾਬੂ ਸ਼ਿਵਮ PS Maan 🙏GAME ਜਿੰਦਗੀ ਦੀ ✈️ ਹਰਫ਼ ਦਾਨਗੜੵੀਆ sraj..midnight writer 💕Astha Raj Dhiren 💕 veer sidhu #ਸ਼ਾਇਰੀ

d684f5a079000430fce06b5d6ebb853c

Aman Dhanju

ਜ਼ਮੀਨ ਬੰਜਰ ਹੋਵੇ ਤਾਂ ਵੀ  
ਉਹ ਕੱਮ ਆ ਜਾਂਦੀ ਹੈ 
ਜੇਕਰ ਜ਼ਮੀਰ ਬੰਜਰ ਹੋਜੇ ਤਾਂ 
ਉਹ ਕਿਸੇ ਕੰਮ ਨਹੀਂ ਆਓਂਦੀ 
ਅਮਨ B sraj..midnight writer Sanawrites_______  Naseeb bhatti veer sidhu  Kanishk  Sha Riq  veer sidhu

sraj..midnight writer Sanawrites_______ Naseeb bhatti veer sidhu Kanishk Sha Riq veer sidhu #ਸ਼ਾਇਰੀ

d684f5a079000430fce06b5d6ebb853c

Aman Dhanju

ਇਸ਼ਕ ਬਜ਼ਾਰੀ ਹਰ ਕੋਈ 
ਵੜਨਾ ਚਾਹੁੰਦਾ 
ਪਰ ਇਸ਼ਕ ਇੰਨਾ ਨਾ 
ਸੋਖਾ 
ਇਸ਼ਕ ਚ ਖਟੀ ਉਹ       ਖਾਂਦਾ 
 ਜਿੰਨੇ ਹੱਵਸ ਨੂੰ  ਮਾਰ ਕੇ 
ਸਚੀ ਰੁਹ ਤੋ ਪਿਆਰ ਹੈ ਕੀਤਾ
ਅਮਨ B #ishq  Sha Riq Sher-o-shayeri Aman Das sona Mushtaq Rumi  Sanawrites_______  veer sidhu

#ishq Sha Riq Sher-o-shayeri Aman Das sona Mushtaq Rumi Sanawrites_______ veer sidhu

d684f5a079000430fce06b5d6ebb853c

Aman Dhanju

ਬੜਾ ਕੁੱਝ ਜਹਿਨ ਮੇਰੇ 
ਚ ਚੱਲ ਰਿਹਾ ਪਰ ਲਿੱਖ 
ਨਹੀ ਪਾ ਰਿਹਾ 
ਹੈ ਵਖ਼ਤ ਦੀ ਘਾਟ ਤੇ 
ਦੂਜਾ ਵਾਢੀਆ ਚ busy ਆ ਰਿਹਾ 😊😊😊
(bs ave hi likhta)
ਅਮਨ B #baisakhi  Pratibha Tiwari(smile)🙂 sraj..midnight writer Naseeb bhatti Baljit Kaur veer sidhu

#baisakhi Pratibha Tiwari(smile)🙂 sraj..midnight writer Naseeb bhatti Baljit Kaur veer sidhu #ਵਿਚਾਰ

d684f5a079000430fce06b5d6ebb853c

Aman Dhanju

ਹੋਵੇ ਨਾ ਕੋਈ ਕਿਸੇ
ਦਾ ਵੈਰੀ 
ਐਸਾ ਇਕ ਸੰਸਾਰ ਹੋਵੇ 
ਕੁਦਰਤ ਦੇ ਸਭ  ਜੀਵ-ਜੰਨਤ 
ਨੂੰ ਆਪਣੇ ਤੋਂ ਵੱਧ  ਇਕ ਦੂਜੇ ਨਾਲ ਪਿਆਰ ਹੋਵੇ 
ਨਾ ਕੋਈ ਵੱਢੇ ਦਰਖ਼ਤ 
ਤੇ ਨਾ ਵੱਢੇ ਇਨਸਾਨ
 ਪ੍ਰਾਣੀ ਨੂੰ 
 ਹਰ ਖੇਤਰ ਵਿਚ ਮੌਜਾਂ ਮਾਣੇ 
ਰੱਖ ਧਿਆਨ ਗੁਰੂਆਂ ਦੀ ਬਾਣੀ ਨੂੰ 
ਅਮਨ B #Earth_Day_2020  Sakshi Chaudhry Naseeb bhatti khubsurat Sanawrites_______  veer sidhu veer sidhu

#Earth_Day_2020 Sakshi Chaudhry Naseeb bhatti khubsurat Sanawrites_______ veer sidhu veer sidhu

d684f5a079000430fce06b5d6ebb853c

Aman Dhanju

tnx nojoto 
2nd star
😊😂 #river
d684f5a079000430fce06b5d6ebb853c

Aman Dhanju

ਉਹ ਮੈਨੂੰ ਕਹਿੰਦੀ ਹੁੰਦੀ ਸੀ 
ਬੜੀ ਜਿਦੀ ਹਾਂ ਮੈਂ 
ਕਾਸ਼! ਮੈਨੂੰ ਨਾਂ ਛੱਡਣ 
ਦੀ ਵੀ ਜਿਦ ਕਰੀ ਹੁੰਦੀ 
ਤਾਂ ਜ਼ਿੰਦਗੀ ਅਜ ਕੁੱਝ 
ਹੋਰ ਹੋਣੀ ਸੀ 
ਅਮਨ ਕੰਬੋਜ

©aman dhanju Sanawrites_______  sraj..midnight writer gurmeet kaur meet Naseeb bhatti veer sidhu

Sanawrites_______ sraj..midnight writer gurmeet kaur meet Naseeb bhatti veer sidhu #ਸ਼ਾਇਰੀ

d684f5a079000430fce06b5d6ebb853c

Aman Dhanju

𝒂𝒍𝒇𝒂𝒂𝒛_𝒆_𝒎𝒆𝒓𝒂𝒋 Hariom Mishra Dr Imran Hassan Barbhuiya Kavi Rahul Jangir  The Inner Voice veer sidhu  Mushtaq Rumi Mohd Aszad Priya keshri Sanawrites_______  Safwan Saleem   Jassi Saab Manish Kumar Prenzhania Dalbir Singh  Saif Saham Mukesh raj satya  Rahman khan  Ashwini chandel saif khan  Pawan sandhu priyanka Muggo👥 Maligram Yadav Ghazal Boy  Muggo👥 Maligram Yadav Ghazal Boy perceptions.✍️(anshul)  _sufi akhtar_official✍️  @minion's sky Bikramjit Singh Guri Dhiman 🎅 Jugaadi Jat Pratibha Tiwari(smile)🙂  Lakhveer Singh Satamanyu Sadangi ♥෴꧁๒_๒_ฬгเtєร꧂෴♥ Manpreet Gill  ਵੀਰੂ   Naseeb bhatti kriss.writes khubsurat PS Maan 🙏GAME ਜਿੰਦਗੀ ਦੀ ✈️ sraj..midnight writer

𝒂𝒍𝒇𝒂𝒂𝒛_𝒆_𝒎𝒆𝒓𝒂𝒋 Hariom Mishra Dr Imran Hassan Barbhuiya Kavi Rahul Jangir The Inner Voice veer sidhu Mushtaq Rumi Mohd Aszad Priya keshri Sanawrites_______ Safwan Saleem Jassi Saab Manish Kumar Prenzhania Dalbir Singh Saif Saham Mukesh raj satya Rahman khan Ashwini chandel saif khan Pawan sandhu priyanka Muggo👥 Maligram Yadav Ghazal Boy Muggo👥 Maligram Yadav Ghazal Boy perceptions.✍️(anshul) _sufi akhtar_official✍️ @minion's sky Bikramjit Singh Guri Dhiman 🎅 Jugaadi Jat Pratibha Tiwari(smile)🙂 Lakhveer Singh Satamanyu Sadangi ♥෴꧁๒_๒_ฬгเtєร꧂෴♥ Manpreet Gill ਵੀਰੂ Naseeb bhatti kriss.writes khubsurat PS Maan 🙏GAME ਜਿੰਦਗੀ ਦੀ ✈️ sraj..midnight writer #nojotovideo #ਕਵਿਤਾ

loader
Home
Explore
Events
Notification
Profile