Nojoto: Largest Storytelling Platform
balrattatibba4134
  • 13Stories
  • 65Followers
  • 63Love
    0Views

Bal ratta tibba

ਰੱਤਾ ਟਿੱਬਾ I am a song writer only Punjabi songs 9592970008

  • Popular
  • Latest
  • Video
df1c1e4a8de5ca9fcf11797e70f7d719

Bal ratta tibba

ਬੱਲ ਰੱਤਾ ਟਿੱਬਾ

ਬੱਲ ਰੱਤਾ ਟਿੱਬਾ #nojotovideo

df1c1e4a8de5ca9fcf11797e70f7d719

Bal ratta tibba

ਖੁਦ ਵੀ

ਖੁਦ ਵੀ

df1c1e4a8de5ca9fcf11797e70f7d719

Bal ratta tibba

ਬੱਲ ਰੱਤਾ ਟਿੱਬਾ

ਬੱਲ ਰੱਤਾ ਟਿੱਬਾ

df1c1e4a8de5ca9fcf11797e70f7d719

Bal ratta tibba

Ginny putt 😘

Ginny putt 😘 #nojotovideo

df1c1e4a8de5ca9fcf11797e70f7d719

Bal ratta tibba

ਸ਼ਹਰ ਥੋਡੇ ਸ਼ਹਿਰੀ ਲੌਫਰ ਟਾਈਮ ਗਾਲਦੇ ਸਿਨਮੇ 🖼️ਤੇ
ਸਾਨੂੰ ਜੱਦ ਮਿਲ ਜਾਵੇ ਟਾਈਮ ਗਰਾਊਂਡ ⛳🏟️ਨੂੰ ਜਾਈ ਦਾ
ਥੋਡੇ ਘੰਟਾ ਘੰਟਾ ਪੂਲਾਂ 🏊ਦੇ ਵਿੱਚ ਨਹਾਉਂਦੇ ਨੇ
ਸਾਡੇ ਕਰ ਮਿਹਨਤ🏃 ਨੂੰ ਨਾਲ ਪਸੀਨੇ ਨਹਾਈ ਦਾ
ਥੋਡੇ ਹੁੰਦਾ ਫ਼ਿਕਰ ਫੋਨ 🤳ਤੇ ਨਵੀਆਂ ਗੇਮਾਂ ਦਾ
ਸਾਡੇ ਇੱਕ ਫੁੱਟਬਾਲ⚽ ਤੇ ਦੂਜਾ ਫ਼ਿਕਰ ਪੜ੍ਹਾਈ📔📖 ਦਾ
✍️ ਬੱਲ ਰੱਤਾ ਟਿੱਬਾ✍️

df1c1e4a8de5ca9fcf11797e70f7d719

Bal ratta tibba

ਤਿੰਨ ਤਿੰਨ ਦਿਨ ਨਾ ਨਹਾਉਣ ਵਾਲੀਏ🤷
ਬਾਹਲਾ ਹੁਣ ਸੱਜ 💆ਗਈ ਏਂ
ਫਿੱਟ 💪ਵੇਖ ਕੇ ਖ਼ਿਡਾਰੀ ਮੁੰਡਾ 🏃ਫੁੱਟਬਾਲ⚽️ ਦਾ
ਤੂਵੀਂ ਜੋਗਿੰਗਾ👯 ਤੇ ਲੱਗ ਗਈ ਏਂ
✍️ਬੱਲ ਰੱਤਾ ਟਿੱਬਾ✍️

df1c1e4a8de5ca9fcf11797e70f7d719

Bal ratta tibba

🙏=_=ਜਿੰਨਾ ਮਰਜੀ ਖਿਲਾਫ਼ ਜੀ ਜਮਾਨਾ ਹੋ ਜਾਵੇ, ਚੱਲੋ ਓਸੇ ਰਾਹ ਜਿਹੜਾ ਸਾਫ਼ ਹੋਊ ਗਾ
ਮਾੜੇ ਟਾਈਮ ਹੁੰਦੀ ਹੈ ਪਰਖ ਸੱਭ ਦੀ, ਚੰਗੇ ਟਾਈਮ ਵਿੱਚ ਓਹੀ ਸਾਥ ਹੋਊ ਗਾ
ਕਰਿਓ ਨਾਂ ਗੁੱਸਾ ਕਦੇ ਕਿਸੇ ਗੱਲ ਦਾ ਜਿਹਨੂੰ ਵੀ ਹਮੇਸ਼ਾ ਆਪਾ ਝੱਲੇ ਜਾਪਣੇ
ਜਿੰਦਗੀ ਜਿਓ ਲੋਂ ਸਦਾ ਇੱਕ ਤਰਫ਼ੀ ਦੁੱਖ ਸੁੱਖ ਹੋਣ ਜਿੱਥੇ ਕੱਲੇ ਆਪਣੇ=_=🙏🙏
✍️ ਬੱਲ ਰੱਤਾ ਟਿੱਬਾ ✍️

df1c1e4a8de5ca9fcf11797e70f7d719

Bal ratta tibba

ਮਿਹਨਤੀ ਅਾਂ ਮੁੰਡੇ ਨਾ ਵਿਖਾਵਾ ਕਿਸੇ ਗੱਲ ਦਾ,
ਯਾਰਾਂ ਨਾਲ ਭਾਈਆ ਜਿਹਾ ਪਿਆਰ ਸਾਡਾ ਚੱਲ ਦਾ
ਕਿਸੇ ਦਾ ਅਹਿਸਾਨ ਕਦੇ ਰੱਖਿਆ ਨਹੀਂ, ਮੁੱਢ ਤੋਂ ਆਸੂਲ ਰੱਤੇ ਟਿੱਬੇ ਬੱਲ ਦਾ
ਫੂਕਰਪੁਣੇ ਚ ਕਦੇ ਰਹੀਏ ਨਾ, ਰਹਿਨੇ ਅਾ ਹਮੇਸ਼ਾ ਵਿੱਚ ਪਿਆਰ ਦੇ
ਅੰਬਰਾਂ ਦੀ ਹਿੱਕ ਉੱਤੇ ਪਾਉਂ ਆਲ੍ਹਣਾ ਦਿਨ ਫਿਰੇ ਜਦੋਂ ਯਾਰ ਦੇ
✍️ ਬੱਲ ਰੱਤਾ ਟਿੱਬਾ✍️

df1c1e4a8de5ca9fcf11797e70f7d719

Bal ratta tibba

ਸੁਪਨਿਆਂ ਚ ਬੀਤੀ ਰਾਤ ਹਾਲੇ ਉੱਠ ਕੇ ਗਰੀਬੀ ਵਿਚੋਂ ਆਇਆ ਕੁੜੀਏ, ਕਦੇ ਵੇਖ ਲੀ ਦੋਨਾਰਾਂ ਵਾਂਗੂੰ ਨਾਮ ਚੱਲਦਾ 
ਅੱਜ ਵਿੱਚ ਰਹਿ ਕੇ ਅਸੀਂ ਦਿਨ ਕੱਟੀਏ, ਕੀਹਨੂੰ ਪਤਾ ਇਥੇ ਆਉਣ ਵਾਲੇ ਕੱਲ੍ਹ ਦਾ
 ਮਾੜੇ ਦਿਨ ਚੇਤੇ ਕੀ ਕੀ ਦਿਲ ਉੱਤੇ ਬੀਤੀਆਂ
ਨਰਮੇਂ ਵੀ ਚੁਗੇ ਅਤੇ ਵਾਡੀਆ ਵੀ ਕੀਤੀਆਂ
✍️ ਬੱਲ ਰੱਤਾ ਟਿੱਬਾ✍️

df1c1e4a8de5ca9fcf11797e70f7d719

Bal ratta tibba

 ਹਾਲੇ ਉੱਠ ਕੇ ਗਰੀਬੀ ਵਿਚੋਂ ਆਇਆ ਕੁੜੀਏ, ਕਦੇ ਵੇਖ ਲੀ ਦੋਨਾਰਾਂ ਵਾਂਗੂੰ ਨਾਮ ਚੱਲਦਾ 
ਅੱਜ ਵਿੱਚ ਰਹਿ ਕੇ ਅਸੀਂ ਦਿਨ ਕੱਟੀਏ, ਕੀਹਨੂੰ ਪਤਾ ਇਥੇ ਆਉਣ ਵਾਲੇ ਕੱਲ੍ਹ ਦਾ
✍️ ਬੱਲ ਰੱਤਾ ਟਿੱਬਾ✍️

ਹਾਲੇ ਉੱਠ ਕੇ ਗਰੀਬੀ ਵਿਚੋਂ ਆਇਆ ਕੁੜੀਏ, ਕਦੇ ਵੇਖ ਲੀ ਦੋਨਾਰਾਂ ਵਾਂਗੂੰ ਨਾਮ ਚੱਲਦਾ ਅੱਜ ਵਿੱਚ ਰਹਿ ਕੇ ਅਸੀਂ ਦਿਨ ਕੱਟੀਏ, ਕੀਹਨੂੰ ਪਤਾ ਇਥੇ ਆਉਣ ਵਾਲੇ ਕੱਲ੍ਹ ਦਾ ✍️ ਬੱਲ ਰੱਤਾ ਟਿੱਬਾ✍️ #nojotophoto #ਸ਼ਾਇਰੀ

loader
Home
Explore
Events
Notification
Profile