Nojoto: Largest Storytelling Platform
rakeshladhrhrobe8427
  • 1.4KStories
  • 430Followers
  • 1.6KLove
    56.9KViews

Rakesh Ladhrh Robert

I am poet 9914508939

  • Popular
  • Latest
  • Video
dffc15ae3f169ea923ab1b33be8b5b7c

Rakesh Ladhrh Robert

ਆਪਣੇ ਹੀ ਹੁੰਦੇ ਨੇ ਹਾਰ ਤੇ ਨੱਚਣ ਵਾਲੇ,
ਆਪਣੇ ਹੀ ਹੁੰਦੇ ਨੇ ਜਿੱਤ ਤੇ ਮੱਚਣ ਵਾਲੇ |
"ਲੱਧੜ " ਚੁੱਪ ਚੁਪੀਤੇ ਮਾਰਨ ਬਾਜੀ 
ਵਰ੍ਹਦੇ ਨਹੀਂ ਗੱਜਣ ਵਾਲੇ |

©Rakesh Ladhrh Robert
dffc15ae3f169ea923ab1b33be8b5b7c

Rakesh Ladhrh Robert

ਭਾਵੇਂ ਤੁਸੀਂ ਸੋਨੇ ਦੇ  ਵੀ ਬਣ ਜਾਓ 
ਲੋਕ ਤਾਂ ਪਿਘਲਾਂ ਹੀ ਜਾਂਦੇ ਨੇ|
ਸੌ ਚੰਗੇ ਕੰਮ ਕੌਣ ਯਾਦ ਰੱਖਦਾ 
"ਲੱਧੜ" ਇੱਕ ਗਲਤੀ ਨਾਲ 
ਲੋਕ ਭੁਲਾ ਹੀ ਜਾਂਦੇ ਨੇ |
ਭੂਚਾਲ ਹਿਲਾਉਂਦਾ ਧਰਤੀ,
ਮਤਲਬੀ ਜ਼ਿੰਦਗ਼ੀ ਹਿਲਾ ਹੀ ਜਾਂਦੇ ਨੇ |

©Rakesh Ladhrh Robert ਭਾਵੇਂ ਤੁਸੀਂ ਸੋਨੇ ਦੇ  ਵੀ ਬਣ ਜਾਓ 
ਲੋਕ ਤਾਂ ਪਿਘਲਾਂ ਹੀ ਜਾਂਦੇ ਨੇ|
ਸੌ ਚੰਗੇ ਕੰਮ ਕੌਣ ਯਾਦ ਰੱਖਦਾ 
"ਲੱਧੜ" ਇੱਕ ਗਲਤੀ ਨਾਲ 
ਲੋਕ ਭੁਲਾ ਹੀ ਜਾਂਦੇ ਨੇ |
ਭੂਚਾਲ ਹਿਲਾਉਂਦਾ ਧਰਤੀ,
ਮਤਲਬੀ ਜ਼ਿੰਦਗ਼ੀ ਹਿਲਾ ਜਾਂਦੇ ਨੇ |

ਭਾਵੇਂ ਤੁਸੀਂ ਸੋਨੇ ਦੇ ਵੀ ਬਣ ਜਾਓ ਲੋਕ ਤਾਂ ਪਿਘਲਾਂ ਹੀ ਜਾਂਦੇ ਨੇ| ਸੌ ਚੰਗੇ ਕੰਮ ਕੌਣ ਯਾਦ ਰੱਖਦਾ "ਲੱਧੜ" ਇੱਕ ਗਲਤੀ ਨਾਲ ਲੋਕ ਭੁਲਾ ਹੀ ਜਾਂਦੇ ਨੇ | ਭੂਚਾਲ ਹਿਲਾਉਂਦਾ ਧਰਤੀ, ਮਤਲਬੀ ਜ਼ਿੰਦਗ਼ੀ ਹਿਲਾ ਜਾਂਦੇ ਨੇ | #ਪਿਆਰ

dffc15ae3f169ea923ab1b33be8b5b7c

Rakesh Ladhrh Robert

White ਦੀਵਾਲ਼ੀ ਦੇ ਚਾਅ ਵਾਂਗੂ,
ਜ਼ਿੰਦਗ਼ੀ ਨੂੰ ਵੀ ਚਾਅ ਬਣਾਈਏ |
ਦਿਲ ਦੇ ਵੇਹੜੇ 
ਖੁਸ਼ੀਆਂ ਦੀ ਰੰਗੋਲੀ ਬਣਾਈਏ|
ਇੱਕ ਦੂਜੇ ਦੇ ਸ਼ਿਕਵਿਆ ਨੂੰ ਪਿਘਲਾਂ ਕੇ 
ਪਿਆਰ ਦੀ ਮੋਮ ਜਗਾਈਏ |
ਨੇਕੀਆਂ ਦੇ ਦਿਵਿਆ ਨਾਲ 
ਜ਼ਿੰਦਗ਼ੀ ਨੂੰ ਸਜਾਈਏ |
"ਲੱਧੜ "ਦੀਵਾਲ਼ੀ ਦੇ ਚਾਅ ਵਾਂਗੂ,
ਜਿੰਦਗੀ ਨੂੰ..........

©Rakesh Ladhrh Robert #happy_diwali
dffc15ae3f169ea923ab1b33be8b5b7c

Rakesh Ladhrh Robert

White ਉਦਾਸੀ ਦੀ ਹਵਾ ਦਿਲ ਚ ਲਹਿਰਾਉਂਦੀ ਰਹਿੰਦੀ ਏ 
ਦਿਲ ਦੀ ਕਬਰ ਤੇਰਾ ਨਾਮ ਗਾਉਂਦੀ ਰਹਿੰਦੀ ਏ |
ਰੁੱਸ ਕਿ ਖੁਦ ਨਾਲ, ਖੁਦ ਨੂੰ ਮਨਾਉਂਦੀ ਰਹਿੰਦੀ ਏ,
ਮੁਹੱਬਤ ਤੇਰੀ ਅੱਖਾਂ ਦੇ ਸਮੁੰਦਰ ਚ ਨਹਾਉਂਦੀ ਰਹਿੰਦੀ ਏ |

©Rakesh Ladhrh Robert #good_night
dffc15ae3f169ea923ab1b33be8b5b7c

Rakesh Ladhrh Robert

ਇਬਾਦਤ ਦੀ ਦੌਲਤ ਵੀ ਜੋੜ ਕਿ ਰੱਖ ਲਈ,
ਦੌਲਤ ਕੰਮ ਆਵੇ ਨਾ ਆਵੇ,
ਇਬਾਦਤ ਕੰਮ ਆਵੇਗੀ ਜਰੂਰ |
ਦੁਆਵਾਂ ਦੇ ਪਾਣੀ ਨਾਲ,
"ਲੱਧੜ "ਸੁੱਖਾਂ ਨੂੰ ਪੈ ਜਾਂਦਾ ਹੈ ਬੂਰ |
ਕਦੇ ਹਨੇਰੇ ਚ ਨਹੀਂ ਪੈਣ ਦਿੰਦਾਂ 
ਇਬਾਦਤ ਦਾ ਨੂਰ|

©Rakesh Ladhrh Robert ਇਬਾਦਤ ਦੀ ਦੌਲਤ ਵੀ ਜੋੜ ਕਿ ਰੱਖ ਲਈ,
ਦੌਲਤ ਕੰਮ ਆਵੇ ਨਾ ਆਵੇ,
ਇਬਾਦਤ ਕੰਮ ਆਵੇਗੀ ਜਰੂਰ |
ਦੁਆਵਾਂ ਦੇ ਪਾਣੀ ਨਾਲ,
"ਲੱਧੜ "ਸੁੱਖਾਂ ਨੂੰ ਪੈ ਜਾਂਦਾ ਹੈ ਬੂਰ |
ਕਦੇ ਹਨੇਰੇ ਚ ਨਹੀਂ ਪੈਣ ਦਿੰਦਾਂ 
ਇਬਾਦਤ ਦਾ ਨੂਰ|

ਇਬਾਦਤ ਦੀ ਦੌਲਤ ਵੀ ਜੋੜ ਕਿ ਰੱਖ ਲਈ, ਦੌਲਤ ਕੰਮ ਆਵੇ ਨਾ ਆਵੇ, ਇਬਾਦਤ ਕੰਮ ਆਵੇਗੀ ਜਰੂਰ | ਦੁਆਵਾਂ ਦੇ ਪਾਣੀ ਨਾਲ, "ਲੱਧੜ "ਸੁੱਖਾਂ ਨੂੰ ਪੈ ਜਾਂਦਾ ਹੈ ਬੂਰ | ਕਦੇ ਹਨੇਰੇ ਚ ਨਹੀਂ ਪੈਣ ਦਿੰਦਾਂ ਇਬਾਦਤ ਦਾ ਨੂਰ| #ਭਗਤੀ

dffc15ae3f169ea923ab1b33be8b5b7c

Rakesh Ladhrh Robert

"ਜੂਆ ਖੇਡ ਕਿ ਨਹੀਂ ਵਿਕਾਸ ਹੁੰਦੇ,
ਨਕਲ ਅਕਲੋਂ ਬਗੈਰ ਮਾਰੀ,
ਫਿਰ ਨਕਲਾਂ ਵਾਲੇ ਨਹੀਂ ਪਾਸ ਹੁੰਦੇ |"

ਰਾਜਨੀਤੀ ਚ ਜਿੱਤਣ ਲਈ
 ਪੈਸੇ ਹੀ ਕਾਫੀ ਨਹੀਂ,
ਕਿਰਦਾਰ ਵੀ ਘੜਨੇ ਪੈਂਦੇ ਨੇ|
ਕਿਤਾਬਾਂ ਪੜ੍ਹਨੀਆਂ ਕਾਫੀ ਨਹੀਂ,
ਦਿਮਾਗ਼ ਵੀ ਪੜਨੇ ਪੈਂਦੇ ਨੇ |
ਫਾਇਦਿਆਂ ਦਾ ਤਾਂ ਪਤਾ ਨਹੀਂ,
"ਲੱਧੜ "ਘਾਟੇ ਵੀ ਜਰਨੇ ਪੈਂਦੇ ਨੇ|
ਰਾਜਨੀਤੀ ਵਿਕਾਸ ਵਾਲਾ ਜੂਆ ਹੈ,
ਦਾਅ ਵੀ ਹਰਨੇ ਪੈਂਦੇ ਨੇ |

©Rakesh Ladhrh Robert 
"ਜੂਆ ਖੇਡ ਕਿ ਨਹੀਂ ਵਿਕਾਸ ਹੁੰਦੇ,
ਨਕਲ ਅਕਲੋਂ ਬਗੈਰ ਮਾਰੀ,
ਫਿਰ ਨਕਲਾਂ ਵਾਲੇ ਨਹੀਂ ਪਾਸ ਹੁੰਦੇ |"

ਰਾਜਨੀਤੀ ਚ ਜਿੱਤਣ ਲਈ
 ਪੈਸੇ ਹੀ ਕਾਫੀ ਨਹੀਂ,
ਕਿਰਦਾਰ ਵੀ ਘੜਨੇ ਪੈਂਦੇ ਨੇ|

"ਜੂਆ ਖੇਡ ਕਿ ਨਹੀਂ ਵਿਕਾਸ ਹੁੰਦੇ, ਨਕਲ ਅਕਲੋਂ ਬਗੈਰ ਮਾਰੀ, ਫਿਰ ਨਕਲਾਂ ਵਾਲੇ ਨਹੀਂ ਪਾਸ ਹੁੰਦੇ |" ਰਾਜਨੀਤੀ ਚ ਜਿੱਤਣ ਲਈ ਪੈਸੇ ਹੀ ਕਾਫੀ ਨਹੀਂ, ਕਿਰਦਾਰ ਵੀ ਘੜਨੇ ਪੈਂਦੇ ਨੇ| #ਪਿਆਰ

dffc15ae3f169ea923ab1b33be8b5b7c

Rakesh Ladhrh Robert

ਹਨ੍ਹੇਰਿਆ, ਤੂਫ਼ਾਨਾਂ  ਨੂੰ ਸਹਿ ਵੱਡੇ ਹੁੰਦੇ ਰੁੱਖ,
ਫਿਰ ਬੰਦਿਆਂ ਆਸਾਨੀ ਨਾਲ
 ਤੈਨੂੰ ਕਿਵੇਂ ਮਿਲ ਜਾਵੇ ਸੁੱਖ?

ਜਿੱਤਾਂ ਦੇ ਰਾਹ ਤੈਨੂੰ ਮਿਲ ਜਾਣਗੇ,
ਜੇ ਹੋਵੇ "ਲੱਧੜ " ਤੇਰੇ ਚ ਜਿੱਤਣ ਦੀ ਭੁੱਖ,

ਇਮਾਨਦਾਰੀ ਦੀ ਜ਼ਿੰਦਗ਼ੀ ਖੁਸ਼ਹਾਲ ਹੁੰਦੀ,
ਬੇਈਮਾਨ ਤੋਂ ਖੁਸ਼ੀਆਂ ਮੋੜ ਲੈਂਦੀਆਂ ਨੇ ਮੁੱਖ |

ਜਿਨੂੰ ਸੂਰਜ ਨਾ ਜਗਾਵੇ,
ਸਗੋਂ ਜੋ ਸੂਰਜ ਨੂੰ ਜਗਾਵੇ 
ਉਹਦੇ ਘਰੇ ਰਹਿੰਦੇ ਨਹੀਓ ਦੁੱਖ |

©Rakesh Ladhrh Robert ਹਨ੍ਹੇਰਿਆ, ਤੂਫ਼ਾਨਾਂ  ਨੂੰ ਸਹਿ ਵੱਡੇ ਹੁੰਦੇ ਰੁੱਖ,
ਫਿਰ ਬੰਦਿਆਂ ਆਸਾਨੀ ਨਾਲ
 ਤੈਨੂੰ ਕਿਵੇਂ ਮਿਲ ਜਾਵੇ ਸੁੱਖ?

ਜਿੱਤਾਂ ਦੇ ਰਾਹ ਤੈਨੂੰ ਮਿਲ ਜਾਣਗੇ,
ਜੇ ਹੋਵੇ "ਲੱਧੜ " ਤੇਰੇ ਚ ਜਿੱਤਣ ਦੀ ਭੁੱਖ,

ਇਮਾਨਦਾਰੀ ਦੀ ਜ਼ਿੰਦਗ਼ੀ ਖੁਸ਼ਹਾਲ ਹੁੰਦੀ,

ਹਨ੍ਹੇਰਿਆ, ਤੂਫ਼ਾਨਾਂ ਨੂੰ ਸਹਿ ਵੱਡੇ ਹੁੰਦੇ ਰੁੱਖ, ਫਿਰ ਬੰਦਿਆਂ ਆਸਾਨੀ ਨਾਲ ਤੈਨੂੰ ਕਿਵੇਂ ਮਿਲ ਜਾਵੇ ਸੁੱਖ? ਜਿੱਤਾਂ ਦੇ ਰਾਹ ਤੈਨੂੰ ਮਿਲ ਜਾਣਗੇ, ਜੇ ਹੋਵੇ "ਲੱਧੜ " ਤੇਰੇ ਚ ਜਿੱਤਣ ਦੀ ਭੁੱਖ, ਇਮਾਨਦਾਰੀ ਦੀ ਜ਼ਿੰਦਗ਼ੀ ਖੁਸ਼ਹਾਲ ਹੁੰਦੀ, #ਪਿਆਰ

dffc15ae3f169ea923ab1b33be8b5b7c

Rakesh Ladhrh Robert

ਤਜਰਬਿਆਂ ਦੀ ਕਿਤਾਬ ਚ ਕੁਝ ਨੁਸਖੇ ਮਿਲੇ ਨੇ,

ਬਹੁਤਾ ਭਰੋਸਾ ਨਹੀਂ ਕਰਨਾ 
ਜ਼ਿੰਦਗ਼ੀ ਜੋ ਦੇਵੇ ਰੱਖ ਲੈ ਸਾਂਭ ਕਿ 
ਜ਼ਿੰਦਗ਼ੀ ਨਾਲ ਰੋਸਾ ਨਹੀਂ ਕਰਨਾ,

ਜ਼ਿੰਦਗ਼ੀ ਕੋਈ ਫ਼ਿਲਮ ਨਹੀਂ,
ਕਿਸ ਰਾਹ ਕੂਚ ਕਰ ਜੇ 
ਸਾਨੂੰ ਇਲਮ ਨਹੀਂ|













ਸਿਰ ਤੇ ਤਾਜ ਸਜਾਉਣ ਲਈ,
ਸੁਪਨਿਆਂ ਨੂੰ ਮਨਾਉਣ ਲਈ,
ਜਿੱਤਣ ਲਈ ਖੇਡੀ ਤੂੰ,
ਸਾਜਿਸ਼ਾਂ ਨਾ ਰਚੀ
 ਕਿਸੇ ਨੂੰ ਹਰਾਉਣਾ ਲਈ |

©Rakesh Ladhrh Robert ਤਜਰਬਿਆਂ ਦੀ ਕਿਤਾਬ ਚ ਕੁਝ ਨੁਸਖੇ ਮਿਲੇ ਨੇ,

ਬਹੁਤਾ ਭਰੋਸਾ ਨਹੀਂ ਕਰਨਾ 
ਜ਼ਿੰਦਗ਼ੀ ਜੋ ਦੇਵੇ ਰੱਖ ਲੈ ਸਾਂਭ ਕਿ 
ਜ਼ਿੰਦਗ਼ੀ ਨਾਲ ਰੋਸਾ ਨਹੀਂ ਕਰਨਾ,

ਜ਼ਿੰਦਗ਼ੀ ਕੋਈ ਫ਼ਿਲਮ ਨਹੀਂ,
ਕਿਸ ਰਾਹ ਕੂਚ ਕਰ ਜੇ

ਤਜਰਬਿਆਂ ਦੀ ਕਿਤਾਬ ਚ ਕੁਝ ਨੁਸਖੇ ਮਿਲੇ ਨੇ, ਬਹੁਤਾ ਭਰੋਸਾ ਨਹੀਂ ਕਰਨਾ ਜ਼ਿੰਦਗ਼ੀ ਜੋ ਦੇਵੇ ਰੱਖ ਲੈ ਸਾਂਭ ਕਿ ਜ਼ਿੰਦਗ਼ੀ ਨਾਲ ਰੋਸਾ ਨਹੀਂ ਕਰਨਾ, ਜ਼ਿੰਦਗ਼ੀ ਕੋਈ ਫ਼ਿਲਮ ਨਹੀਂ, ਕਿਸ ਰਾਹ ਕੂਚ ਕਰ ਜੇ #ਸ਼ਾਇਰੀ

dffc15ae3f169ea923ab1b33be8b5b7c

Rakesh Ladhrh Robert

ਸਕੂਨ ਨਾਲ ਜਿਉਣ ਦੀ ਖਵਾਇਸ਼ ਬੜੀ ਏ 
ਦਿਖਾਵੇ ਦੀ ਖੇਡ ਬਣਾ ਲਈ ਜ਼ਿੰਦਗ਼ੀ,
 ਇਸੇ ਲਈ ਜ਼ਿੰਦਗ਼ੀ ਚ  ਭੱਜ ਦੌੜ ਪੱਲੇ ਮੜੀ ਏ|

ਬਾਲ ਬੱਚੇ ਨਾ ਤੰਗੀ ਝਾਕਣ,
ਜ਼ਿੰਦਗ਼ੀ ਅਜਿਹੇ ਮੋੜ ਤੇ ਖੜੀ ਏ|

" ਲੱਧੜ,"ਨਹੀਂ ਜਿੱਤ ਹੋਇਆ,
ਜ਼ਿੰਦਗ਼ੀ ਸਕੂਨ ਦੀਆਂ ਖਵਾਇਸ਼ਾ ਨਾਲ ਲੜੀ ਏ |
ਹਰ ਮੋੜ ਤੇ ਨਾਟਕ,
ਪਤਾ ਨਹੀਂ ਜ਼ਿੰਦਗ਼ੀ ਨੇ ਕਿਹੜੀ ਕਿਤਾਬ ਪੜੀ ਏ. 
ਸਕੂਨ ਨਾਲ ਜਿਉਣ ਦੀ ਖਵਾਇਸ਼ ਬੜੀ ਏ |

©Rakesh Ladhrh Robert ਸਕੂਨ ਨਾਲ ਜਿਉਣ ਦੀ ਖਵਾਇਸ਼ ਬੜੀ ਏ 
ਦਿਖਾਵੇ ਦੀ ਖੇਡ ਬਣਾ ਲਈ ਜ਼ਿੰਦਗ਼ੀ,
 ਇਸੇ ਲਈ ਜ਼ਿੰਦਗ਼ੀ ਚ  ਭੱਜ ਦੌੜ ਪੱਲੇ ਮੜੀ ਏ|

ਬਾਲ ਬੱਚੇ ਨਾ ਤੰਗੀ ਝਾਕਣ,
ਜ਼ਿੰਦਗ਼ੀ ਅਜਿਹੇ ਮੋੜ ਤੇ ਖੜੀ ਏ|

" ਲੱਧੜ,"ਨਹੀਂ ਜਿੱਤ ਹੋਇਆ,

ਸਕੂਨ ਨਾਲ ਜਿਉਣ ਦੀ ਖਵਾਇਸ਼ ਬੜੀ ਏ ਦਿਖਾਵੇ ਦੀ ਖੇਡ ਬਣਾ ਲਈ ਜ਼ਿੰਦਗ਼ੀ, ਇਸੇ ਲਈ ਜ਼ਿੰਦਗ਼ੀ ਚ ਭੱਜ ਦੌੜ ਪੱਲੇ ਮੜੀ ਏ| ਬਾਲ ਬੱਚੇ ਨਾ ਤੰਗੀ ਝਾਕਣ, ਜ਼ਿੰਦਗ਼ੀ ਅਜਿਹੇ ਮੋੜ ਤੇ ਖੜੀ ਏ| " ਲੱਧੜ,"ਨਹੀਂ ਜਿੱਤ ਹੋਇਆ, #ਦੋਸਤੀ

dffc15ae3f169ea923ab1b33be8b5b7c

Rakesh Ladhrh Robert

" ਖ਼ੁਦਾ ਹਰ ਰੋਜ਼ 24 ਘੰਟੇ 
 ਸਾਡੀ ਜ਼ਿੰਦਗ਼ੀ ਦੇ ਖਾਤੇ ਚ
 credit ਕਰ ਦਿੰਦਾਂ ਹੈ "
 
ਸੁਣਿਆ ਸ਼ਹਿਰੀ ਸੜਕਾਂ ਤੇ, 
ਜ਼ਿਆਦਾ ਜੰਮਦੂਤ ਹੀ ਰਹਿੰਦੇ ਨੇ 
ਜੋ ਤੇਜ ਚਲਾਵੇ,
ਜਾਂ ਕਰਤੱਵ ਦਿਖਾਵੇ.
ਇਧਰ ਆ ਤੈਨੂੰ ਜ਼ਿਆਦਾ ਛੇਤੀ 
ਉਹਦੇ ਕੰਨ ਚ ਕਹਿੰਦੇ ਨੇ|

©Rakesh Ladhrh Robert
loader
Home
Explore
Events
Notification
Profile