Nojoto: Largest Storytelling Platform
nimasaralakhurad4407
  • 20Stories
  • 4Followers
  • 186Love
    1.0KViews

meri_kalam215

music is my life

  • Popular
  • Latest
  • Video
e41e58ff2b50274d047507850978a5af

meri_kalam215

Job
ਮਾਂ ਮੇਰੀ ਜੋ ਸੁਪਨੇਂ ਸਜਾਈ ਬੈਠੀ ਆ,
ਮੇਰੇ ਤੇ ਉਮੀਦ ਬੜੀ ਲਾਈ ਬੈਠੀ ਆ।
ਕਿ ਜਦ ਮੈਂ ਨੋਕਰੀ ਲਗ ਜਾਣਾ,
ਚਾਅ ਮੰਮੀ ਡੈਡੀ ਨੂੰ ਚੜ ਜਾਣਾ।
ਓ ਰੱਬਾ ਗੱਲ ਸੁਣ ਲੈ ਮੇਰੀ ਦਿਲਦੀ,
ਕਿਓ ਨੌਕਰੀ ਸਾਨੂੰ ਨਾ ਕੋਈ ਮਿਲਦੀ।
ਹਾਏ ਵੇ ਸਾਡੇ ਸੁਪਨੇ ਪੁਗਾਦੇ ਵੇ,
ਵੇ ਪੱਲਾ ਰਹੇ ਤੇਰੇ ਅੱਗੇ ਮੇਰਾ ਅੱਡਿਆ,
ਮੈਂ ਜਦੋ ਦੇ ਕੋਰਸ ਜੇ ਕਰਨ ਲੱਗੀ ਆ,
ਸੌਹ ਰੱਬ ਦੀ ਨਾ ਪੱਲੇ ਮੇਰੇ ਕੱਖ ਛੱਡਿਆ।
ਕਿਓ ਕਿਸਮਤ ਸਾਡੀ ਬਦਲਦੀ ਨਾ,
ਸਾਨੂੰ ਕੋਈ ਨੋਕਰੀ ਮਿਲਦੀ ਨਾ।

ਕਰਕੇ ਪੜਾਈਆ ਸਭ ਧੱਕੇ ਖਾਦੇ ਨੇ
ਕਰਕੇ ਕੋਰਸ ਘਰ ਬੈਠ ਜਾਂਦੇ ਨੇ।
ਤੂੰ ਕਿਸਮਤ ਸਾਡੀ ਜਗਾਦੇ ਵੇ,
ਕੋਈ ਛੋਟੀ ਜਿਹੀ job ਦਵਾਦੇ ਵੇ।
ਕਾਪੀ ਦੇ ਪੰਨੇ ਵੀ ਭਰ ਜਾਣੇ,
ਸੰਦੀਪ ਦੇ ਮੁਕਣੇ ਨਈ ਗਾਣੇ।
ਹਾਏ ਮੇਰਾ ਦਿਲ ਜਿਆ ਰੌਂਦਾ ,
ਇਹ ਦੁੱਖਾਂ ਭਰੇ ਗੀਤ ਲਿਖਣ ਲੱਗਿਆਂ,
ਮੈਂ ਜਦੋਂ ..............................।
ਸੌਹ ਰੱਬ.................................।
writen by Sandeep kaur

©meri_kalam215
  my shiry#nojuto reel#

my shirynojuto reel# #ਜੀਵਨ

e41e58ff2b50274d047507850978a5af

meri_kalam215

mashor
e41e58ff2b50274d047507850978a5af

meri_kalam215

shairy
e41e58ff2b50274d047507850978a5af

meri_kalam215

जो दुख को ना समझे,
उसे दुख कभी बताना मत।
अगर वफ़ा नहीं कर सकते,
तो दोसत कभी बनाना मत।
जो जिंदगी में खुशियों से ज्यादा
दुःख याद रखता हो,
उससे दिल की बात कभी छुपाना मत।
Sandeep kaur

©meri_kalam215
  #Hum
e41e58ff2b50274d047507850978a5af

meri_kalam215

ਬੇਰਹਿਮ ਨੇ ਮਾਪੇ,
ਜੋ ਧੀਆ ਨੂੰ ਕੁੱਖ ਵਿਚ ਮਾਰ ਦਿੰਦੇ।
ਪੁੱਤਰਾ ਲਈ ਕਿੰਝ ਧੀਆਂ ਨੂੰ ਉਹ,
ਦਿਲ ਤੋਂ ਨੇ ਵਿਸਾਰ ਦਿੰਦੇ।
ਉਹੀ ਪੁਤ ਫੇਰ ਮਾਪਿਆਂ ਨੂੰ,
 ਪਾਣੀ ਲਈ ਤਰਸਾਂਓਦੇ ਨੇ।
ਹਾਏ ਦੱਸਦੇ ਰੱਬਾ,
ਧੀਆਂ ਦੇ ਹਿੱਸੇ ਦੁੱਖ ਕਿਓ ਆਓਦੇ ਨੇ,
merikalm__215 
Sandeep kaur
ਪੇਕੇ ਘਰ ਵਿੱਚ ਧੰਨ ਬੇਗਾਨਾ,
ਸੋਹਰੇ ਕਹਿਣ ਪਰਾਈ।
ਦੱਸਦੇ ਰੱਬਾ ਮੇਰਿਆ ਵੇ ਇਹ ,
ਕੈਸੀ ਰੀਤ ਬਣਾਈ।
ਸੰਦੀਪ ਲਿਖੇ ਕਿਓ ਧੀਆਂ ਨੂੰ
ਲੋਕ ਕੁੱਖ ਦੇ ਵਿਚ ਮਰਵਾਉਦੇ ਨੇ,
ਹਾਏ ਦਸਦੇ ਰੱਬਾ,
ਧੀਆ ਦੇ ਹਿਸੇ ਦੁਖ ਕਿਓ ਆਓਂਦੇ ਨੇ,
ਹਾਏ ਦਸਦੇ ਰੱਬਾ।

©meri_kalam215
  #bonding
e41e58ff2b50274d047507850978a5af

meri_kalam215

ਗੁਨਾਹ ਜ਼ਿੰਦਗੀ ਵਿਚ ਕੁਝ ਗੁਨਾਹ ਐਦਾ ਦੇ ਹੋ ਜਾਂਦੇ ਨੇ,
ਜਿਹਨਾਂ ਦਾ ਪਛਤਾਵਾ ਬੰਦੇ ਨੂੰ ਜ਼ਿੰਦਗੀ ਭਰ ਰਹਿੰਦਾ।
Sandeep kaur ✍️

©meri_kalam215 #ਗੁਨਾਹ

#ਗੁਨਾਹ #ਗਿਆਨ

e41e58ff2b50274d047507850978a5af

meri_kalam215

मेरी पहचान  ਬਹੁਤੀਆਂ ਮਸ਼ਹੂਰੀਆਂ ਦੀ ਲੋੜ ਨੀ ਰੱਬਾ,
ਜਿਥੇ ਵੀ ਜਾਨੇ ਆ 
ਮੇਰੀ ਪਹਿਚਾਣ ਮੇਰੀ ਕਲਮ✍️ ਨਾਲ ਹੁੰਦੀ ਆ,
ਐਨਾ ਹੀ ਕਾਫੀ ਆ
Sandeep 
       Kaur

©meri_kalam215 #PoetInYou
e41e58ff2b50274d047507850978a5af

meri_kalam215

अक्सर साथ छोड़ जाते हैं वो लोग,
 बुरा  वक्त देखकर।
जो हर हाल में
 साथ
 निभाने का वादा किया करते थे।
Sandeep kaur ✍️

©meri_kalam215 #Relationships
e41e58ff2b50274d047507850978a5af

meri_kalam215

बहुत तकलीफ़ देते हैं वो रिश्ते,
जो सिर्फ मतलब के लिए जुड़े होते हैं।
Sandeep Kaur

©meri_kalam215
  #rain
e41e58ff2b50274d047507850978a5af

meri_kalam215

ਜਦੋਂ ਜ਼ਿੰਦਗੀ ਚੋਂ ਕੋਈ ਖਾਸ ਚਲਾ ਜਾਂਦਾ ਨਾ,
ਤਾਂ ਸਾਰੀ ਦੁਨੀਆਂ ਦੇ ਰੰਗ ਫਿੱਕੇ ਲੱਗਦੇ ਆ।
sandeep kaur

©meri_kalam215
loader
Home
Explore
Events
Notification
Profile