Nojoto: Largest Storytelling Platform
satnamdhaliwal2402
  • 70Stories
  • 655Followers
  • 1.2KLove
    32.0KViews

Satnam Dhaliwal

janndawala

@gmail.com

  • Popular
  • Latest
  • Repost
  • Video
e500eea000d27087c0d0835bee80fc3c

Satnam Dhaliwal

e500eea000d27087c0d0835bee80fc3c

Satnam Dhaliwal

e500eea000d27087c0d0835bee80fc3c

Satnam Dhaliwal

#tumhidekhona
e500eea000d27087c0d0835bee80fc3c

Satnam Dhaliwal

#MorningGossip
e500eea000d27087c0d0835bee80fc3c

Satnam Dhaliwal

ਸੁਰੂ ਹੋਈ ਸੀ insta ਉੱਤੇ ਇਸਕ ਕਹਾਣੀ  ਨੀ 
ਦੀਪ ਕਿਰਨ ਦੀ ਐ ਡੀ ਚ ਉਹ ਦਰਦ ਪਛਾਣੀ ਨੀ
ਚੇਤੇ ਤੇਰੀ ਗੱਲਾਂ ਤੇ ਉਹ ਚੇਤੇ ਬੋਲ ਤੇਰੇ
ਤੂੰ ਵਿੱਚ ਟੋਰਾਂਟੋ ਬਹਿ ਗਈ ਕਦੇ ਆ ਜਾ ਕੋਲ ਮੇਰੇ
....,✍️deep

©Satnam Dhaliwal
e500eea000d27087c0d0835bee80fc3c

Satnam Dhaliwal

ਸੂਰੁ ਹੋਈ ਸੀ insta ਉੱਤੇ ਇਸਕ ਕਹਾਣੀ ਨੀ
ਦੀਪ ਕਿਰਨ ਦੀ ਐਡੀ ਚੋ ਉ ਦਰਦ ਪਛਾਣੀ ਨੀ
ਚੇਤੇ ਤੇਰੀਆ ਗੱਲਾ ਤੇ ਉਹ ਚੇਤੇ ਬੋਲ ਤੇਰੇ
ਹੈ ਸਿਮਲੇ ਦੇ ਵਿੱਚ ਬੈਹ ਗਈ ਆ ਹੁਣ ਆ ਜਾ ਕੋਲ ਮੇਰੇ

©Satnam Dhaliwal
e500eea000d27087c0d0835bee80fc3c

Satnam Dhaliwal

ਜ਼ਿੰਦਗੀ ਵਿੱਚ ਪਿਆਰ ਸ਼ਾਇਦ ਦੂਜੀ ਵਾਰ ਵੀ ਹੋ ਜਾਵੇ ਪਰ ਪਹਿਲਾਂ ਪਿਆਰ ਕਦੇ ਨਹੀ ਭੁੱਲਦਾ
ਚਾਹੇ ਇਨਸਾਨ ਧੋਖੋਬਾਜ ਹੀ ਕਿਉ ਨਾ ਨਿਕਲਿਆ ਹੋਵੋ
....✍️ਦੀਪ
😭😭😭

©Satnam Dhaliwal
e500eea000d27087c0d0835bee80fc3c

Satnam Dhaliwal

ਮੈ ਕਦੇ ਵੀ ਆਪਣੀ ਮਾਂ ਨੂੰ ਨਹੀ ਦੇਖਿਆ ,,ਜਦੋ ਮੇਰੇ ਜਨਮ ਹੋਇਆ ਮੇਰੀ ਮਾਂ ਦੀ ਮੌਤ ਹੋ ਗਈ ਉਸ ਤੋ ਬਾਅਦ ਮੇਰੀ ਪਲਨਾ ਮੇਰੀ ਦਾਦੀ ਮਾਂ ਨੇ ਕੀਤੀ ਪਰ ਮੇਰੇ ਪਾਪਾ ਨੇ ਦੂਜੀ ਮੈਰਿਜ ਕਰਵਾ ਲਈ ਮੇਰੇ ਨਾਲ ਮੇਰੀ  ਦੂਜੇ ਮਾਂ  ਬੜਾ ਫਰਕ ਰੱਖਦੀ ਸੀ ਬੜਾ ਔਖਾ ਵੱਕਤ ਕੱਢਿਆ ਮੈ ਤੇ  ਆਪਣਾ ਬਚਪਨ ਵੀ ਚੰਗੀ ਤਰ੍ਹਾਂ ਖੇਡ ਨਾ ਸਕਾ ਕਿਉ ਕੇ ਜੋ ਪਿਆਰ ਇੱਕ ਮਾਂ ਆਪਣੇ ਬੱਚੇ ਨੂੰ ਦੇ ਸਕਦੀ ਆ ਉ ਕੋਈ ਨਹੀਂ ਦੇ ਸਕਦਾ ਕਿਉ ਉਹ ਪਿਆਰ ਵੀ ਇੱਕ ਅਨਮੋਲ ਪਿਆਰ ਹੁੰਦਾ  ਮੈ ਅੱਜ ਆਪਣੀ ਲਾਫੀ ਬਹੁਤ ਖੁਸ਼ ਆ ਬਹੁਤ ਕੁਝ ਪਾਇਆ 
ਉਮਰਾ ਸਾਝ ਹੁੰਦੀ ਕਹਿੰਦੇ ਨੇ ਸਿਆਣੇ,,,, 
ਬੱਚਿਆਂ ਆ ਦਾ ਜੀਨਾ ਹੁੰਦਾ ਮਾਂ ਨਾ ,,,,
ਆਖਦਾ ਏ ਜੰਡਾਵਾਲੇ ਵਿੱਚ ਪਾ ਦੇ ਫੇਰ 
ਤੇਰਾ ਰਹੇ ਗਿਆ ਏ ਕੱਲਾ ਸਤਨਾਮ ਮਾਂ,,,

©Satnam Dhaliwal miss you maa

miss you maa #ਜੀਵਨ

e500eea000d27087c0d0835bee80fc3c

Satnam Dhaliwal

ਗੱਲਾਂ ਨਹੀ ਭੁੱਲਦੀਆਂ ਹੁੰਦੀਆਂ ਲੋਕ ਭੁੱਲ ਜਾਂਦੇ ਨੇ
ਜਦ ਮਾੜੇ ਹੋਣ ਹਲਾਤ ਤਾ ਬੰਦੇ ਦੇ 
ਸ਼ੌਕ ਰੁਲ ਜਾਦੇ ਨੇ 
ਭਾਵੇ ਕੋਈ ਕਿੰਨਾ ਸਰੀਫ ਬਣ ਜੇ
ਇੱਕ ਦਿਨ ਸਭ ਦੇ ਭੇਤ ਖੁੱਲ੍ਹ ਜਾਂਦੇ ਨੇ
ਅਸੀ ਉਦੋ ਬਦਲ ਦੇ ਆ ਕਿਸੇ ਲਈ
ਜਦੋ ਸਾਨੂੰ ਲੋਕ ਭੁੱਲ ਜਾਂਦੇ ਨੇ
...✍️ ਤੇਰਾ ਦੀਪ

©Satnam Dhaliwal #parent
e500eea000d27087c0d0835bee80fc3c

Satnam Dhaliwal

ਉਹਨੂੰ ਕੀ ਪਤਾ ਕੀਮਤ ਪੈਸੇ ਦੀ ਜੀਹਦੀ ਜਵਾਨੀ ਹੋਵੇ ਐਸ਼ੋ ਆਰਾਮ ਵਿੱਚ ਲੰਘੀ ਹੋਵੇ
ਉਹ ਦੱਸੇ ਕੀ ਮੁੱਲ ਇੱਜ਼ਤਾਂ ਦੇ
ਜੀਨੇ ਚੋਥੇ ਦਿਨ ਪੰਚਾਇਤ ਵਿੱਚ
ਮਾਫੀ ਮੰਗੀ ਹੋਵੇ
                   .....✍️ਤੇਰਾ ਦੀਪ

©Satnam Dhaliwal #thought
loader
Home
Explore
Events
Notification
Profile