Nojoto: Largest Storytelling Platform
preetgill9438
  • 78Stories
  • 97Followers
  • 291Love
    98Views

Preet Gill

mainu app nu ni pta kjh😝

  • Popular
  • Latest
  • Video
ecb3f2ea9cae58692a4e5e23f7ccd16a

Preet Gill

ਸੁਣੀਆ ਸੀ ਜੋ ਉਹ ਆਪਣੇ ਹੁੰਦੇ 
ਖੁਸ਼ੀਆਂ ਦਿੰਦੇ ਤੇ ਖਿਆਲ ਰੱਖਦੇ ਨੇ 
ਪਰ ਮੈਨੂੰ ਤਾਂ ਜੋ ਮੇਰੇ ਆਪਣੇ ਸੀ
ਉਹਨਾਂ ਨੇ ਦਰਦ ਤੇ ਖਾਮੋਸੀ ਦਿੱਤੀ

ecb3f2ea9cae58692a4e5e23f7ccd16a

Preet Gill

😭😭😭😭😭

😭😭😭😭😭

ecb3f2ea9cae58692a4e5e23f7ccd16a

Preet Gill

ਓਹੇ ਖ਼ਬਰ ਸਾਰ ਤਾਂ ਸਾਰੀ ਸੀ
ਮੈਨੂੰ ਹੋਰਾਂ ਤੇ ਸੀ ਡੁਲ੍ਹਿਆ ਉਹ
ਪਰ ਇਹ ਗੱਲ ਦਾ ਜ਼ਕੀਨ 
ਹਜੇ ਤੱਕ ਨਾ ਆਇਆ ਮੈਨੂੰ 
ਕੀ ਇੰਨੀ ਜਲਦੀ ਭੁੱਲਿਆਂ ਉਹ

ecb3f2ea9cae58692a4e5e23f7ccd16a

Preet Gill

ਮੇਰੇ ਉਹ ਸਭ ਤੋ ਜਿਆਦਾ ਕਰੀਬ 
ਮੈਂ ਉਹਨਾਂ ਦੇ ਆਸ-ਪਾਸ ਵੀ ਨਹੀਂ 
ਵੈਸੇ ਕਿਤੇ ਕਤਾਈ ਗੱਲ ਤਾਂ ਕਰਦੇ ਨੇ
ਪਰ ਉਹਨਾਂ ਲੲੀ ਅਸੀਂ ਇੰਨੇ ਵੀ ਖਾਸ ਨਹੀ

ecb3f2ea9cae58692a4e5e23f7ccd16a

Preet Gill

ਕਾਬਲਿਅਤ ਪਰਖ਼ਣ ਦੀ ਭੁੱਲਕੇ ਵੀ ਗਲਤੀ ਕਰਲੀ ਨਾ
ਜੇ ਤੈਨੂੰ ਪਤਾਂ ਲੱਗ ਗੲੀ ਆਪਣੀ ਹੀ ਸੋਚ ਤੇ ਸ਼ਰਮਿੰਦਾ ਹੋਵੇਗਾ

ecb3f2ea9cae58692a4e5e23f7ccd16a

Preet Gill

ਕਿਸੇ ਨੂੰ ਖੋਅ ਕੇ ਵੀ ਚਾਉਂਦੇ ਰਹਿਣਾ
ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ
ਅੱਜ ਕੱਲ੍ਹ ਨਹੀਂ ਤਾਂ ਲੋਕੀ ਦਿਨਾਂ ਦੇ ਵਿੱਚ 
ਹੀ ਦਿਲ ਤੇ ਯਾਰ ਬਦਲ ਲੈਂਦੇ ਨੇ

ecb3f2ea9cae58692a4e5e23f7ccd16a

Preet Gill

ਤੇਰਾ ਵਖਤ ਤਾਂ ਗੁਜ਼ਰ ਜਾਦਾ ਐ 
ਤੇੇਰੇ ਆਪਣਿਆਂ ਨਾਲ ਯਾਰਾਂ
ਮੇਰੇ ਲੲੀ ਤਾਂ ਤੂੰ ਮੇਰਾ ਆਪਣਾ ਐ
ਥੋੜਾ ਵਖ਼ਤ ਸਾਨੂੰ ਦੇਣ ਬਾਰੇ ਵੀ ਸੋਚ

ecb3f2ea9cae58692a4e5e23f7ccd16a

Preet Gill

ਤੈਨੂੰ ਮੇਰੇ ਨਾਲ ਗਿੱਲੇ ਸ਼ਿਕਵੇ ਕਦੇ ਰਹਿਣੇ ਹੀ ਨਹੀਂ ਸੀ 
ਜੇ ਉਹ ਖ਼ੁਦਾ ਆਪ ਆਕੇ ਬਸ ਇਹ ਗੁਵਾਈ ਭਰ ਦਿੰਦਾ
ਕਿ ਮੈਂ ਤੇਰੀ ਖੁਸ਼ੀ ਲੲੀ ਕਿੰਨੀਆਂ ਦੁਆਵਾਂ ਮੰਗੀਆਂ ਨੇ

ecb3f2ea9cae58692a4e5e23f7ccd16a

Preet Gill

ਪੱਕਾ ਤੈਨੂੰ ਵੀ ਮੁੱਹਬਤ 
ਮੇਰੇ ਨਾਲ ਹੋ ਜਾਣੀ ਸੀ 
ਜੇ ਉਹ ਖ਼ੁਦਾ ਤੈਨੂੰ ਆਕੇ 
 ਇੱਕ ਗੁਵਾਹੀ ਭਰ ਦਿੰਦਾ
ਕਿ ਮੈਂ ਤੇਰੀਆਂ ਖੁਸ਼ੀਆਂ ਲੲੀ
ਕਿੰਨੀਆਂ ਦੁਆਵਾਂ ਮੰਗੀਆਂ ਨੇ

ecb3f2ea9cae58692a4e5e23f7ccd16a

Preet Gill

ਪਹਿਲਾਂ ਸਵੇਰੇ ਢਾਢੇ ਚੰਗੇ ਲੱਗਦੇ ਸੀ 
ਹੁਣ ਕਾਲ਼ੀਆਂ ਰਾਤਾਂ ਨਾਲ ਯਾਰੀ ਐ
ਇੱਥੇ ਭੋਲੇ ਸੱਚੇ ਰੁਲ਼ਦੇ ਤੇ ਤਬਾਅ ਹੁੰਦੇ
ਮੁੱਹਬਤ ਦੀ ਇਹ ਰੀਤ ਪੁਰਾਣੀ ਐ

loader
Home
Explore
Events
Notification
Profile