Nojoto: Largest Storytelling Platform
nojotouser3329722958
  • 32Stories
  • 18Followers
  • 358Love
    653Views

Jaswinder Singh Jassi

  • Popular
  • Latest
  • Video
efee7ee268232098c6893cced892fef6

Jaswinder Singh Jassi

White ਕੀ ਲਿੱਖਾਂ ਹੁੱਣ ਤੇਰੇ ਬਾਰੇ ਅੱਖਰ ਨਾ ਨਿੱਕਲਣ ਕੱਲਮ✍️ ਮੇਰੀ ਚੋਂ,
ਐਸੀ ਕੋਈ ਰਾਤ ਨਹੀਂ ਲੰਘੀ ਜਿੱਦਣ ਹੰਜੂ ਆਏ ਨਾ ਹੋਣ ਅੱਖਾਂ ਮੇਰੀਆਂ ਚੋਂ, ਤੇਰੇ ਬਾਜੋ ਸਹਾਰਾ ਨਾ ਮਿਲਿਆ ਕੋਈ ਕੱਲਾ ਜਿੰਉਣਾ ਸਿੱਖ ਲਿਆ ਮੈਂ, ਯਾਦਾਂ ਤੇਰੀਆਂ ਦੇ ਨਾਲ ਹੱਸਣਾ ਤੇ ਰੋਣਾ ਸਿੱਖ ਲਿਆ ਮੈਂ, ਜਿੱਦਣ ਆਉਂਦੀ ਯਾਰ ਤੇਰੀ ਫੋਟੋ ਤੱਕ ਕੇ ਤੇਰੀ ਰੋ ਲਈਦਾ, ਬੈਠ ਚੁੱਬਾਰੇ ਚੜ ਕੇ ਰਾਤਾਂ ਨੂੰ ਤਾਰਿਆਂ ਨਾਲ ਦਰਦ ਵੰਡਾ ਲਈਦਾ,
ਤਾਰਿਆਂ ਨਾਲ ਦਰਦ ਵੰਡਾ ਲਈਦਾ,
ਤੇਰਾ ਜੱਸੀ ✍️💔

©Jaswinder Singh Jassi #love_shayari
efee7ee268232098c6893cced892fef6

Jaswinder Singh Jassi

White  ਹਲੇ ਤੱਕ ਮੈਂ ਲੱਭਾਂ ਤੈਨੂੰ ਪਰ ਤੂੰ ਮੈਨੂੰ ਲੱਭੀ ਨੀ, ਕਾਦੇ ਹੱਥ ਹੱਥਾਂ ਚੌਂ,ਨਿੱਕਲੇ ਤੇਰੇ, ਮੁੱੜਕੇ ਅੱਖ ਮੇਰੀ ਨੂੰ ਲੱਭੀ ਨੀ ਤੂੰ, ਉੱਝ  ਕਿੰਨੇ ਹੀ ਮੌਸਮ ਬਦਲ ਗਏ ਪਰ ਮੈਂ ਤੇ ਮੇਰੇ ਬਦਲੇ  ਜਜ਼ਬਾਤ ਨਹੀਂ, ਨੰਗੇ ਪੈਰੀ ਤੁੱਰ ਕੇ ਤੇਰੇ ਵੱਲ ਆਵਾਂਗੇ ਇੱਕ ਵਾਰੀ ਸਾਨੂੰ ਮਾਰ ਤਾਂ ਤੂੰ ਹਾਕ ਸਹੀ, ਇਹ ਮੇਰੇ ਦਿੱਲ ਦਾ ਵੇੜਾ ਖੁੱਲਾ ਤੇਰੇ ਲਈ,
ਤੂੰ ਕੇਰਾਂ ਪਾ‌ ਤਾ ਫੇਰਾ ਸਹੀ,
ਮੈਥੋਂ ਹੋਰ ਕਿਸੇ ਤੇ ਹੱਕ ਜਤਾ ਨਹੀਂ ਹੋਣਾ, ਜਿਸ ਦਿੰਨ ਹੋਏ ਦੀਦਾਰ ਅੱਖਾਂ ਮੇਰੀਆਂ ਨੂੰ ਤੇਰੇ,
ਸਾਨੂੰ ਬਿੰਨ ਮੱਥੇ ਟੇਕਿਆ ਸੱਜਣਾ ਮੱਕੇ ਦਾ ਹਾਜ ਹੋਣਾ।
ਤੇਰਾ ਜੱਸੀ ✍️💔

©Jaswinder Singh Jassi
  #alone_sad_shayri
efee7ee268232098c6893cced892fef6

Jaswinder Singh Jassi

White ਹਲੇ ਤੱਕ ਮੈਂ ਲੱਭਾਂ ਤੈਨੂੰ ਪਰ ਤੂੰ ਮੈਨੂੰ ਲੱਭੀ ਨੀ, ਕਾਦੇ ਹੱਥ ਹੱਥਾਂ ਚੌਂ,ਨਿੱਕਲੇ ਤੇਰੇ, ਮੁੱੜਕੇ ਅੱਖ ਮੇਰੀ ਨੂੰ ਲੱਭੀ ਨੀ ਤੂੰ, ਉੱਝ  ਕਿੰਨੇ ਹੀ ਮੌਸਮ ਬਦਲ ਗਏ ਪਰ ਮੈਂ ਤੇ ਮੇਰੇ ਬਦਲੇ  ਜਜ਼ਬਾਤ ਨਹੀਂ, ਨੰਗੇ ਪੈਰੀ ਤੁੱਰ ਕੇ ਤੇਰੇ ਵੱਲ ਆਵਾਂਗੇ ਇੱਕ ਵਾਰੀ ਸਾਨੂੰ ਮਾਰ ਤਾਂ ਤੂੰ ਹਾਕ ਸਹੀ, ਇਹ ਮੇਰੇ ਦਿੱਲ ਦਾ ਵੇੜਾ ਖੁੱਲਾ ਤੇਰੇ ਲਈ,
ਤੂੰ ਕੇਰਾਂ ਪਾ‌ ਤਾ ਫੇਰਾ ਸਹੀ,
ਮੈਥੋਂ ਹੋਰ ਕਿਸੇ ਤੇ ਹੱਕ ਜਤਾ ਨਹੀਂ ਹੋਣਾ, ਜਿਸ ਦਿੰਨ ਹੋਏ ਦੀਦਾਰ ਅੱਖਾਂ ਮੇਰੀਆਂ ਨੂੰ ਤੇਰੇ,
ਸਾਨੂੰ ਬਿੰਨ ਮੱਥੇ ਟੇਕਿਆ ਸੱਜਣਾ ਮੱਕੇ ਦਾ ਦੀਦਾਰ ਹੋਣਾ।
ਤੇਰਾ ਜੱਸੀ ✍️💔

©Jaswinder Singh Jassi #alone_sad_shayri
efee7ee268232098c6893cced892fef6

Jaswinder Singh Jassi

White ਨਾ ਤੂੰ ਮਿੱਲੀ ਨਾ ਤੇਰੇ ਨਾਲ ਨਜ਼ਰ ਮਿੱਲੀ, ਤੇਰੇ ਤੇ ਹੀ ਲਿੱਖਦੇ ਰਹਿੰਦੇ ਆ ਤੈਨੂੰ ਕੋਲ ਮਹਿਸੂਸ ਕਰਨ ਲਈ,
5-ਸਾਲਾਂ ਪਿੱਛੋਂ ਤੇਰੀ ਅੱਜ ਫਿਰ ਯਾਦ ਆਈ, ਤਰਸ ਦੇ ਰਹਿੰਨੇ ਆਂ ਅੱਜ ਵੀ ਤੈਨੂੰ ਦੇਖਣ ਲਈ ਪਰ ਤੇਰਾ ਨਾ ਸਾਨੂੰ ਦੀਦਾਰ ਹੋਇਆ, ਸੱਤਾ ਜਨਮਾਂ ਲਈ ਤੇਰਾ ਸਾਥ ਚਾਹੁੰਦੇ ਸੀ ਪਰ ਰੱਬ ਨੂੰ ਨਾ ਇਹ ਮੰਨਜ਼ੂਰ ਹੋਇਆ, ਕੀ ਹਾਲ ਆ ਮੇਰਾ ਕਿਸੇ ਨੂੰ ਪੁੱਛ ਤਾਂ ਸਹੀ ਜੇ ਗੱਲ ਨਹੀਂ ਕਰਨੀ ਬੁੱਝ ਤਾਂ ਸੀ, ਯਾਰ ਤੂੰ ਪਹਿਲੀ ਤੇ ਆਖਰੀ ਸੀ ਜਿਹਦੇ ਨਾਲ ਇਕਰਾਰ ਹੋਇਆ, ਬੜੇ ਦਿਲ ਨਾਲ ਦਿੱਲ ਮਿੱਲੇ ਇਸ  ਮਹਿਫਿਲ ਵਿੱਚ ਬਹੁਤ ਇਨਸਾਨ ਮਿੱਲੇ, ਪਰ ਕਿਸੇ ਨਾਲ ਓਵੇਂ ਪਿਆਰ ਨਹੀਂ ਹੋਇਆ, ਚੱਲ ਤੂੰ ਨੀ ਤੇਰੀਆਂ ਯਾਦਾਂ ਤਾਂ ਕੋਲ ਹੀ ਨੇ 
 ਜੋ ਮੈਂ ਸਾਂਭ ਕੇ ਰੱਖੀਆਂ ਨੇ, ਇੱਕ ਤੂੰਹੀ ਸੀ ਜਿਹਦੇ ਨਾਲ ਪਿਆਰ ਬੇਸ਼ੁਮਾਰ ਹੋਇਆ, 
ਤੇਰਾ ਜੱਸੀ ✍️💔

©Jaswinder Singh Jassi #wallpaper
efee7ee268232098c6893cced892fef6

Jaswinder Singh Jassi

White  ਤੂੰ ਖੁਸ਼ ਆਂ ਯਰ ਮੈਨੂੰ ਦੱਸ ਤਾ ਸਹੀ,
ਮੇਰੇ ਹਾਲਾਤਾਂ ਤੇ ਯਾਰ ਹੱਸ ਤਾ ਸਹੀ, 
ਮੈਂ ਥੋੜਾ ਪਾਗਲ , ਝੱਲਾਂ ਤੇ ਕੱਲਾ ਹੋ ਗਿਆ ਤੂੰ ਤਾਨੇ ਕਸ ਤਾਂ ਸਹੀ, ਉਝੱ ਛੱਡਿਆ ਤੈਨੂੰ 4 ਸਾਲ ਹੋ ਗਏ ਪਰ ਤੇਰੀਆਂ ਯਾਦਾਂ ਨੂੰ ਖੈੜਾ ਛੱਡਣ ਲਈ ਕਹਿ ਤਾ ਸਹੀ,
ਦੇਖ ਕਿੱਦਾਂ ਪਾਗਲ ਹੋਇਆ ਫਿਰਦਾ ਮੈਂ ਮੇਰੇ ਹਾਲਾਤਾਂ ਤੇ ਹੱਸ ਤਾ ਸਹੀ,
ਤੋ ਹੁਣ ਖੁਸ਼ ਆਂ ਯਲ ਮੈਨੂੰ ਦੱਸ ਤਾਂ ਸਹੀ, 
ਤੇਰਾ ਜੱਸੀ ✍️💔

©Jaswinder Singh Jassi
  #Night
efee7ee268232098c6893cced892fef6

Jaswinder Singh Jassi

White ਤੂੰ ਖੁਸ਼ ਹਾਂ ਮੈਨੂੰ ਦੱਸਤਾ ਸਹੀ,
ਮੇਰੇ ਹਾਲਾਤਾਂ ਤੇ ਯਾਰ ਹੱਸਦਾ ਸੀ, 
ਮੈਂ ਥੋੜਾ ਪਾਗਲ , ਝੱਲਾਂ ਤੇ ਕੱਲਾ ਹੋ ਗਿਆ ਤੂੰ ਤਾਨੇ ਕਸ ਤਾਂ ਸਹੀ, ਉਝੱ ਛੱਡਿਆ ਤੈਨੂੰ 4 ਸਾਲ ਹੋ ਗਏ ਪਰ ਤੇਰੀ ਯਾਦ ਨੂੰ ਖੈੜਾ ਛੱਡਣ ਲਈ ਕਹਿ ਤਾ ਸਹੀ,
ਦੇਖ ਕਿੱਦਾਂ ਪਾਗਲ ਹੋਇਆ ਫਿਰਦਾ ਮੈਂ ਮੇਰੇ ਹਾਲਾਤਾਂ ਤੇ ਹੱਸਤਾ ਸਹੀ,
ਤੋ ਹੁਣ ਖੁਸ਼ ਹ ਮੈਨੂੰ ਦੱਸ ਤਾਂ ਸਹੀ, 
ਤੇਰਾ ਜੱਸੀ ✍️💔

©Jaswinder Singh Jassi #Night
efee7ee268232098c6893cced892fef6

Jaswinder Singh Jassi

White ਮੈਂ ਜ਼ਿੰਦਗੀ ਤੋ ਹੁੱਣ ਅੱਕਿਆ ਫਿਰਦਾ ਚੈਂਟੀ ਦੀ ਤੋਂ ਜਿਵੇਂ ਕਿ ਵੱਡਾ ਸੁਪਨਾ ਟੁੱਟ ਗਿਆ ਹੋਵੇ,
ਅੱਜ ਮਹਿਸੂਸ ਕੱਲਾ ਖੁੱਦ ਨੂੰ ਇੰਜ ਕੀਤਾ ਜਿਵੇਂ ਕੋਈ ਦਫਨਾ ਕੇ ਤੁਰ ਗਿਆ ਹੋਵੇ,
ਤੂੰ ਜ਼ਿੰਦਗੀ ਵਿੱਚ ਨਹੀਂ ਮਿੱਲੀ ਮੈਨੂੰ ਇਹ ਗਮ ਮੈਤੋਂ ਸਾਰੀ ਜ਼ਿੰਦਗੀ ਨਾ ਭੁੱਲਾ ਹੋਣਾ,
ਹੁੱਣ ਮੜੀਆਂ ਵਿੱਚ ਮੇਲੇ ਲੱਗਣਗੇ ਪਰ ਤੇਥੋ  ਉੱਥੇ ਵੀ ਨਹੀਂ ਆ ਹੋਣਾ,
ਹੁੱਣ ਮੜੀਆਂ ਵਿੱਚ ਹੀ ਮੇਰੇ ਸਿਰੇ ਲੱਗਣਗੇ ਹੁੱਣ ਮੌਤ ਨਾਲ ਮੇਰਾ ਵਿਆਹ ਹੋਣਾ,
ਤੇਰਾ ਜੱਸੀ ✍️💔

©Jaswinder Singh Jassi #Night
efee7ee268232098c6893cced892fef6

Jaswinder Singh Jassi

White ਅੱਗ ਤੇ ਪਾਣੀ ਦਾ ਮੇਲ ਇੱਸ਼ਕ ਮੁਹੱਬਤ ਕੋਈ ਖੇਲ ਨੀਂ,
ਜੇ ਨਿਭਾਈ ਨੀ ਜਾਂਦੀ ਤਾਂ ਯਾਰੀ ਲਾਇਆ ਨਾ ਕਰੋ ਕਿਸੇ ਮਾਂ ਦਾ ਪੁੱਤ ਕੱਲਾ ਬੈਠ ਕੇ ਰੋਣ ਲਈ ਮਜਬੂਰ ਕਰਕੇ ਜਾਇਆ ਨਾ ਕਰੋ,
ਸਪਲੈਂਡਰ ਛੱਡ ਕੇ ਗੱਡੀ ਦੇਖ ਕੇ ਵਿੱਚ ਬਹਿਣ ਵਾਲਿਓ ਮੁੰਡਿਆਂ ਨੂੰ ਜਿਸਮਾਂ ਦੇ ਭੁੱਖੇ ਹੋਣ ਦਾ ਖਿਤਾਬ ਦੇ ਕੇ ਜਾਇਆ ਨਾ ਕਰੋ,
ਜੱਸੀ ✍️💔

©Jaswinder Singh Jassi #mountain
efee7ee268232098c6893cced892fef6

Jaswinder Singh Jassi

ਮੈਂ ਅੱਜ ਵੀ ਤੈਨੂੰ ਉਡੀਕਾਂ ਉੱਥੇ ਖੜ ਕੇ ਦੇਖ ਤੂੰ ਮੇਰਾ ਹੌਸਲਾ,
ਹਾਲਾਤਾਂ ਨੀ ਮੇਰਾ ਸਾਥ ਨੀਂ ਦਿੱਤਾ ਉਂਝ ਕਿੱਥੇ ਚਿੱਤ ਕਰਦਾ ਸੀ ਤੈਨੂੰ ਖੋਣ ਦਾ,
ਜਾਂਦੀ ਵਾਰੀ ਖੁਸ਼ੀਆਂ ਸਾਰੀਆਂ ਲੈ ਗਈ ਤੇ ਤੋਹਫਾ ਪਾ ਗਈ ਪੱਲੇ ਕੱਲਿਆਂ ਬਹਿ ਕੇ ਮੇਰੇ ਰੋਣ ਦਾ,
ਤੇਰੇ ਪਿੱਛੇ ਜੱਸੀ ਗਿਰਵੀ ਰੱਖ ਦੂੰ ਆਪਣੇ ਆਪ ਨੂੰ ਤੂੰ ਮੁੱਲ ਦਾ ਪਾ ਕੇਰਾਂ ਵਾਪਸ ਆਉਣ ਦਾ,
ਤੇਰਾ ਜੱਸੀ ✍️💔

©Jaswinder Singh Jassi #traintrack
efee7ee268232098c6893cced892fef6

Jaswinder Singh Jassi

ਮੈਂ ਉਹਦੇ ਪਿੱਛੇ ਇੰਨਾ ਪਾਗਲ ਸੀ ਕੇ ਉਹਨੂੰ ਭੁੱਲ ਕੇ ਵੀ ਆਪਨਾਈ ਬੈਠਿਆਂ, ਸੀਨੇ ਦੇ ਨਾਲ ਲਾ ਕੇ ਫੋਟੋ ਉਹਦੀ ਤੇ ਮੂੰਹ ਨੂੰ ਲਾਈ ਬੋਤਲ ਬੈਠਿਆਂ, 4 ਸਾਲ ਹੋ ਗਏ ਉਹਨੂੰ ਸਾਨੂੰ ਕੱਲਿਆਂ ਛੱਡਿਆਂ ਨੂੰ, ਅਸੀਂ ਅੱਜ ਵੀ ਉਹਦੀਆਂ ਸਿਫਤਾਂ ਡੈਰੀ ਦੇ ਵਰਕਿਆਂ ਤੇ ਲਿੱਖੀ ਬੈਠਿਆਂ, ਸ਼ਾਇਦ ਉਹਨੇ ਕਿਸੇ ਹੋਰ ਦੇ ਨਾਂ ਦਾ ਚੂੱੜਾ ਪਾ ਲਿਆ ਹੋਣਾ ਜਿਹਦੇ ਪਿੱਛੇ ਅਸੀਂ ਆਪਣੇ ਮਾਪਿਆਂ ਨੂੰ ਅੱਜ ਵੀ ਮਨਾਈ ਬੈਠਿਆਂ,
ਅੱਜ ਵੀ ਮਨਾਈ ਬੈਠਿਆਂ,

ਤੇਰਾ ਜੱਸੀ ✍️✍️

©Jaswinder Singh Jassi #GoldenHour
loader
Home
Explore
Events
Notification
Profile