Nojoto: Largest Storytelling Platform
pkmomidigitalhel5731
  • 30Stories
  • 18Followers
  • 350Love
    288Views

Pk momi

  • Popular
  • Latest
  • Video
fe10f0df3085084231464ec9cb27b1a6

Pk momi

White ਕੋਈ ਵੀ ਪੂਰੀ ਹੋ ਨਹੀਂ ਰਹੀ ਹਰ ਰੀਝ ਅੱਥਰੀ ਹੋ ਗਈ ਹੈ 
ਸਾਡੀ ਦੁਨੀਆ ਜੋ ਸੀ ਉਹ ਦੁਨੀਆ ਵੱਖਰੀ ਹੋ ਗਈ ਹੈ 
ਹੁਣ ਉਹ ਸਾਡਾ ਹਾਲ ਵੀ ਨਹੀਂ ਪੁੱਛਦਾ 
ਉਹਦਾ ਦਿਲ ਪੱਥਰ ਤੇ ਸਾਡੇ ਗੁਰਦੇ ਚ ਪੱਥਰੀ ਹੋ ਗਈ ਹੈ

©Pk momi
  #Sad_shayri
fe10f0df3085084231464ec9cb27b1a6

Pk momi

#onenight
fe10f0df3085084231464ec9cb27b1a6

Pk momi

ਅਪਣੇ ਹੱਕ ਲੈਣ ਲਈ ਖੜ੍ਹਨਾ ਜ਼ਰੂਰੀ ਹੁੰਦਾ ਹੈ 
ਕਈ ਵਾਰ ਹੱਕਾਂ ਦੇ ਲਈ ਲੜਨਾ ਜ਼ਰੂਰੀ ਹੁੰਦਾ ਹੈ

©Pk momi
  #onenight
fe10f0df3085084231464ec9cb27b1a6

Pk momi

ਬੜੇ  ਆਏ ਸੀ ਸਾਨੂੰ ਥੱਲੇ ਲਾਉਣ ਨੂੰ
ਬਾਬਾ ਨਾਲ ਤੁਰਿਆ ਫਿਰਦਾ ਬਚਾਉਣ ਨੂੰ 
ਸੋਚ ਦੇ ਆ ਮੋਮੀ ਜਿਨਾਂ ਕਰ ਲੈਣ ਗੇ
ਫਿਰਦੇ ਆ ਬੋਹੜ ਗਮਲੇ ਵਿਚ ਲਾਉਣ ਨੂੰ

©Pk momi
  #Shadow
fe10f0df3085084231464ec9cb27b1a6

Pk momi

ਪਿਆਰ ਵਾਲੇ ਦਿਲ ਦੇ ਜਜ਼ਬਾਤਾਂ ਨੂੰ ਲਿਖਿਆ ਕਿਵੇਂ ਜਾਂਦਾ ਮੈਂਨੂੰ ਦੱਸੇ ਕੋਈ 
ਕਠੋਰ ਦਿਲ ਸਮਝਦੇ ਨੇ ਕੁੱਝ ਲੋਕ ਸਾਨੂੰ

©Pk momi
  #Crescent
fe10f0df3085084231464ec9cb27b1a6

Pk momi

#fazilka #pb22 #pkmomi
fe10f0df3085084231464ec9cb27b1a6

Pk momi

ਮੰਜ਼ਿਲ ਦੂਰ ਹੈ ਪਰ ਪਿਆਰ ਦੇ ਰਾਹਾਂ ਦਾ ਮੁਸਾਫ਼ਿਰ ਹਾਂ ਮੈਂ
ਜੇ ਤੈਨੂੰ ਸਹੀ ਲੱਗਦਾ ਹੈ ਚੱਲ ਫਿਰ ਕਾਫਿਰ ਹਾਂ ਮੈਂ 
ਸੁਣਿਆ ਦਿਲ ਤੋੜਣੇ ਤੈਨੂੰ ਆਉਂਦੇ ਬਹੁਤ ਨੇ 
ਕਦੇ ਮੇਰਾ ਵੀ ਦਿਲ ਤੋੜ ਇਸਦੇ ਕਾਬਿਲ ਹਾਂ ਮੈਂ

©Pk momi
  #GateLight #pkmomi
fe10f0df3085084231464ec9cb27b1a6

Pk momi

छोटी सी बात के लिए दिल क्यु बेचैन रहता है 
जिसे पाया नहीं उसे खोने का डर रहता है
शौना  मोना जानूँ शानू मेरे से नहीं होता
शायद तभी कभी दिल चैन से नहीं सोता

तुझसे मैं दूर होना नहीं चाहता 
तुझ को मैं खोना नहीं चाहता 

तेरे बिना मैं रोना नहीं चाहता 
और ओर किसी का होना नहीं चाहता 

दिल की हालत तुम क्या जानों गे यार 
तुम्हें पता नहीं कितना करते हैं प्यार 

 तुझपे शक नहीं यकीन है मुझे 
 फ़िर भी दिल बताना चाहता है तुझे 
ये ज़रूरी नहीं जो  हर चीज़ तूने खोनी है 
तू चिंता ना कर ए दिल अखिर को वो तेरी होनी है 

छोड़ दें 'मोमी' वहम करना वो प्यार तुझी से करती हैं 
जितना तू उस पे मरता है वो ज्यादा तुझपे मरती है

©Pk momi
  #love #pkmomi
fe10f0df3085084231464ec9cb27b1a6

Pk momi

fe10f0df3085084231464ec9cb27b1a6

Pk momi

खुदा ने दिल की ऊँची ऊँची दीवारों मे कोई खिड़की नहीं रखी कोई कैसे दिल में आ सकता है
हम तो खुद को ही बुरा मानते हैं हमसे कैसे कोई  निभा सकता है

आँखों में डूबने की बातें करते हैं लोक मगर हमे उतनी गहरी आँखे नहीं मिली 
के हम भी किसी से साँसे मिला बेठे इतनी  अच्छी हमे सांसे नहीं मिली 

सोचता हूं तू लाज़वाब हो सकता है जो तुझे कोई ज़वाब नहीं मिलता 
तू पेड़ ही कुश ऐसा है जिस पे कभी फूल नहीं खिलता 

कोई आ कर समझा दो मोमी को तुम जैसे हो  अच्छे हो   मोहब्बत मे पड़ने का फायदा नहीं है 
तुम किसी से बे इम्तिहान प्यार करो वो तुम से बे इम्तिहान प्यार करे ऐसा कायदा नहीं है

©Pk momi
  #mohabbat
loader
Home
Explore
Events
Notification
Profile