Find the Latest Status about mann baawreya madhav from top creators only on Nojoto App. Also find trending photos & videos about, mann baawreya madhav.
मलंग
मुक़र्रर कर दे तू हद-ए-इंतज़ार,, पलकों के ताने अब सहे नहीं जाते...!! ©मलंग #madhav
Mann likhari
White ਇਹ ਬਖ਼ਤ ਕੈਸਾ ਆ ਰਿਹਾ ਵੇਖੇ ਸੁਪਨੇ ਜੋ ਖਾਂ ਰਿਹਾ ਹਰੇ ਬਾਗ਼ ਵੀ ਕਿਉ ਵੀਰਾਂਣ ਜਾਪਣ ਅੱਖਾਂ ਅੱਗੇ ਹਨੇਰਾ ਛਾਅ ਰਿਹਾ ਉੰਝ ਤਾਂ ਮੈਂ ਉਹਦੇ ਲਈ ਜੀਣਾ ਚਾਹੁੰਦਾ ਫਿਰ ਵੀ ਰਾਹ ਕਬਰਾਂ ਜਾ ਰਿਹਾ ਮਾਨ ਲਿਖ਼ਾਰੀ ਤੂੰ ਜੀਣ ਦੀ ਆਸ ਨਾ ਛੱਡੀ ਕੀ ਹੋਇਆ ਜੇ ਗ਼ਮ ਅੰਦਰੋ ਅੰਦਰੀ ਖਾਂ ਰਿਹਾ ©Mann likhari #Sad_Status Mann likhari ✍️
#Sad_Status Mann likhari ✍️
read moreBlissful Bihari
White भरोसा क्यों करे गैरो पर, जब चलना है अपने पैरो पर। ©Blissful Bihari #good_night vineetapanchal बाबा ब्राऊनबियर्ड tanvi(^_^) Andy Mann
#good_night vineetapanchal बाबा ब्राऊनबियर्ड tanvi(^_^) Andy Mann
read moreMann likhari
White ਖੋ਼ ਜ਼ਹੀ ਪੈਂਦੀ ਏ ਜਦ ਤੇਰਾ ਦੀਦਾਰ ਨਾ ਹੋਵੇ ਤੂੰ ਦਿਸੇ ਨਾ ਮੈ ਕਿਉ ਤੜਫਾਂ ਭਲਾਂ ਜੇ ਤੇਰੇ ਨਾਲ ਪਿਆਰ ਨਾ ਹੋਵੇ । ਸ਼ਾਹਾ ਦਾ ਕੀ ਪਤਾ ਤੂੰ ਇਹਨਾਂ ਰੁੱਝਿਆ ਨਾ ਕਰ ਕਿਤੇ ਤੈਨੂੰ ਚੇਤਾ ਆਵੇ . ਤੇ ਯਾਰ ਨਾ ਹੋਵੇ। ©Mann likhari #Tulips #punjabi shayari #mann likhari✍️
Mann likhari
White ✔️💯✔️ गृज़रा बक़त ना कबी लोटकर आऐ दोल़त देकर नहीं उतारे रिऩ जाते । मान लिखा़री जब अपनो से हिसा़ब होते खिल़ाई रोटी बी गिण़ जाते ©Mann likhari #sad shayri ✍️ mann likhari ✍️
#SAD shayri ✍️ mann likhari ✍️
read moreMann likhari
White ਇੱਕ ਤਾ ਚੰਦਰੇ ਬਖ਼ਤ ਦੀ ਮਾਰ ਹੋਵੇ ਦਿਲਾਂ ਵਿੱਚ ਦਰਾਰ ਪੇ਼ਜੇ ਜਿਨ੍ਹਾਂ ਨਾਲ ਪਿਆਰ ਹੋਵੇ ਅਕਸ਼ਰ ਬੰਦਾ ਟੁੱਟ ਜਾਂਦਾ ਜ਼ਦ ਆਪਣਿਆਂ ਲਈ ਭਾਰ ਹੋਜੇ ਮਾਨ ਲਿਖਾਰੀ ਫਿਰ ਬੰਦਾ ਗ਼ੈਰਾ ਤੋਂ ਉਮੀਦ ਲਾਉਂਦਾ ਪਿੱਛੇ ਦੇਖੀਏ ਤੇ ਕੋਈ ਆਪਣਾ ਨਾ ਨਾਲ ਹੋਵੇ ©Mann likhari #Sad_shayri Punjabi shayri✍️mann likhari✍️
#Sad_shayri Punjabi shayri✍️mann likhari✍️
read more