Find the Latest Status about gurtej singh ghatak platoon from top creators only on Nojoto App. Also find trending photos & videos about, gurtej singh ghatak platoon.
BALJEET SINGH MAHLA
ਪਹਿਲਾਂ ਕਰ - ਕਰ ਮਿੱਠੀਆਂ ਗੱਲਾਂ ਦਿਲ ਮੇਰਾ ਤੂੰ ਲੁੱਟਿਆ ਇਸ਼ਕ ਤੇਰੇ ਵਿੱਚ ਮਗਨ ਹੋ ਗਿਆ ਮੇਰਾ ਖਾਣਾ ਪੀਣਾ ਛੁੱਟਿਆ ਇਸ਼ਕ ਕਰਨ ਦਾ ਜੁਰਮ ਮੈਂ ਕੀਤਾ ਇਸ ਲਈ ਦਿਲ ਮੇਰਾ ਟੁੱਟਿਆ ਵਿਛੋੜੇ ਵਾਲੀ ਜੇਲ੍ਹ ਦੇ ਵਿੱਚ ਤੂੰ ਬਲਜੀਤ ਮਾਹਲੇ ਨੂੰ ਸੁੱਟਿਆ ©BALJEET SINGH MAHLA broken heart Gurtej Singh ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ ਹਰਫ਼ ਦਾਨਗੜੵੀਆ
broken heart Gurtej Singh ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ ਹਰਫ਼ ਦਾਨਗੜੵੀਆ
read moreBALJEET SINGH MAHLA
ਚੜ੍ਹਦੇ ਸੂਰਜ ਅੱਗੇ ਬੈਠ ਕੇ ਮੌਲਾ ਤੈਨੂੰ ਫਰਿਆਦ ਕਰਦਾ ਵਾਂ ਜ਼ਿੰਦਗੀ ਖੁਸ਼ੀਆਂ ਦੇ ਨਾਲ ਭਰ ਦੇ ਨਿੱਤ ਜਿਨੂੰ ਮੈਂ ਯਾਦ ਕਰਦਾ ਵਾਂ ਬਲਜੀਤ ਮਾਹਲੇ ਦੀ ਸੁਣ ਅਰਜ਼ ਖ਼ੁਦਾ ਤੂੰ ਤੂੰ ਤਾਂ ਆਲਮ ਨੂੰ ਆਬਾਦ ਕਰਦਾ ਵਾਂ ©BALJEET SINGH MAHLA ਰੂਹਾਨੀ ਇਸ਼ਕ Gurtej Singh ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ ਹਰਫ਼ ਦਾਨਗੜੵੀਆ
ਰੂਹਾਨੀ ਇਸ਼ਕ Gurtej Singh ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ ਹਰਫ਼ ਦਾਨਗੜੵੀਆ
read moreBALJEET SINGH MAHLA
ਰੰਗ ਬਰੰਗੀਆਂ ਲਾਈਟਾਂ ਦੇ ਨਾਲ ਜਗ ਮਗ ਚਾਰ ਚੁਫੇਰਾ ਤਾਰਿਆਂ ਵਾਂਗ ਦੀਵਿਆਂ ਦੀ ਰੌਸ਼ਨੀ ਹੋਇਆ ਦੂਰ ਹਨ੍ਹੇਰਾ ਚੰਨ ਵਰਗੇ ਮੁੱਖੜੇ ਤੇ ਤੇਰੇ ਸੂਰਜ ਵਰਗੀ ਲਾਲੀ ਅਗਲੇ ਸਾਲ ਮਨਾਈ ਸੋਹਣੀਏ ਮੇਰੇ ਨਾਲ ਦੀਵਾਲੀ ©BALJEET SINGH MAHLA Diwali Kamal Gurtej Singh Dilip Singh Harpreet ਮਨਪ੍ਰੀਤ ਬੈਂਸ ਮੇਰੇ ਜਜ਼ਬਾਤ
Diwali Kamal Gurtej Singh Dilip Singh Harpreet ਮਨਪ੍ਰੀਤ ਬੈਂਸ ਮੇਰੇ ਜਜ਼ਬਾਤ
read moreBALJEET SINGH MAHLA
ਵੇਖ ਦਾ ਰਾਹਾਂ ਤੇਰਾ ਮੂੰਹ ਸੋਹਣੀਏ ਮੈਨੂੰ ਪਰੀਆਂ ਦੇ ਵਾਂਗੂੰ ਲੱਗੇ ਤੂੰ ਸੋਹਣੀਏ ©BALJEET SINGH MAHLA ਪਰੀਆਂ ਦੇ ਵਾਂਗੂੰ Gurtej Singh ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ guri Singh.8 437924103
ਪਰੀਆਂ ਦੇ ਵਾਂਗੂੰ Gurtej Singh ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ guri Singh.8 437924103
read moreBALJEET SINGH MAHLA
ਹਿਜ਼ਰ ਤੇਰੇ ਵਿੱਚ ਕਮਲੀ ਹੋਈ ਰੂਹ ਮੇਰੀ ਦੀਵਾਨੀ ਮੇਰੀਆਂ ਤੇਰੇ ਨਾਲ ਬਹਾਰਾਂ ਸੱਜਣਾ ਤੇਰੇ ਬਾਜੋਂ ਮੈਂ ਵੀਰਾਨੀ ਰੂਹ ਬਣ ਕੇ ਤੂੰ ਤਨ ਦੀ ਸੱਜਣਾ," ਪਿੰਜਰ ਮੇਰੇ ਵਿੱਚ ਧਸ ਜਾ ਤੂੰ ਆਪਣੇ ਵਿੱਚ ਵਸਾ ਲੈ ਮੈਨੂੰ," ਜਾਂ ਤੂੰ ਮੇਰੇ ਵਿੱਚ ਵੱਸ ਜਾ ©BALJEET SINGH MAHLA #sad_shayari ਤੂੰ ਮੇਰੇ ਵਿੱਚ ਵੱਸ ਜਾ Deep Dhaliwal Moga Gurtej Singh ਮਨਪ੍ਰੀਤ ਬੈਂਸ ਰੂਪ ਕਿਰਨ ਸਿੱਧੂ ਹਰਫ਼ ਦਾਨਗੜੵੀਆ
#sad_shayari ਤੂੰ ਮੇਰੇ ਵਿੱਚ ਵੱਸ ਜਾ Deep Dhaliwal Moga Gurtej Singh ਮਨਪ੍ਰੀਤ ਬੈਂਸ ਰੂਪ ਕਿਰਨ ਸਿੱਧੂ ਹਰਫ਼ ਦਾਨਗੜੵੀਆ
read moreBALJEET SINGH MAHLA
ਸ਼ਿਵ ਭੋਲੇ ਨੇ ਰਿਸ਼ੀ ਦਿਤੀਚੀ ਦੀ ਹੱਡੀ ਤੋਂ ਮੁਰਲੀ ਨੂੰ ਬਣਾਇਆ ਪ੍ਰਭੂ ਕ੍ਰਿਸ਼ਨ ਨੂੰ ਮੁਰਲੀ ਦੇਣ ਲਈ ਸ਼ਿਵ ਭੋਲਾ ਧਰਤੀ ਤੇ ਆਇਆ ਮੋਰ ਪੰਖੜੀ ਨੰਦ ਲਾਲ ਦੇ ਜੱਚ ਦੀ ਆ ਪ੍ਰਭੂ ਕ੍ਰਿਸ਼ਨ ਵਜਾਵੇ ਜਦ ਮੁਰਲੀ ਕਾਇਨਾਤ ਸਾਰੀ ਨੱਚ ਦੀ ਆ ©BALJEET SINGH MAHLA Happy janmashtami Deep Dhaliwal Moga Gurtej Singh ਮਨਪ੍ਰੀਤ ਬੈਂਸ ਰੂਪ ਕਿਰਨ ਸਿੱਧੂ ਹਰਫ਼ ਦਾਨਗੜੵੀਆ
Happy janmashtami Deep Dhaliwal Moga Gurtej Singh ਮਨਪ੍ਰੀਤ ਬੈਂਸ ਰੂਪ ਕਿਰਨ ਸਿੱਧੂ ਹਰਫ਼ ਦਾਨਗੜੵੀਆ
read moreBALJEET SINGH MAHLA
ਤੇਰੇ ਕਰ ਕੇ ਦੀਦਾਰ ਸੱਜਣਾ ਸਾਰੀ ਦੁਨੀਆਂ ਹੀ ਭੁੱਲ ਜਾਂਦੀ ਹੈ ਕਾਇਨਾਤ ਹੋਵੇ ਲੱਖ ਸਾਹਮਣੇ ਰੂਹ ਤੇਰੇ ਤੇ ਡੁੱਲ੍ਹ ਜਾਂਦੀ ਹੈ ਅੱਖਾਂ - ਅੱਖਾਂ ਵਿੱਚ ਗੱਲ ਹੋ ਜਾਵੇ ਮੂੰਹੋਂ ਕੁੱਝ ਵੀ ਮੈਂ ਤੈਨੂੰ ਨਾ ਕਹਾਂ ਤੂੰ ਬੈਠਾਂ ਰਹੇ ਮੇਰੇ ਸਾਹਮਣੇ ਮੈਂ ਤੇਰਾ ਕਰਦਾ ਦੀਦਾਰ ਰਹਾਂ 🌹🌹🌹🌹🌹🌹 ਰੀਤ ❤️❤️ ©BALJEET SINGH MAHLA #love_shayari ਦੀਦਾਰ Gurtej Singh ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ ਹਰਫ਼ ਦਾਨਗੜੵੀਆ
#love_shayari ਦੀਦਾਰ Gurtej Singh ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ ਹਰਫ਼ ਦਾਨਗੜੵੀਆ
read moreBALJEET SINGH MAHLA
White ਕੁੱਤਿਆਂ ਦਾ ਕੰਮ ਪਿੱਠ ਪਿੱਛੇ ਭੌਂਕਣਾ ਸ਼ੇਰ ਸਿੱਧਾ ਹਿੱਕ ਉੱਤੇ ਵਾਰ ਕਰਦਾ ਚਾਪਲੂਸ ਬੰਦਾ ਸਦਾਂ ਚੁਗਲੀ ਕਰੇ ਕੋਰਾ ਬੰਦਾ ਗੱਲ ਸਿੱਧੀ ਸਾਰ ਕਰਦਾ ਬਲਜੀਤ ਮਾਹਲਾ ਪੁੱਤ ਸਿਰੇ ਦਾ ਖਿਡਾਰੀ ਤੇਰੇ ਜਹੇ ਬੁੱਝੜਾਂ ਨੂੰ ਖੱਜਲ ਖੁਆਰ ਕਰਦਾ ©BALJEET SINGH MAHLA #International_Chess_Day plyar Gurtej Singh ਮਨਪ੍ਰੀਤ ਬੈਂਸ Aman Pratap Singh ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ
#International_Chess_Day plyar Gurtej Singh ਮਨਪ੍ਰੀਤ ਬੈਂਸ Aman Pratap Singh ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ
read moreBALJEET SINGH MAHLA
White ਕੁੱਤਿਆਂ ਦਾ ਕੰਮ ਪਿੱਠ ਪਿੱਛੇ ਭੌਂਕਣਾ ਸ਼ੇਰ ਸਿੱਧਾ ਹਿੱਕ ਉੱਤੇ ਵਾਰ ਕਰਦਾ ਚਾਪਲੂਸ ਬੰਦਾ ਸਦਾਂ ਚੁਗਲੀ ਕਰੇ ਕੋਰਾ ਬੰਦਾ ਗੱਲ ਸਿੱਧੀ ਸਾਰ ਕਰਦਾ ਬਲਜੀਤ ਮਾਹਲਾ ਪੁੱਤ ਸਿਰੇ ਦਾ ਖਿਡਾਰੀ ਤੇਰੇ ਜਹੇ ਬੁੱਝੜਾਂ ਨੂੰ ਖੱਜਲ ਖੁਆਰ ਕਰਦਾ ©BALJEET SINGH MAHLA #International_Chess_Day plyar Gurtej Singh ਮਨਪ੍ਰੀਤ ਬੈਂਸ Aman Pratap Singh ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ
#International_Chess_Day plyar Gurtej Singh ਮਨਪ੍ਰੀਤ ਬੈਂਸ Aman Pratap Singh ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ
read moreBALJEET SINGH MAHLA
BALJIT MAHLA ©BALJEET SINGH MAHLA prabhu murli vajaa Author Shivam kumar Mishra Bhawana Mehra Neetu Sharma Gurtej Singh RUHI. PAYAL SINGH
prabhu murli vajaa Author Shivam kumar Mishra Bhawana Mehra Neetu Sharma Gurtej Singh RUHI. PAYAL SINGH
read more