Nojoto: Largest Storytelling Platform

New poem on chaar sahibzaade in punjabi language Quotes, Status, Photo, Video

Find the Latest Status about poem on chaar sahibzaade in punjabi language from top creators only on Nojoto App. Also find trending photos & videos about, poem on chaar sahibzaade in punjabi language.

Stories related to poem on chaar sahibzaade in punjabi language

navjottyyy

chaar sahibzaade❤ waheguru ji💖

read more

Agam Sangeet Academy

Poetry #Punjabi #shayri #sahibzaade #Shaheedi_diwas 🙏🙏

read more
ਵਾਰੋ ਵਾਰੀ ਭੇਜਿਆ ਅਜੀਤ ਤੇ ਜੁਝਾਰ ਨੂੰ 🤗
ਭਾਜੜਾਂ ਸੀ ਪੈ ਗਈਆਂ ਵੈਰੀਆਂ ਦੀ ਡਾਰ ਨੂੰ
ਜਿਹੜੇ ਅੱਗੇ ਆਏ ਕੀਤੇ ਅੱਲਾ ਨੂੰ ਪਿਆਰੇ ਸੀ
ਕਿੰਨੇ ਹੀ ਹਜਾਰ ਵੱਢ ਟੁੱਕ ਕੇ ਖਿਲਾਰੇ ਸੀ⚔️
ਭਾਰੀ ਸੀ ਜੋ ਭੀੜ ਯੋਧੇ ਵਿਰਲੀ ਜਿਹੀ ਕਰ ਗਏ
ਬੇਹਿਸਾਬ ਵਾਰ ਸੀ ਸਰੀਰ ਉੱਤੇ ਜਰ ਗਏ 
ਅੰਤ ਉਹਦੇ ਭਾਣੇ ਚ ਸ਼ਹੀਦੀਆਂ ਸੀ ਪਾ ਗਏ 
ਗੋਬਿੰਦ ਦੇ ਸੂਰੇ ਉਸ ਪੂਰੇ ☝️ਚ ਸਮਾ ਗਏ🙏 #Poetry #Punjabi #shayri #sahibzaade #Shaheedi_diwas 🙏🙏

Sonam Jain

# in Punjabi language (little try)😜

read more
ऐथे आ  मां (गुस्से में) - ओय खोते!!!तेनु दसा थी मै  कुड़ियों नी नाल नहीं रेना है

सुनता ही नहीं ये मुंडा 

किथे मर गया है ओय # in Punjabi language (little try)😜

guru preet maan

#Punjabi language

read more
ਜੇ ਪੰਜਾਬੀ ਜਿਉਂਦੀ ਰਹੂ

ਤਾਂ

ਪੰਜਾਬੀ ਜਿਉਂਦੇ ਰਹਿਣਗੇ। #punjabi language

Shayar Deepak

ਮੈਂ ਉਸ ਨੂੰ ਅੰਗਰੇਜ਼ੀ ਵਿੱਚ ਕਿਹਾ!
ਆਈ ਲਵ ਯੂ!(I love you)
(ਇਹ ਤਾਂ ਅੱਜ ਕੱਲ੍ਹ ਹਰੇਕ ਏ ਕਹਿੰਦਾ ਫਿਰਦਾ!)
ਮੈਂ ਉਸ ਨੂੰ ਹਿੰਦੀ ਵਿੱਚ ਕਿਹਾ!
ਮੈਂ ਤੁਮਹੇਂ ਪ੍ਰੇਮ ਕਰਤਾ ਹੂੰ! (मैं तुम्हें प्रेम करता हूं)
(ਇਹ ਤਾਂ ਹਿੰਦੀ ਫ਼ਿਲਮਾਂ ਵਾਲਾ ਸਾਧਾਰਨ ਜਾ ਡਾਇਲੋਗ ਲਗਦਾ!)
ਮੈਂ ਉਸ ਨੂੰ ਉਰਦੂ ਵਿੱਚ ਕਿਹਾ!
ਹਮ ਆਪਸੇ ਮੁਹੱਬਤ ਕਰਤੇ ਹੈਂ! (ہم آپ سے محبت کرتے ہیں)
(ਤੇਰੇ ਮੂੰਹੋਂ ਜਚਦਾ ਜਾ ਨਹੀਂ ਐਵੀਂ ਜਾਲੀ ਜਾ ਲਗਦੈ!)
ਫੇਰ ਮੈਂ ਉਸ ਨੂੰ ਪੰਜਾਬੀ ਵਿੱਚ ਕਿਹਾ!
ਮੇਰੀ ਚੰਨੀਏਂ! ਮਿੱਤਰਾਂ ਦਾ ਤੇਰੇ ਉੱਤੇ ਦਿਲ ਆ ਗਿਆ!
ਹੁਣ ਉਹ ਬੋਲੀ ਕੁੱਝ ਨਹੀਂ!
ਬਸ ਅੱਖਾਂ 'ਚ ਅੱਖਾਂ ਪਾ ਕੇ ਹੱਸਦੀ ਰਹੀ!

✍️ ਸ਼ਾਇਰ ਦੀਪਕ

©Shayar Deepak #nojota #poem #love #punjabi #Language #Language_of_tears 

#zindagikerang

Aayu Patel

#Hindi language in poem #New

read more

ßwäŕïkã

poem (Shati).. in nepali language

read more

Dhanushree Basumatary

poem in my mother language

read more

Vishal Baghla

punjabi poem on love

read more
ik gal aakha tenu,rusya na kr ni..
metho naiyo rh hunda, yaara tere bin...
nikki nikki gal utte, russe jad tu...
na raat langhe meri..na langhe mera din...

hsda hi changa lgge chehra tera....
hanju teri akh ch mai seh na ska...
jaane meriye kina mainu pyar tere naal...
lafza ch tainu mai eh keh na ska...
drr lgda e yaara mainu kde kde...
sama pyar wala kite metho, jave na eh chhin..
nikki nikki gal utte russe jd tu...
na raat langhe meri...na langhe mera din...

subha tera psnd kre duniya eh sari....
baatan lgge teri rasgulle nalo mithia...
akhiyan ch pake akhiyan, chit kre.....
baahan vich pala teri baahan chittiyan..
gair maujudgi teri, mayus kr jandi a..
tym langhda h mera pher pal gin gin...
nikki nikki gal utte russe jad tu...
na raat langhe meri...na langhe mera din..

dukh naiyo ditta kde, kise nu v jaanke...
eho jehe krma da, shayad eh fal hai...
zindgi ch meri tenu, lyata shehjadiye..
rab mere utte bda, meharbaan aj kal hai..
ik gal aakha tenu rusya na kr...
metho naiyo rh hunda yaara tere bin...
nikki nikki gal utte russe jad tu...
na raat langhe meri..na langhe mera din... #NojotoQuote punjabi poem on love

desii boys

on corona in kashmiri language #suspense

read more
loader
Home
Explore
Events
Notification
Profile