Find the Latest Status about onde ondu kanna bindu song 140 from top creators only on Nojoto App. Also find trending photos & videos about, onde ondu kanna bindu song 140.
Rmn Sidman Rarh
White ਵਰ੍ਹਿਆ ਉਡੀਕ ਕੀਤੀ ਜੀਹਦੀ ਮਹਿੰਦੀ ਲਾਵਨ ਦੀ ਭਾਵੇਂ ਉਹਨੇ ਗੱਲ ਨੀ ਕੀਤੀ ਗੱਲ ਪੁਗਾਵਣ ਦੀ, ਜੀਹਦੇ ਪਿਆਰ ਚ ਅੰਨੀ ਹੋਈ ਫਿਰਦੀ ਸਾਂ ਬਿੰਦ ਨੀ ਲਾਇਆ ਉਹਨੇ ਗੱਲ ਮੁਕਾਵਣ ਲਈ , ਹੁਣ ਖੌਰੇ ਕਿਹੜੇ ਮਾਣ ਚ ਤੁਰਿਆ ਫਿਰਦਾ ਏ ਸ਼ਾਇਦ ਦਿੰਦਾ ਏ ਸਜਾ ਹੱਦੋਂ ਵਧਕੇ ਚਾਹਵਣ ਦੀ। ~Rmn sidman💫 ©Rmn Sidman Rarh #love_qoutes Balwinder Kaur Bindu #
#love_qoutes Balwinder Kaur Bindu #
read more