Nojoto: Largest Storytelling Platform

New pbx1 full album Quotes, Status, Photo, Video

Find the Latest Status about pbx1 full album from top creators only on Nojoto App. Also find trending photos & videos about, pbx1 full album.

Stories related to pbx1 full album

Neeraj Sanwal

O purani album title cover full

read more

Kulbir MaAn

ਫੁੱਲਾ ਵਰਗੀ ਜ਼ਿੰਦਗੀ ਆ
ਮਾਨਾਂ ਕੰਡਿਆਂ ਨਾਲ ਨਾ ਖਹਿਜੇ
ਮੇਰਿਆ ਸੋਚਾਂ ਦਾ ਮਹਿਲ
ਕਿਸੇ ਦਾ ਜ਼ਿੰਦਗੀ ਚੌ ਜਾਣ
ਨਾ ਟਹਿਜੇ  #kulbirmaan #pb31  #pbx1

Kulbir MaAn

ਅੱਖਾਂ ਵਿੱਚ ਉਸ ਦੇ ਸ਼ਰਮ ਬਹੁਤ ਸੀ
ਦਿਲ ਤੋਂ ਓ ਨਰਮ ਬਹੁਤ ਸੀ
ਹੱਥਾਂ ਵਿਚ ਸੀ ਕਿਤਾਬਾਂ
ਉਹ ਇੱਕ ਮੁੰਡੇ ਦੇ ਹਾੜੇ ਕੱਢ ਰਹੀ ਸੀ
ਮੈਂਨੂੰ ਲੱਗਦਾ ਸੀ ਓ ਕੁੜੀ ਉਸ ਮੁੰਡੇ ਨੂੰ
ਪਿਆਰ ਬਹੁਤ ਕਰਦੀ ਸੀ
ਪਰ ਮੁੰਡਾ ਉਸ ਕੁੜੀ ਨੂੰ 
ਪਿਆਰ ਨਹੀਂ ਕਰਦਾ ਸੀ
ਕਿਉਂਕਿ ਉਹ ਵਿਚਾਰੀ 
ਸਾਵਲੇ ਜਹੇ ਰੰਗ ਦੀ ਸੀ
ਮੇਰੇ ਉਸ ਕੁੜੀ ਨੂੰ ਦੇਖ ਕੇ
 ਅੱਖਾਂ ਚ ਹੰਝੂ ਆ ਗਏ ਸੀ
ਕਿ ਸਿਰਫ ਗੋਰੇ ਰੰਗ ਦੀ ਕੁੜੀ
 ਨੂੰ ਹੀ ਹੱਕ ਆ ਮੁਹੱਬਤ ਕਰਨ ਦਾ
 ਇਸ ਵਿਚਾਰੀ ਦਾ ਕੀ ਦੋਸ਼ ਆ ਕਿ
 ਇਸ ਦਾ ਰੰਗ ਕਾਲਾ ਆ 
ਦੂਜਾ ਉਹ ਮੁੰਡੇ ਤੇ ਗੁੱਸਾ ਆ ਰਿਹਾਂ ਸੀ 
ਵੀ ਇਸ ਵਿਚਾਰੀ ਕੁੜੀ ਨੂੰ 
ਪਿਆਰ ਚ ਪਾ ਕੇ ਹੁਣ ਛੱਡ ਰਿਹਾਂ   #pbx1 #shayri #punjabiquote

Kulbir MaAn

ਰੋਜ ਜਲਦੇ ਆ ਪਰ ਰਾਖ ਨੀ ਹੁੰਦੇ।
ਕੁਝ ਅਧੂਰੇ ਖੁਆਬ ਖਾਕ ਨੀ ਹੰਦੇ। #kulbirmaan #pb31 #pbx1

Govind p bx-1

Kulbir MaAn

Maan #koralamaan #pb31 #pbx1 #sidhumoosewala

Kulbir MaAn

ਬੱਸ ਇੱਕੋ ਗੱਲ ਤੋਂ ਡਰਦਾ ਯਾਰਾਂ ਕੀਤੇ ਲੋਕਾਂ ਚ ਮਸ਼ਹੂਰ ਹੁੰਦਾ ਹੁੰਦਾ ਲੋਕਾਂ ਚ ਬਦਨਾਮ ਨਾ ਹੋ ਜਾਵਾ  #pb31 #pbx1 #shayrilover #khetan #punjabiquote

Kulbir MaAn

ਉਹਦਾ ਰੰਗ ਹੀ ਚਾਹ ਵਰਗਾਂ ਸੀ ਮੈ ਜਦ ਵੀ ਪੀਣਾ ਉਸਦੀ ਯਾਦ ਆ ਜਾਂਦੀ ਆ  #cinemagraph #sidhumoosewala #pb31 #pbx1 #shayri

Kulbir MaAn

ਬਸ ਮੈ ਚੁੱਪ ਆ
ਚੇਹਰੇ ਤੋ ਕਿੱਥੋਂ ਪਤਾ ਲੱਗਦਾ
ਵੀ ਬੰਦੇ ਨੂੰ ਕਿੰਨੇ ਕੁ ਦੁੱਖ ਆ
ਜੇ ਉਹ ਹੱਸਦਾ ਏ ਤਾਂ
ਏਹ ਨਹੀਂ ਕੀ ਉਸ ਨੂੰ
ਬਹੁਤ ਸੁੱਖ ਆ
ਕਿਸੇ ਨੂੰ ਕੀ ਪਤਾ ਉਹ ਇਕੱਲਾ
ਬਹਿ ਕੇ ਰੋਂਦਾ ਏ
ਕੀਤਾ ਹੋਇਆ ਕਿਸੇ ਨਾਲ ਇਸ਼ਾਕ
ਮਾਨਾ ਕਿਸੇ ਨੂੰ ਸ਼ਾਇਰ ਤੇ ਕਿਸੇ ਨੂੰ ਪਾਗਲ
ਬਣਾ ਦਿੰਦਾ ਕਿਸੇ ਨੂੰ ਰਵਾਂ ਦਿੰਦਾ
ਪਰ ਏਹ ਰਾਹ ਤੇ ਮਿਲਿਆ ਧੋਖਾ
ਜ਼ਿੰਦਗੀ ਵਿੱਚ ਬਹੁਤ ਕੁੱਝ ਸਿਖਾ ਦਿੰਦਾ  #kulbirmaan #pb31 #pbx1 #shayri #punjabi #punjabi_trendz

Kulbir MaAn

ਜਿਸ ਦੀ ਕਲਮ ਚੋ ਨਿਕਲੇ ਬੋਲ ਵੈਰੀਆ ਲਈ ਜ਼ਹਿਰ ਆ
ਇੱਕਲੇ ਨੇ ਹੀ ਦੁਨਿਆ ਬਣਾਈ ਦੋ ਸਾਲਾ ਵਿੱਚ ਅਪਣੀ ਫੈਨ ਆ
ਟਿੱਬਿਆਂ ਵਾਲੇ ਪਿੰਡ ਚੋ ਉੱਠ ਕੇ ਇੰਡਸਟਰੀ ਦੇ ਵੱਡੇ ਵੱਡੇ ਸਿੰਗਰਾ ਨੂੰ ਕਰ ਦਿੱਤਾ ਫੇਲ ਆ
ਸਮੇਂ ਤੇ ਹਾਲਤਾਂ ਨਾਲ ਇਕੱਲਾ ਸੀ ਲੜਿਆ ਮੇਹਨਤ ਕਰ ਕੇ ਅੱਜ ਜੱਟ ਚੋਟੀ ਤੇ ਆ ਖੜਿਆ
ਕਈ ਸਕਲ ਤੋ ਕਹਿੰਦੇ ਸੀ ਮਾੜਾ ਉਹਨਾਂ ਨੂੰ ਵੀ ਅੱਜ ਕੁਝ ਬਣ ਕੇ ਦੇਖਾ ਤਾ ਜਿਸ ਮਾਨਸਾ ਨੂੰ ਕੋਈ ਜਾਣਦਾ ਨਹੀਂ ਉਸ ਮਾਨਸਾ ਨੂੰ ਜੱਟ ਨੇ pb31 ਬਣਾ ਤਾਂ 🤟🤟#sidhumoosewala
     #sidhumoosewala #pb31 #pbx1 #shayri #punjabi #punjabiquote
loader
Home
Explore
Events
Notification
Profile