Find the Latest Status about watna ve lyrics from top creators only on Nojoto App. Also find trending photos & videos about, watna ve lyrics.
manpreet mishal
Nojoto ਹੁਸਨ ਜਵਾਨੀ ਵੇ, ਸੱਧਰਾਂ ਨੇ ਪ੍ਰੀਤ ਦੀਆਂ , ਮੈਂ ਤੁੱਕਾਂ ਬਣਨਾ ਚਾਹੁੰਦੀ, ਮਿਸ਼ਾਲਾ ਤੇਰੇ ਗੀਤ ਦੀਆਂ। ਰੱਬ ਨੂੰ ਕਰਾਂ ਅਰਦਾਸਾਂ , ਖੈਰਾਂ ਪਾ ਮਨਪ੍ਰੀਤ ਦੀਆਂ ਦਿਨੇ ਤਾਂ ਦੇਖ ਕੇ ਕੱਟ ਲੈਨੀ, ਰਾਤਾਂ ਨੀ ਬੀਤ ਦੀਆਂ, ਕੱਦ ਸਮਝੇਂਗਾ , ਜ਼ਜ਼ਬਾਤਾਂ ਨੂੰ, ਲਾਡੋ ਆਪਣੀ ਦੀਆਂ ਬਾਤਾਂ ਨੂੰ, ਵੇ ਮੈਂ ਸਾਥ ਹਾਂ ਮੰਗਦੀ ਉਮਰਾਂ ਦਾ, ਤੂੰ ਦਿਲ ਦੀ ਕੁੰਡੀ ਖੋਲ੍ਹੇ ਨਾ। ਰਾਤੀ ਚੰਨ ਨਾਲ ਗੱਲਾਂ ਕਰੀਏ, ਤਾਰਾ ਕੋਈ ਬੋਲੇ ਨਾਂ,........ ............................... ©manpreet mishal #my__saayari #Self #L♥️ve #lyrics
#my__saayari #Self L♥️ve #lyrics
read moremanpreet mishal

read moreAkthari Begum
Zara zara mehkti Hae,zara zara chahekti Hae, hae pholein,inhein Mehknein do, Zara zara mehkti Hae,zara zara chahekti Hae. #lyrics #lyrics #lyrics #lyrics #lyrics #lyrics #paidstory