Find the Latest Status about gurvinder singh sawhney from top creators only on Nojoto App. Also find trending photos & videos about, gurvinder singh sawhney.
Varinder Sahota
ਅਜ਼ੀਬ ਬੰਦੇ ਨੇ ਉਹ ਰੱਬਾ ਖੁਸ਼ੀਆਂ ਖੋਹ ਕੇ ਕਹਿੰਦੇ ਨੇ ਖੁਸ਼ ਰਹੀ Gurvinder Singh
Gurvinder Singh
read moreHarman Maan
ਕੁਝ ਗੱਲਾਂ..... ਮੈਨੂੰ ਕਹਿੰਦਾ ਤੂੰ ਉਮਰ ਵਿੱਚ ਵੱਡੀ ਹੈ, ਮੈਂ ਕਿਹਾ ਤੂੰ ਮੈਨੂੰ ਪਿਆਰ ਵੱਧ ਕਰ ਲਵੀਂ....... Gurvinder Singh
Gurvinder Singh
read moreVarinder Sahota
ਮੈਂ ਰੱਬ ਨੂੰ ਕਿਹਾ ,ਸਰਬੱਤ ਦਾ ਭਲਾ ਕਰੀਂ ਰੱਬ ਮੈਨੂੰ ਕਹਿੰਦਾ ਤੈਨੂੰ ਕਾਹਦੇ ਲਈ ਭੇਜਿਆ। 🙏🙏 Gurvinder Singh
Gurvinder Singh
read moreVarinder Sahota
ਮੁੱਦਤਾਂ ਲੱਗ ਗਈਆਂ,ਉਸ ਤੋਂ ਬਿਨਾਂ ਜਿਉਣ ਦੀ ਆਦਤ ਪਾਉਣ ਵਿਚ। ਕਮਬਖ਼ਤ ਉਸ ਦੀ ਇਕ ਝਲਕ ਨੇ ਫਿਰ ਓਸੇ ਮੋੜ ਤੇ ਲਿਆ ਖੜਾ ਕਰਤਾ। Gurvinder Singh Palvi Chalana
Gurvinder Singh Palvi Chalana
read moredawinder singh
ਵਾਹ ਵਾਹ ਵਾਹ ਬਸਖੇੜੀ ਦਿਆ ਕਯਾ ਖ਼ੂਬ ਗੱਲ ਸਮਝਾਈ ਏ ਹੋਰਾਂ ਦੇ ਤਾਂ ਪਤਾ ਨਹੀਂ ਪਰ ਖਾਨੇ ਮੈਂ ਦੇ ਪਾਈ ਏ ਪਰ ਇੱਕ ਗੱਲ ਮੇਰੀ ਦਾ ਜਵਾਬ ਦਿਓ ਇਹ ਕਿਸਨੇ ਜਾਤ ਬਣਾਈ ਏ ਇਨਸਾਨੀਅਤ ਦੇ ਮਿੱਠੇ ਸ਼ਰਬਤ ਵਿੱਚ ਆਪਾਂ ਹੱਥੀਂ ਜ਼ਹਿਰ ਮਿਲਾਈ ਏ ਆਪੇ ਕਰਕੇ ਫੈਂਸਲੇ ਕਿਉਂ ਦੁਨੀਆਂ ਹੁਣ ਪਛਤਾਈ ਏ ਕਿਉਂ ਦੁਨੀਆਂ ਹੁਣ ਪਛਤਾਈ ਏ ਜਦ ਹੱਥੀਂ ਜ਼ਹਿਰ ਮਿਲਾਈ ਏ ਯਾਦਵਿੰਦਰ ਸਿੰਘ 🙏ਸਤਿ ਸ਼੍ਰੀ ਆਕਾਲ ਜੀ 🙏 #shaudai shayer Gurvinder Singh ਬਸਖੇੜੀਅਾ
#shaudai shayer Gurvinder Singh ਬਸਖੇੜੀਅਾ
read moreVarinder Sahota
ਤਪਦੀਆਂ ਧੁੱਪਾਂ ਵਿੱਚ ਵਕਤ ਦੀਆ ਚੁਪਾ ਵਿਚ ਮੇਰੇ ਚਾਵਾਂ ਵਾਲੇ ਬੂਟੇ ਮੁਰਝਾਏ ਨੇ ਰੱਬਾ ਕਰ ਕੋਈ ਹੱਲ ,ਮਿਠਾ ਲਾ ਦੇ ਕੋਇ ਫਲ ਮੈਂ ਪਾਣੀ ਪਾ-ਪਾ ਸੁਕਨੋ ਬਚਾਏ ਨੇ। Gurvinder Singh Palvi Chalana aman6.1
Gurvinder Singh Palvi Chalana aman6.1
read more@Akashdeep✍️
ਮੇਰੀ ਹਰ ਖੁਸ਼ੀ ਮੇਂ ਵੋ ਗ਼ਮ ਬਨ ਕੇ ੳੁੱਤਰੇ , ਸਿਤਮ ਬਨ ਕੇ ੳੁੱਤਰੇ ਮਹਿਰਮ ਬਨ ਕੇ ੳੁੱਤਰੇ ਮੁਹੱਬਤ ਸੇ ਜਿੰਦਗੀ ਜੀਨੇ ਕੀ ਦੁਅਾ ਥੀਂ ਵੋ ਅਾਂਸੂ ਸੇ ਅਾਂਗਨ ਮੇਂ ਨਮ ਬਨ ਕੇ ੳੁੱਤਰੇ !! @Akash deep Dnl...... Gurvinder Singh ਬਸਖੇੜੀਅਾ Gagandeep singh Suprabha Nisha Singh Anju Kumari
Gurvinder Singh ਬਸਖੇੜੀਅਾ Gagandeep singh Suprabha Nisha Singh Anju Kumari
read more