Find the Latest Status about sekhon from top creators only on Nojoto App. Also find trending photos & videos about, sekhon.
Sekhon Mhk
ਕੱਢਣੇ ਭੁਲੇਖੇ ਨਾਲ ਵਹਿਮ ਦੂਰ ਕਰਨੇ,ਆਪਣਿਆ ਨੇ ਮਾਰੇ ਸੀ ਜੋ ਤਾਨੇ ਚੂਰ ਕਰਨੇ,ਬਲਦੀ ਚ ਹੱਥ ਦੇ ਕੇ ਸਮੇਂ ਨੂੰ ਹਰਾਉਣਾ ਐ,ਇੱਕ ਅਹਿਸਾਸ ਜਾ ਕਰਾਉਣਾ ਜੋ ਕਹਿੰਦੇ ਸੀ ਨਾ ਇਹਤੋ ਕੀ ਹੋਣਾ ਐ..✍ #Sekhon_Mhk✍
Sekhon_Mhk✍
read moreSekhon Mhk
ਕੱਢਣੇ ਭੁਲੇਖੇ ਨਾਲ ਵਹਿਮ ਦੂਰ ਕਰਨੇ,ਆਪਣਿਆ ਨੇ ਮਾਰੇ ਸੀ ਜੋ ਤਾਨੇ ਚੂਰ ਕਰਨੇ,ਬਲਦੀ ਚ ਹੱਥ ਦੇ ਕੇ ਸਮੇਂ ਨੂੰ ਹਰਾਉਣਾ ਐ,ਇੱਕ ਅਹਿਸਾਸ ਜਾ ਕਰਾਉਣਾ ਜੋ ਕਹਿੰਦੇ ਸੀ ਨਾ ਇਹਤੋ ਕੀ ਹੋਣਾ ਐ..✍ #Sekhon_Mhk✍
Sekhon_Mhk✍
read moreguri sekhon
ਜਾ ਲੱਭ ਲਾ ਸਾਡੇ ਤੋਂ ਜਿਆਦਾ ਪਿਆਰ ਕਰਨ ਵਾਲਾ ਜੇ ਕੋਈ ਨਾ ਮਿਲੀਆ ਅਸੀਂ ਫਿਰ ਵੀ ਤੇਰੇ ਹੀ ਆ ਸੱਜਣਾਂ #sekhon
Pargat Sekhon
Come back ਮੈਂ ਪੀੜ ਮਕਾੳੁਣੀ ਥਾਂਵੇ ਹੀ ਹੋਰ ਦਰਦ ਨੀ ਸਹਿਣਾ ਮੈਂ , ੲਿਸ਼ਕ ਮੁੱਹਬਤ ਰੋਗ ਅੱਵਲੇ ਹੋਰ ਤਾਂ ਕੁੱਝ ਨੀ ਕਹਿਣਾ ਮੈਂ , ਹੰਝੂਅਾਂ ਦਾ ਪੀਣਾ ਜਾਮ ਪੈਂਦਾ ਨਹੀਂ ੲਿਸ਼ਕੇ ਦੀ ਮਹਿਫਿਲ ਬਹਿਣਾ ਮੈਂ , ਤੂੰ ਰੱਤਾ ਮੁੱਹਬਤ ਦੇ ਜਾ ਵੇ ਹੋਰ ਤਾਂ ਕੁੱਝ ਨੀ ਲੈਣਾ ਮੈਂ , ਬਿਨ ਤੇਰੇ ਜ਼ਿੰਦਗੀ ਗੁਜਰ ਜਾੳੂ ਅੈਸਾ ਝੂਠ ਨੀ ਕਹਿਣਾ ਮੈਂ , ੲਿੱਕ ਪਹਿਰ ਤਾਂ ਬੀਤ ਜਾੳੂ ਅੌਖੇ - ਸੌਖੇ ਦੂਜੇ ਪਹਿਰ ਨੀ ਰਹਿਣਾ ਮੈਂ ....... sekhon
sekhon
read morePargat Sekhon
The memories haunts because, ਦਿਲ ਦੇ ਬੂਹੇ ਲੱਗ ਗੲੀ ਜ਼ਰ ਸੱਜਣਾ ..... tera sekhon
tera sekhon
read more