Find the Latest Status about pag galit from top creators only on Nojoto App. Also find trending photos & videos about, pag galit.
B. S.chauhan
प्यार करना है तो कांटो से करो फूलों में क्या रखा है फूल तो मुरझा जाएंगे कांटे chub के भी याद आएंगे Dil to pag?
Dil to pag?
read moreBALJEET SINGH MAHLA
ਪੱਗ ਤਾਜ ਹੈ ********* ਮੇਰੇ ਉੱਤੇ ਪੁੱਤਰਾਂ ਵਾਂਗੂੰ ,ਮਾਪੇ ਕਰਦੇ ਮਾਣ ਬੜਾ ਚੰਗੇ ਮਾੜੇ ਵੇਲੇ ,ਬਾਪੂ ਨਾਲ ਮੇਰੇ ਹਿੱਕ ਤਾਣ ਖੜਾ ਭੁੱਲ ਕੇ ਬਾਬੁਲ ਦੀਆਂ ਗੱਲਾਂ,ਮੈਂ ਅੱਗੇ ਕਦਮ ਵਧਾਉਣਾ ਨਈਂ ਪੱਗ ਤਾਜ ਹੈ ਮੇਰੇ ਬਾਪੂ ਦਾ, ਉਹਨੂੰ ਦਾਗ ਮੈਂ ਲਾਉਣਾ ਨਈਂ। ****** ਜੋ ਵੀ ਮੰਗਿਆਂ ਦਿੱਤਾ ਬਾਪੂ, ਗੱਲ ਮੇਰੀ ਕਦੇ ਨਹੀਂ ਮੋੜੀ ਪੁੱਤਰਾਂ ਵਾਂਗੂੰ ਰੱਖਿਆ ਬਾਪੂ, ਹਰ ਸਾਲ ਮਨਾਈ ਮੇਰੀ ਲੋਹੜੀ ਲਾਜ ਹੈ ਧੀਏ ਤੇਰਾ ਗਹਿਣਾ,ਹੋਰ ਕਿਸੇ ਸਮਝਾਉਣਾ ਨਈਂ ਪੱਗ ਤਾਜ ਹੈ ਮੇਰੇ ਬਾਪੂ ਦਾ,ਉਹਨੂੰ ਦਾਗ ਮੈਂ ਲਾਉਣਾ ਨਈਂ। ******* ਬਾਬੁਲ ਦੇ ਸੁਪਨੇ ਪੂਰੇ ਕਰਨੇ, ਮੈਂ ਬਣ ਕੇ ਕੁੱਝ ਦਿਖਾਉਣਾ ਹੈ ਬਾਪੂ ਦਾ ਸਿਰ ਉੱਚਾ ਕਰਨਾ,ਮੈਂ ਮੰਜਿਲ ਨੂੰ ਪਾਉਣਾ ਹੈ ਬਾਪੂ ਦੀਆਂ ਸਦਰਾਂ ਨੂੰ ਮੈਂ ਕਦੇ,ਮਿੱਟੀ ਵਿੱਚ ਮਿਲਾਉਣਾ ਨਈਂ ਪੱਗ ਤਾਜ ਹੈ ਮੇਰੇ ਬਾਪੂ ਦਾ ,ਉਹਨੂੰ ਦਾਗ ਮੈਂ ਲਾਉਣਾ ਨਈਂ। ****** ਸਾਰੇ ਪਿੰਡ ਦੇ ਵਿੱਚ ਮੇਰੇ, ਬਾਬਲ ਦੀ ਹੈ ਸਰਦਾਰੀ। ਗਲੀ ਮੁਹੱਲਾ ਸਮਝੇ ਮੈਨੂੰ, ਆਪਣੀ ਧੀ ਪਿਆਰੀ। ਮੇਰੇ ਤੇ ਭਰੋਸਾ ਕਰਦੇ, ਮੈਂ ਵਿਸ਼ਵਾਸ ਗੁਆਉਣਾ ਨਈਂ ਪੱਗ ਤਾਜ ਹੈ ਮੇਰੇ ਬਾਪੂ ਦਾ,ਉਹਨੂੰ ਦਾਗ ਮੈਂ ਲਾਉਣਾ ਨਈਂ। ****** ਬਲਜੀਤ ਮਾਹਲੇ ਮਾਪੇ ਰੱਬ ਵਰਗੇ, ਮੈਂ ਕਿਸੇ ਹੋਰ ਨੂੰ ਧਿਆਉਣਾ ਨਹੀਂ ਮਾਪਿਆਂ ਤੋਂ ਵੱਧ ਕੇ ਕੁੱਝ ਨਹੀਂ ,ਮੈਂ ਕਿਸੇ ਹੋਰ ਨੂੰ ਚਾਉਣਾ ਨਹੀਂ ਹੈ ਉੱਚਾ ਰੁੱਤਬਾ ਬਾਬੁਲ ਦਾ ,ਉਹਨੂੰ ਮੈਂ ਝੁਕਾਉਣਾ ਨਈਂ ਪੱਗ ਤਾਜ ਹੈ ਮੇਰੇ ਬਾਪੂ ਦਾ, ਉਹਨੂੰ ਦਾਗ ਮੈਂ ਲਾਉਣਾ ਨਈਂ ****** ਲੇਖਕ:ਬਲਜੀਤ ਸਿੰਘ ਮਾਹਲਾ ਮੋਬ: 7888332802 ©BALJIT MAHLA✍️ pag taaj hai
pag taaj hai
read morePoojasingh13728
pag wala Munda poojasingh plz support me #Pag #Shayar #me_shayar_huuuu Love #Dream
read more