Find the Latest Status about damanpreet kaur bharatpe from top creators only on Nojoto App. Also find trending photos & videos about, damanpreet kaur bharatpe.
WFM TECH
Yha kya kha diya BharatPe wala founder na ©WFM TECH BharatPe #Streaks
BharatPe #Streaks
read moreDeep Sandhu
ਇੱਕ ਗਲਤੀ ਤਾ ਮੰਨ ਲੇ ਆਪਣੀ ਹਰ ਗੱਲ ਤੇ ਗਲਤ ਠਹਿਰਾਇਆ ਆਪਣਿਆ ਨੇ ਨਾ ਚਾਹੁੰਦਿਆਂ ਹੋਇਆਂ ਵੀ ਮੈਨੂੰ ਸਦਾ ਲਈ ਗੈਰ ਬਣਾਇਆ ਆਪਣਿਆਂ ਨੇ ਮੈਂ ਜਿਸ ਦਾ ਵੀ ਕੀਤਾ ਦਿਲੋ ਹੀ ਕੀਤਾ ਪਰ ਮੈਨੂੰ ਮਨੋਂ ਲਾਹਿਆ ਆਪਣਿਆਂ ਨੇ ਹੁਣ ਤਾ ਪੱਥਰ ਦਿਲ ਹੋ ਗਿਆ ਸੰਧੂ ਦਾ ਕਿਉਂਕਿ ਬੜਾ ਹੀ ਦਿਲ ਦੁਖਾਇਆ ਆਪਣਿਆ ਨੇ ©Deep Sandhu #brokenheart kaur jot jasvir kaur sidhu Geet Jasvinder kaur Mansa gurmeet kaur meet
#brokenheart kaur jot jasvir kaur sidhu Geet Jasvinder kaur Mansa gurmeet kaur meet
read moresukh preet
♥ ਰੱਬਾ ਉਹਦੀ ਤਕਦੀਰ ਨਾਲ ਮੇਰੀ ਤਕਦੀਰ ਮਿਲਾ ਦੇ, ਮੇਰੇ ਹੱਥ ਵਿੱਚ ਤੂੰ ਉਹਦੀ ਲਕੀਰ ਬਣਾ ਦੇ ਮੈਂ ਰਹਾਂ ਜਾਂ ਨਾ ਰਹਾ ਉਹਦੇ ਕੋਲ, ਬੱਸ ਉਹਦੇ ਦਿੱਲ ਵਿੱਚ ਮੇਰੀ ਤਸਵੀਰ ਬਣਾ ਦੇ..❤ Parwinder Kaur Shayar #suman# Lovepreet Kaur Khalsa Navneet Kaur
Parwinder Kaur Shayar #SUMAN# Lovepreet Kaur Khalsa Navneet Kaur
read moreManpreet Singh
Tum Muja Itna Pyar Krte Hoo Jaan Loge Kya .. Tuhare Lia Dunia V Shod Sakta Hu Mannn Loo Ga Kya?... Tera Mani😘 ©Manpreet Singh #Dosti Sandeep kaur Sandeep kaur
#Dosti Sandeep kaur Sandeep kaur
read moreਮਨਪ੍ਰੀਤ ਬੈਂਸ
अरज किया है उसे लगा कि हम हर चीज मैं नाकाम हुये हैं ऐ सनम हम तो तेरे मोहब्बत मैं बदनाम हुये हैं जोकर बन के हसाया ओर हम तो महढिल मैं सरेआम रोये हैं तुझ से ही जिना सिखा ऐ सनम ओर............ तुझ से ही कतलेआम हुये है gurpreet kaur Nav kaur #suman#
gurpreet kaur Nav kaur #SUMAN#
read moreDeep Sandhu
ਤੇਰਾ ਹਰ ਗੁਨਾਹ ਮਾਫ ਸੀ… ਸੱਚੋ ਸੱਚ ਦੱਸ ਸੱਜਣਾ, ਜਿਸ ਲਈ ਤੂੰ ਸਾਨੂੰ ਧੋਖਾ ਦਿੱਤਾ…. ਉਹ ਸਾਡੇ ਤੋਂ ਵੀ ਜਿਅਾਦਾ ਖਾਸ ਸੀ ** ਤੇਰਾ ਦੀਪ ਸੰਧੂ ** Parwinder Kaur Simarabhi Kaur Harman Maan manraj kaur Baljit Singh jasvir kaur sidhu
Parwinder Kaur Simarabhi Kaur Harman Maan manraj kaur Baljit Singh jasvir kaur sidhu
read moreDeep Sandhu
ਮੇਰੇ ਪਿਆਰੇ ਦੋਸਤ ਅੱਜ ਤਨਹਾਈ ਵਿੱਚ ਬੈਠਿਆਂ ਪਿਆਰ ਕਹਾਣੀ ਯਾਦ ਆ ਗਈ ਸੰਗ ਉਸ ਦੇ ਬਿਤਾਈ ਮੈਨੂੰ ਸੁਹਾਨੀ ਜ਼ਿੰਦਗਾਨੀ ਯਾਦ ਆ ਗਈ ਜੋ ਛੱਡ ਗਈ ਮੈਨੂੰ ਆਪਣਾ ਬਣਾ ਕੇਨਾ ਜਾਨੇ ਕੀ ਸੀ ਮਜਬੂਰੀ ਅੱਜ ਭੁੱਲੀ ਭੁਲਾਈ ਦੋਸਤੋ ਮੈਨੂੰ ਉਹ ਮਰਜਾਣੀ ਯਾਦ ਆ ਗਈ #mydearfriend Parwinder Kaur jasvir kaur sidhu Simarabhi Kaur Baljit Singh manraj kaur ਕੌਰ ਢਿਲੋਂ
#mydearfriend Parwinder Kaur jasvir kaur sidhu Simarabhi Kaur Baljit Singh manraj kaur ਕੌਰ ਢਿਲੋਂ
read moreDeep Sandhu
Hindi shayari quotes ਸਾਡੇ ਸ਼ਾਇਰਾਂ ਦਾ ਕੀ ਏ ਹਾਨਣੇ, ਦੁੱਖ ਦੇਖੇ ਅੱਖੀਆਂ ਹਜ਼ਾਰ ਆ, ਪੜ੍ਹ ਲੈਂਦੇ ਨੇ ਦਿਲ ਦੂਜਿਆਂ ਦੇ, ਪੜ੍ਹਨਾ ਲਿਖਣਾ ਈ ਸਾਡਾ ਕਿਰਦਾਰ ਆ ☆ਤੇਰਾ ਦੀਪ ਸੰਧੂ☆ ਹਰਫ਼ ਦਾਨਗੜੵੀਆ jasvir kaur sidhu Jasvinder kaur Mansa manraj kaur Simarabhi Kaur Baljit Singh
ਹਰਫ਼ ਦਾਨਗੜੵੀਆ jasvir kaur sidhu Jasvinder kaur Mansa manraj kaur Simarabhi Kaur Baljit Singh
read moreDeep Sandhu
ਸ਼ਾਇਰ ਮਸ਼ਹੂਰ ਹੋਣਗੇ ਹੋ ਹੋ ਹੋ ਇੱਕ ਦਿਨ ਤਾਂ ਮੇਰੇ ਗੀਤ ਗਾਇਕਾਂ ਦੀ ਜ਼ੁਬਾਨੀ ਲੋਕਾਂ ਦੇ ਦਿਲਾਂ ਵਿਚ ਛਾੳਣਗੇ ਕਾਸ਼ ਸ਼ਾਇਰ ਹੁਰੀਂ ਵੀ ਇੱਕ ਦਿਨ ਮਸ਼ਹੂਰ ਹੋਣਗੇ ਅੱਜ ਭਾਵੇਂ ਮੈਂ ਹਾਲਾਤਾਂ ਨਾਲ ਲੜਦਾ ਹਾਂ ਪਰ ਹਰ ਪਲ ਰੱਬ ਨੂੰ ਯਾਦ ਕਰਦਾ ਹਾਂ ਰੱਬ ਅੱਗੇ ਕੀਤੀਆਂ ਦੁਆਵਾਂ ਦੇ ਫਲ ਮਨਜ਼ੂਰ ਹੋਣਗੇ ਕਾਸ਼ ਸ਼ਾਇਰ ਹੁਰੀਂ ਵੀ ਇੱਕ ਦਿਨ ਮਸ਼ਹੂਰ ਹੋਣਗੇ ਜਿੰਦਗੀ ਵਿੱਚ ਮੇਰੇ ਪਿਆਰ ਕਦੇ ਵੀ ਆਇਆ ਨਾ ਕਦੇ ਵੀ ਮੇਰੇ ਗੀਤਾਂ ਨੂੰ ਆਪਣਿਆਂ ਨੇ ਦਿਲੋਂ ਅਪਣਾਇਆ ਨਾ ਜਿੰਦਗੀ ਦੇ ਗ਼ਮਾਂ ਦੇ ਲਿਖੇ ਗੀਤ ਹੀ ਇੱਕ ਦਿਨ ਮੇਰਾ ਦੁਖ ਵੰਡਾੳਣਗੇ ਕਾਸ਼ ਸ਼ਾਇਰ ਹੁਰੀਂ ਵੀ ਇੱਕ ਦਿਨ ਮਸ਼ਹੂਰ ਹੋਣਗੇ ਦੀਪ ਦੀ ਇੱਕੋ ਇੱਕ ਆਸ ਏ ਕਿਤੇ ਗੀਤਾਂ ਮੇਰਿਆਂ ਨੂੰ ਮਿਲ ਜਾਏ ਕਿਸੇ ਗਾਇਕ ਦੀ ਆਵਾਜ਼ ਏ ਪਤਾ ਨਹੀਂ ਸੰਧੂ ਕਮਲੇ ਸਾਹ ਕਦ ਤੱਕ ਸਾਥ ਨਿਭਾਉਣਗੇ ਕਾਸ਼ ਸ਼ਾਇਰ ਹੁਰੀਂ ਵੀ ਇੱਕ ਦਿਨ ਮਸ਼ਹੂਰ ਹੋਣਗੇ ਤੇਰਾ ਦੀਪ ਸੰਧੂ ਹਰਫ਼ ਦਾਨਗੜੵੀਆ jasvir kaur sidhu Jasvinder kaur Mansa manraj kaur Baljit Singh Simarabhi Kaur
ਹਰਫ਼ ਦਾਨਗੜੵੀਆ jasvir kaur sidhu Jasvinder kaur Mansa manraj kaur Baljit Singh Simarabhi Kaur
read more