Nojoto: Largest Storytelling Platform

New jagraj sidhu Quotes, Status, Photo, Video

Find the Latest Status about jagraj sidhu from top creators only on Nojoto App. Also find trending photos & videos about, jagraj sidhu.

Stories related to jagraj sidhu

Deep Sandhu

aman6.1 Preet Sidhu Jagraj Sandhu Amrit Amrit Ravneet kaur

read more
ਕਿਤਾਬਾਂ ਦੇ ਪੰਨੇ ਪਲਟ ਕੇ ਸੋਚਦਾਂ ਹਾਂ ਜਿੰਦਗੀ ਏਦਾਂ ਪਲਟ ਜਾਵੇ ਤਾਂ ਕੀ ਗੱਲ ਏ ?
ਗੱਲ ਦਿਲ ਦੀ ਜੋ ਸੁਪਨੇ ਵਿਚ ਆਏ ਓਹ ਸਚ ਹੋ ਜਾਵੇਂ ਤਾ ਕੀ ਗੱਲ ਏ ?
ਕੁਝ ਲੋਕ ਮਤਲਬ ਲਈ ਲਭਦੇ ਨੇ ਮੇਨੂੰ ਬਿਨਾ ਮਤਲਬ ਆਵੇ ਤਾ ਕੀ ਗੱਲ ਏ ?
ਕਤਲ ਕਰਕੇ ਤਾਂ ਸਭ ਲੈ ਜਾਣਗੇ ਦਿਲ ਮੇਰਾ ਕੋਈ ਪਿਆਰ ਨਾਲ ਲੈ ਜਾਵੇ ਤਾਂ ਕੀ ਗੱਲ ਏ ?
ਜਿੰਦਾ ਰਿਹ ਕੇ ਤਾਂ ਦੇਵਾਂ ਖੁਸ਼ੀ ਸਭ ਨੂੰ ਖੁਸ਼ੀ ਮੇਰੀ ਮੋਤ ਤੋਂ ਕਿਸੇ ਨੂੰ ਮਿਲ ਜਾਵੇ ਤਾਂ ਕੀ ਗੱਲ ਏ?
ਦੀਪ ਤਾਂ ਖੁਸ਼ੀਆਂ ਵੰਡ ਦਾ ਰਹੁ ਕੋਈ ਸਾਡੇ ਗਮ ਵਟਾਵੇ ਤਾਂ ਕੀ ਗੱਲ ਏ
 
                                   ****ਤੇਰਾ ਦੀਪ ਸੰਧੂ*** aman6.1 Preet Sidhu Jagraj Sandhu  Amrit Amrit Ravneet kaur

Deep Sandhu

aman6.1 jasvir kaur sidhu Mannu Kakkar manraj kaur sraj..midnight writer Jagraj Sandhu

read more
ਜਿਹੜੀ ਤੇਰੇ ਨਾਲ ਲਗਦੀ ਸੀ ਹਸੀਨ ਜ਼ਿੰਦਗੀ,
ਤੇਰੇ ਬਿਨਾਂ ਉਹੀ ਜ਼ਿੰਦਗੀ ਅੱਜ ਇੱਕ ਸਜ਼ਾ ਲੱਗੇ,
ਕਿੰਨਾਂ ਮਜ਼ਾ ਆਉਂਦਾ ਸੀ ਤੇਰੇ ਨਾਲ ਦੁਨੀਆਂ ਤੇ,
ਤੇਰੇ ਬਿਨਾਂ ਉਹੀ ਦੁਨੀਆਂ ਅੱਜ ਬੜੀ ਬੇਮਜ਼ਾ ਲੱਗੇ,
ਸਾਡੀ ਜ਼ਿੰਦਗੀ ਸਵਾਰਨ ਵਿੱਚ ਵੀ ਸੀ ਹੱਥ ਤੇਰਾ,
ਪਰ ਅੱਜ ਉਜਾੜਨ ਵਿੱਚ ਵੀ ਤੇਰੀ ਰਜ਼ਾ ਲੱਗੇ,
ਸਾਨੂੰ ਸਾਰੀ ਉਮਰ ਤੇਰੀ ਪਰਖ਼ ਨਾ ਹੋਈ ਯਾਰਾ,
ਤੁਸੀਂ ਸਾਨੂੰ ਕਦੇ ਦੁਸ਼ਮਣ ਲੱਗੇ ਕਦੇ ਖੁਦਾ ਲੱਗੇ,
ਰੱਬ ਹੀ ਜਾਣੇ ਸਾਨੂੰ ਮੋਤ ਕਿਵੇਂ ਆਉ ਆਖ਼ਿਰ,
ਨਾ ਕੋਈ ਦੁਆ ਕੰਮ ਕਰਦੀ ਨਾ ਕੋਈ ਦਵਾ ਲੱਗੇ... aman6.1 jasvir kaur sidhu  Mannu Kakkar manraj kaur sraj..midnight writer Jagraj Sandhu

Deep Sandhu

ਹਰਫ਼ ਦਾਨਗੜੵੀਆ Simarabhi Kaur jasvir kaur sidhu manraj kaur Jagraj Sandhu Baljit Singh

read more
ਡਰਾਇਵਰ ਦੀ ਕੀਮਤ
ਡਰਾਇਵਰ ਦੀ ਹਿਮਤ
ਕਦੇ ਵੀ ਘਟ ਨਹੀਂ ਹੋ  ਸਕਦੀ
ਦਿਲ ਤਾਂ ਆਸਿਕ ਤੋੜ ਦਿੰਦੇ ਨੇ
ਅਸੀ ਤਾਂ ਸੜਕਾਂ ਦੇ ਰਖਵਾਲੇ ਹਾਂ   ਰਿਕਾਰਡ ਤੋੜਦੇ ਹਾਂ
ਅੰਜਾਮ ਦੀ ਫਿਕਰ ਤਾਂ ਕਾਇਰਾਂ ਨੂੰ ਹੁੰਦੀ ਐ
           ਅਸੀ ਤਾਂ  *ਡਰਾਇਵਰ* ਹਾਂ,
ਜਿਥੇ *Risk*ਹੁੰਦੀ ਹੈ, ਉਥੇ ਸਾਡੀ *Entry Fix*ਹੁੰਦੀ ਹੈ...
*ਕਿਦਾਂ ਸੌਂਦੀ ਹੋਉ ਉਹ ਹਰ ਮਾਂ*
ਜੀਹਨੂੰ ਪਤਾ ਹੈ ਕਿ ਉਸਦਾ ਬੇਟਾ ਗਡੀ ਚਲਾ ਰਿਹਾ ਹੈ_
*ਕਿਦਾਂ ਕਮਾਉਂਦਾ ਹੋਉ ਉਹ ਪਿਤਾ*
_ ਜੀਹਦਾ ਬੇਟਾ ਮੀਂਹ ਤੇ ਤੁਫਾਨਾ ਚ' ਵੀ ਗਡੀਚਲਾਉਂਦਾ ਹੋਉ _
*ਕਿਦਾਂ ਚਹਿਕਦੀ ਹੋਉ ਉਹ ਹਰ ਭੈਣ*
__ਜਿਸਦੇ ਭਰਾ ਦੀ ਉਡੀਕ ਇਕ ਹੈਵੀ ਪਾਵਰ ਦੀ ਗਡੀ ਕਰ ਰਹੀ ਹੈ_ 
 *ਕਿਦਾਂ ਕੰਮ ਕਰਦਾ ਹੋਉ ਉਹ ਭਰਾ*
ਜੋ ਉਸਦੇ ਆਉਣ ਦੀ ਉਡੀਕ ਕਰਦਾ ਹੈ
*ਕਿਦਾਂ ਜਿਉਂਦੀ ਹੋਉ ਉਹ ਮੁਟਿਆਰ*
ਜਿਸਦਾ ਸੰਦੂਰ ਕਦੇ ਵੀ ਮਿਟ ਸਕਦਾ ਹੈ
*ਕਿੰਦਾਂ ਰਹਿਦੇ ਹੋਣਗੇ ਉਹ ਦੋਸਤ*
ਜਿਸਦਾ ਯਾਰ ਕਦੇ ਵੀ108 ਚ' ਆ ਸਕਦਾ ਹੈ....

ਇਕ ਡਰਾਇਵਰ
DEEP SANDHU ਹਰਫ਼ ਦਾਨਗੜੵੀਆ Simarabhi Kaur jasvir kaur sidhu  manraj kaur Jagraj Sandhu  Baljit Singh

Deep Sandhu

Sukh ghuman ਹਰਫ਼ ਦਾਨਗੜੵੀਆ jasvir kaur sidhu manraj kaur Baljit Singh Jagraj Sandhu

read more
ਸ਼ੌਕ ਸਾਡੇ ਨੂੰ ਨਾ ਜਾਣੀ ਮਜਬੂਰੀਆ 
 ਅਸੀ ਕੀਤੀਆ ਪੜਾਈਆ ਪਹਿਲਾ  ਪੂਰੀਆ
 ਨਾ ਕੋਈ ਕੀਤੀ ਨੌਕਰੀ ਸਰਕਾਰ ਦੀ 
ਨੀ  ਯਾਰ ਪੂਰੇ ਪੜ੍ਹੇ ਬੱਲੀਏ 
ਪੁੱਤ ਜੱਟ ਦਾ ਡਰਾਈਵਰੀ ਟਰੱਕ ਦੀ 
ਨੀ ਸ਼ੌਕ ਨਾਲ ਕਰੇ ਬੱਲੀਏ
                          🚛 ਤੇਰਾ ਦੀਪ ਸੰਧੂ 🚛 Sukh ghuman  ਹਰਫ਼ ਦਾਨਗੜੵੀਆ jasvir kaur sidhu  manraj kaur Baljit Singh  Jagraj Sandhu

Deep Sandhu

sraj..midnight writer aman6.1 jasvir kaur sidhu manraj kaur Mannu Kakkar Jagraj Sandhu

read more
♡ ਲਿਖੀ ਨਈ ਕਿਸੇ ਨੇ ਓਹ ਵਸੀਅਤ ਲਿਖ ਕੇ ਜਾਵਾਂਗੇ__,
♡ ਮਰਨ ਪਿੱਛੌ ਵੀ ਖੁਦ ਨੂੰ ਤੇਰੀ ਮਲਕੀਅਤ ਲਿਖ ਕੇ ਜਾਵਾਂਗੇ__,
♡ ਫਿਕਰ ਨਾ ਕਰੀ ਤੈਨੂੰ ਅਸੀ ਕਰਦੇ ਨਈ ਬਦਨਾਮ__,
♡ ਰੱਬ ਤੌ ਵੀ ਸਾਫ਼ ਸੀ ਤੇਰੀ ਨੀਅਤ ਲਿਖ ਕੇ ਜਾਵਾਂਗੇ__,
                                  *** ਤੇਰਾ ਦੀਪ ਸੰਧੂ *** sraj..midnight writer aman6.1 jasvir kaur sidhu  manraj kaur Mannu Kakkar Jagraj Sandhu

Jagraj Sandhu

Tera @jagraj

read more
ਦੂਰ ਹੋ ਕੇ ਨਾ ਸੋਚੀਂ ਕੇ ਭੁਲਣਾ ਸੌਖਾ ਏ
ਤੈਨੂੰ ਚੈਨ ਨਹੀਂਓ ਆਉਣਾ ਗੱਲ ਇਹ ਸੱਚ ਏ..!!
ਸਾਹਾਂ ਦੀ ਜਗਾਹ ਨਾਮ ਮੇਰਾ ਲੈ ਹੋਉ
ਜੱਦ ਹੱਡਾਂ ਵਿੱਚ ਗਿਆ ਪਿਆਰ ਇਹ ਰਚ ਏ..!!
ਰਹਿ ਤੈਥੋਂ ਵੀ ਨਹੀਂ ਹੋਣਾ ਇਹ ਪਤਾ ਏ ਸਾਨੂੰ
ਸੁੰਨੀਆਂ ਰਾਤਾਂ ਦੇ ਹਨੇਰੇ ਜੱਦ ਰਵਾਉਣਗੇ..!!
ਮੋਹੁੱਬਤੀ ਖਿਆਲਾਤ ਤੇ ਡੂੰਘੇ ਜਜ਼ਬਾਤ ਮੇਰੇ
ਤੈਨੂੰ #ਜਗਰਾਜ ਕੋਲ ,ਦੇਖੀਂ ਲੈ ਕੇ ਆਉਣਗੇ..!!
 -  Tera @jagraj  - Tera @jagraj

Deep Sandhu

ਹਰਫ਼ ਦਾਨਗੜੵੀਆ jasvir kaur sidhu Jasvinder kaur Mansa Simarabhi Kaur manraj kaur Jagraj Sandhu

read more
ਦਿਲ ‘ਚ ਵਸਾ ਕੇ ਕਿਉਂ ਦਿਲੋਂ ਕੱਢ ਗਿਆ ਸੱਜਣਾ
ਹੱਥ ਫੜ ਕੇ ਸਾਡਾ ਕਿਉਂ ਛੱਡ ਗਿਆ ਸੱਜਣਾ..!!
ਜੇ ਦੇਣਾ ਹੀ ਨਹੀਂ ਸੀ ਸਾਥ ਮੇਰਾ ਕਿਉਂ ਸੁਪਨੇ ਇਕੱਠੇ ਰਹਿਣ ਦੇ ਦਿਖਾਏ ਸੀ
ਤੇਰਾ ਮੇਰੇ ਨਾਲ ਰਹਿਣਾ ਤੇ ਸਿਰਫ਼ ਵਕ਼ਤ ਬਿਤਾਉਣਾ ਸੀ..,,
ਸਾਡਾ ਕੀ..?? ਜੋ ਤੇਰੀ ਖ਼ਾਤਿਰ ਆਪਣੇ ਛੱਡ ਆਏ ਸੀ..!!
ਤੈਨੂੰ ਪਿਆਰ ਸਿਰਫ਼ ਇੱਕ ਖੇਡ ਜਿਹਾ ਲਗਦਾ ਏ
ਦਿਲ ਚੱਕੋ ਕਿਸੇ ਦਾ ਤੇ ਜਜ਼ਬਾਤਾਂ ਦਾ ਮਜ਼ਾਕ ਬਣਾ ਦੋ
ਕੋਮਲ ਅੱਖੀਆਂ ਨੂੰ ਰੋਨਿਆਂ ਨਾਲ ਭਰ ਕੇ ਪਾਗਲ ਕਹਿ ਕੇ ਅਗਲੇ ਨੂੰ ਖ਼ਾਕ ਬਣਾ ਦੋ..!!
ਜ਼ਿੰਦਗੀ ਲੁਟਾ ਦਿੰਦੇ ਤੇਰੀ ਸੌਂਹ ਤੇਰੇ ‘ਤੇ
ਜੇ ਤੈਨੂੰ ਦਰਦ ਹੁੰਦਾ ਕਦੇ ਮੇਰੇ ਰੋਣ ਨਾਲ
ਪਰ ਗਲਤੀ ਸਾਡੀ ਵੀ ਅਸੀਂ ਫਿਰ ਕਿਵੇਂ ਮੰਨ ਲੈਂਦੇ
ਜੱਦ ਤੈਨੂੰ ਫ਼ਰਕ ਹੀ ਨਹੀਂ ਪਿਆ ਸਾਡੇ ਹੋਣ ਨਾ ਹੋਣ ਨਾਲ..!!
ਅੱਜ ਤੇਰੇ ਲਈ ਮੈਂ ਕੁੱਝ ਖ਼ਾਸ ਨਹੀਂ
ਉਹ ਵੀ ਦੀਨ ਸੀ ਜਦ ਮੈਨੂੰ ਦੇਖਣਾ ਤੇਰੇ ਲਈ ਬੰਦਗੀ ਸੀ
ਤੇਰੇ ਲਈ ਤਾਂ ਇਹ ਬਸ ਪਲਾਂ ਦੀ ਖੇਡ ਸੀ
ਪਰ ਮੇਰੇ ਲਈ ਤਾਂ ਸੱਜਣਾ ਇਹ ਪੂਰੀ ਜ਼ਿੰਦਗੀ ਸੀ..!!
ਸੁਣਿਆ ਸੀ ਮੈਂ ਪਿਆਰ ਸੱਚੇ ਨਸੀਬ ਨਹੀਂ ਹੁੰਦੇ
ਅੱਜ ਦੇਖਿਆ ਏ ਪਿਆਰ ਦੇ ਨਾਮ ਤੇ ਧੋਖੇ ਹੁੰਦੇ ਨੇ
ਕੋਈ ਵਿਰਲਾ ਹੀ ਜਾਣੇ ਇਸ ਪਿਆਰ ਦੀ ਤੜਫ਼ ਨੂੰ
ਇਸ਼ਕ ਦੇ ਦਰਦ ਅਨੋਖੇ….ਬਹੁਤ ਅਨੋਖੇ ਹੁੰਦੇ ਨੇ..!!

                                 ☆☆☆ਤੇਰਾ ਦੀਪ ਸੰਧੂ☆☆☆ ਹਰਫ਼ ਦਾਨਗੜੵੀਆ jasvir kaur sidhu  Jasvinder kaur Mansa Simarabhi Kaur manraj kaur Jagraj Sandhu

Deep Sandhu

Sukh ghuman ਹਰਫ਼ ਦਾਨਗੜੵੀਆ jasvir kaur sidhu Jasvinder kaur Mansa Baljit Singh Jagraj Sandhu

read more

Deep Sandhu

ਹਰਫ਼ ਦਾਨਗੜੵੀਆ jasvir kaur sidhu manraj kaur Jasvinder kaur Mansa Jagraj Sandhu Baljit Singh

read more
ਲਿਖਣਾ ਸੀ ਕੇ ਖੁਸ਼ ਹਾਂ ਤੇਰੇ ਬਗੈਰ ਵੀ 
ਪਰ ਅੱਥਰੂ ਕਲਮ ਤੋਂ ਪਹਿਲਾਂ ਹੀ ਡਿੱਗ ਪਏ
                          ☆ ਤੇਰਾ ਦੀਪ ਸੰਧੂ ☆ ਹਰਫ਼ ਦਾਨਗੜੵੀਆ jasvir kaur sidhu  manraj kaur Jasvinder kaur Mansa Jagraj Sandhu  Baljit Singh

Deep Sandhu

ਹਰਫ਼ ਦਾਨਗੜੵੀਆ jasvir kaur sidhu Simarabhi Kaur Jagraj Sandhu Baljit Singh sraj..midnight writer

read more
ਬਿਨਾਂ ਦਰਦ ਦੇ ਹੰਜੂ ਵਹਾਏ ਨਹੀ ਜਾਂਦੇ
 ਬਿਨਾਂ ਪਿਆਰ ਦੇ ਰਿਸ਼ਤੇ ਨਿਭਏ ਨਹੀ ਜਾਂਦੇ
ਜਿੰਦਗੀ ਵਿੱਚ ਇੱਕ ਗੱਲ ਯਾਦ ਰੱਖਣਾ
 ਕਿਸੇ ਨੂੰ ਰਵਾ ਕੇ ਸੁਪਨੇ ਸਜਾਏ ਨਹੀ ਜਾਂਦੇ
                            ☆ਤੇਰਾ ਦੀਪ ਸੰਧੂ☆ ਹਰਫ਼ ਦਾਨਗੜੵੀਆ jasvir kaur sidhu  Simarabhi Kaur Jagraj Sandhu  Baljit Singh  sraj..midnight writer
loader
Home
Explore
Events
Notification
Profile