Find the Latest Status about punjab from top creators only on Nojoto App. Also find trending photos & videos about, punjab.
ਜਗਸੀਰ ਜੱਗੀ ਰਾਹੀ
ਮੈਂ ਮਿੱਟੀ ਚੋੰ ਉਠਿਆ ਮਿੱਟੀ ਵਿੱਚ ਹੀ ਰਲ ਜਾਵਾਂਗਾ। ਏ ਵਕਤ ਹੀ ਜਾਣੇ ਅੱਜ ਜਾਵਾਂਗਾ ਕਿ ਕੱਲ੍ਹ ਜਾਵਾਂਗਾ। ਰਾਹੀ,, ©ਜਗਸੀਰ ਜੱਗੀ ਰਾਹੀ #Time #witerscommunity #Punjabipoetry
#Time #witerscommunity #Punjabipoetry
read moreRavneet Rangian
White ਜ਼ਿੰਦਗੀ ਤਾਂ ਆਪਣਿਆਂ ਦੀ ਨਾਰਾਜ਼ਗੀ ਦੂਰ ਕਰਨ ਵਿੱਚ ਲੰਘ ਰਹੀ ਏ ਕਦੇ ਮੈ ਨਰਾਜ਼ ਹੋਵਾ ਵਖ਼ਤ ਹੀ ਨੀ ਮਿਲਿਆ।। ©Ravneet Rangian ਵਖ਼ਤ ਦੀ ਨਾਰਾਜ਼ਗੀ #ਰਵਨੀਤਰੰਗੀਆ #ਪੰਜਾਬੀਸ਼ਾਇਰੀ #ਸਾਇਰੀ #ਪੰਜਾਬੀਸ਼ਾਇਰੀ #Punjabi #Punjabipoetry #Books
ਵਖ਼ਤ ਦੀ ਨਾਰਾਜ਼ਗੀ #ਰਵਨੀਤਰੰਗੀਆ #ਪੰਜਾਬੀਸ਼ਾਇਰੀ #ਸਾਇਰੀ #ਪੰਜਾਬੀਸ਼ਾਇਰੀ #Punjabi #Punjabipoetry #Books
read moreRinku__singer09
Bunty khanpuri
#sad_shayari#gussa#punjabishayari#Punjabipoetry#NojotoViral#youtubeviral#indiaviral#punjabviral#sushant Singh Rajputattitude shayari
read moreBunty khanpuri
#BaadalBarse#naseeb#punjabishayari#Punjabipoetry#NojotoViral#youtubeviral#indiaviral#punjabviral#Shayari statusSushant Singh Rajput
read moreBeiman Joshi
#Emotional #HeartfeltMessage #sad_emotional_shayries #punjabi_shayri 'दर्द भरी शायरी'
read moremohitmangi
ਮਸਲਾ ਇਹ ਨਹੀ ਕੀ ਤੂੰ ਮੈਨੂੰ ਪਿਆਰ ਨਹੀਂ ਕਰਦੀ , ਮਸਲਾ ਇਹ ਹੈ ਕੀ ਹੁਣ ਮੈਨੂੰ ਪਿਆਰ ਕਿਸੇ ਹੋਰ ਨਾਲ ਨਹੀਂ ਹੋਣਾ ! ©mohitmangi #HEARTPRINT #mohitmangi #teammohitmangi #love #punjab
#HEARTPRINT #mohitmangi #teammohitmangi #Love #punjab
read moreBishamber Awankhia
ਗ਼ਜ਼ਲ ਕਿਸੇ ਰਾਹ 'ਚ ਡਿੱਗਿਆ ਮੈਂ ਪੱਥਰ ਜਿਹਾ ਹਾਂ। ਕੋਈ ਟੁੱਟ ਗਈ ਜੋ ਉਹ ਸੱਧਰ ਜਿਹਾ ਹਾਂ। ਨਾ ਮਿਲਿਆ ਕਿਸੇ ਨੂੰ, ਨਾ ਪੜ੍ਹਿਆ ਕਿਸੇ ਨੇ, ਪਤੇ ਤੋਂ ਬਿਨਾਂ ਮੈਂ ਉਹ ਪੱਤਰ ਜਿਹਾ ਹਾਂ । ਮੈਂ ਰੋਟੀ ਦੀ ਖ਼ਾਤਰ ਹਾਂ ਬਣਿਆ ਮੁਸਾਫ਼ਿਰ, ਮੇਰਾ ਘਰ ਹੈ ਤਾਂ ਵੀ ਮੈਂ ਬੇਘਰ ਜਿਹਾ ਹਾਂ। ਅਜੇ ਤੀਕ ਕੋਈ ਨਾ ਆਇਆ ਹੈ ਜਿੱਥੇ, ਮੈਂ ਉਹ ਇੱਕ ਬਦਵਖ਼ਤ ਖੰਡਰ ਜਿਹਾ ਹਾਂ। ਬਿਸ਼ੰਬਰ ਅਵਾਂਖੀਆ ©Bishamber Awankhia #sad_emotional_shayries #punjabi_shayri #urdu_shayari #Like__Follow__And__Share
#sad_emotional_shayries #punjabi_shayri urdu_shayari #Like__Follow__And__Share
read more