Find the Latest Status about poems on guru gobind singh ji in punjabi from top creators only on Nojoto App. Also find trending photos & videos about, poems on guru gobind singh ji in punjabi.
Anshuman Pandey
चार-चार पुत्र किये बलीदान जाने ना दी देश की शान मुट्ठी भर सैनिक साथ लडे थे ऐसे वीर को मेरा प्रणाम 🙏🏼 गुरु गोविंद सिंह जी ©Anshuman Pandey Guru Gobind Singh Ji
Guru Gobind Singh Ji
read moreDaman Singh
ਮੇਰੀ ਕਲ਼ਮ ਇੰਨੇ ਜੋਗੀ ਨਹੀਂ ਕਿ ਲਿਖੇ ਸਰਬੰਸ ਦਾਨੀ ਬਾਰੇ ਵੇ ਜਿੰਨੇ ਇਕ ਨਹੀਂ ਦੋ ਨਹੀਂ ਪੁੱਤਰ ਚਾਰੇ ਕੌਮ ਤੋਂ ਵਾਰੇ ਵੇ ਨਿੱਕੀ ਉਮਰੇ ਪਿਤਾ ਨੂੰ ਤੋਰਿਆ ਹਿੰਦੂਆਂ ਦਾ ਧਰਮ ਬਚਾਉਣ ਲਈ ਕਿ ਸਫਤ ਲਿਖਾਂ ਉਸ ਬਾਪੂ ਲਈ ਉਸ ਵਰਗਾ ਕੋਈ ਨਹੀ ਬਰਾਬਰ ਨਾਲ ਖਲੌਣ ਲਈ ©Daman Singh guru Gobind Singh Ji #gurpurab
guru Gobind Singh Ji #gurpurab
read moreਵੀਰੂ
ਪੀਰਾਂ ਦਾ ਪੀਰ ਨੀਂ ਮਾਏ ਹੱਥ ਵਿਚ ਜੀਹਦੇ ਤੀਰ ਨੀਂ ਮਾਏ ਜ਼ੁਲਮਾਂ ਦੀ ਹੋਂਦ ਮੁਕਾ ਗਿਆ ਬਾਜਾਂ ਵਾਲਾ ਸੂਰਬੀਰ ਨੀ ਮਾਏ #guru Gobind Singh Ji ❣️
#guru Gobind Singh Ji ❣️
read more