Find the Latest Status about siddhu ki shayari from top creators only on Nojoto App. Also find trending photos & videos about, siddhu ki shayari.
veer siddhu
ਸੁਣਿਐ ਇਹ ਕਿਸਾਨ ਵਿਚਾਰਾ ਹੁੰਦੈ ਕਰਜ਼ੇ ਹੇਠ ਆਤਮਾ ਹੱਤਿਆ ਕਰ ਲੈਂਦੈ ਸਾਰੀ ਧਰਤੀ ਨੂੰ ਖਾਣ ਲਈ ਦਿੰਦੈ, ਸਮਝ ਨਹੀਂ ਆਉਂਦੀ ਉਹ ਜੀਵ ਕਿਹੜੇ ਕਰਜ਼ੇ ਹੇਠ ਹੁੰਦੇ ਨੇ ਜਿੰਨਾ ਦੀ ਇਹ ਅੱਗ ਰਾਹੀਂ ਹੱਤਿਆ ਕਰ ਦਿੰਦਾ ਹੈ। ਵੀਰਪਾਲ ਸਿੱਧੂ ਮੌੜ ©veer siddhu siddhu
siddhu
read moreveer siddhu
ਗੱਲਬਾਤ ਦਾ ਸਿਲਸਿਲਾ ਚੱਲ ਰਿਹਾ ਸੀ ਕਿਸੇ ਨੇ ਦੱਸੀ ਸੁੰਦਰਤਾ ਦੀ ਪਰਿਭਾਸ਼ਾ ਜੋ ਸਾਡੀਆਂ ਅੱਖਾਂ ਨੂੰ ਸਭ ਤੋਂ ਸੋਹਣਾ ਲੱਗੇ ਉਹੀ ਸੁੰਦਰ ਹੈ ਮੈਂ ਕਿਹਾ ਸ਼ਾਇਦ ਅਸੀਂ ਤਾਂਹੀ ਜਾਨਵਰਾਂ ਦੇ ਘਰ ਬਰਬਾਦ ਕਰਕੇ ਖੁਦ ਦੇ ਘਰ ਸੰਵਾਰ ਕੇ ਕਹਿ ਦਿੰਦੇ ਹਾਂ ਮਹਿਲ ਸੋਹਣੇ ਨੇ ਪਰ ਦਿਲਾਂ ਤੋਂ ਸੋਹਣਾ ਕੋਈ ਘਰ ਨਹੀਂ ਹੁੰਦਾ veer siddhu ਤਾਂਹੀ ਸ਼ਾਇਦ ਸੀਰਤਾ ਗੰਧਲੀਆਂ ਕਰਕੇ ਸੂਰਤਾਂ ਸੰਵਾਰ ਕੇ ਕਹਿ ਦਿੰਦੇ ਹਾਂ ਬੰਦਾ ਸੋਹਣਾ ਹੈ veer siddhu ਤਾਂਹੀ ਸ਼ਾਇਦ ਪੌਦਿਆਂ ਦੀਆਂ ਟਾਹਣੀਆਂ ਕੱਟ ਕੇ ਕਹਿ ਦਿੰਦੇ ਹਾਂ ਸੋਹਣਾ ਲੱਗਣ ਲੱਗ ਗਿਆ ਅਸੀਂ ਨਹੀਂ ਜਾਣਦੇ ਹੁੰਦੇ ਉਹਨੂੰ ਕੱਟਣ ਨਾਲ ਕਿੰਨਾ ਕ ਦਰਦ ਹੋਇਆ ਕੱਚਾ ਕੱਟਿਆ ਦਰਦ ਤਾਂ ਦੇਵੇਗਾ ਹੀ ਤੂੰ ਦੇਖ ਤੂੰ ਰੱਬ ਵਲੋਂ ਕੱਚਾ ਕੱਟਿਆ ਗਿਆ ਸੀ ਮੈਨੂੰ ਕਿੰਨਾ ਦਰਦ ਹੋਇਆ ਸੀ veer siddhu ਮੈਂ ਮਹਿਸੂਸ ਕੀਤਾ ਦੁਨੀਆਂ ਮੁਤਾਬਿਕ ਸੋਹਣਾ ਉਹੀ ਹੁੰਦੈ ਜੋ ਅੱਖਾਂ ਨੂੰ ਸੋਹਣਾ ਲੱਗੇ ਅਸੀਂ ਕੁਦਰਤ ਦੇ ਬਣਾਏ ਕਾਲੇ ਰੰਗ ਨੂੰ ਨਿੰਦ ਦਿੰਦੇ ਹਾਂ ਤਾਂਹੀ ਚਮੜੀਆਂ ਨੂੰ ਸੋਹਣਾ ਕਹਿ ਦਿੰਦੇ ਹਾਂ ਤੂੰ ਦੇਖ ਮੈਨੂੰ ਵੀ ਕਿਸੇ ਨੇ ਮੇਰੇ ਕਾਲੇ ਰੰਗ ਕਰਕੇ ਠੁਕਰਾ ਦਿੱਤਾ ਸੀ ਹਨਾਂ ਜਦ ਮੈਂ ਖੁਦ ਦੇ ਕਾਲੇ ਰੰਗ ਦੀ ਗੱਲ ਤੇਰੇ ਕੋਲ ਤੋਰੀ ਤੂੰ ਕਿਹਾ ਸੀ ਤੂੰ ਰੱਬ ਤੇ ਉਂਗਲ ਉਠਾ ਰਹੀ ਹੈਂ ਮੈਂ ਮਹਿਸੂਸ ਕੀਤਾ ਸੀ ਤੇਰੇ ਤੋਂ ਸੋਹਣਾ ਧਰਤੀ 'ਤੇ ਕੁਝ ਨਹੀਂ।।।। ਵੀਰਪਾਲ ਸਿੱਧੂ ਮੌੜ ©veer siddhu siddhu
siddhu
read moreveer siddhu
ਬਹੁਤ ਨੇ ਇੱਥੇ ਮੈਨੂੰ ਆਪਣਾ ਕਹਿਣ ਵਾਲੇ ਬਸ ਓਨਾ ਵਕਤ ਜਿੰਨਾ ਵਕਤ ਮੈਂ ਉਹਨਾਂ ਦੇ ਕੰਮ ਆਉਂਦੀ ਹਾਂ,,,, ਵੀਰਪਾਲ ਸਿੱਧੂ ਮੌੜ ©veer siddhu siddhu..
siddhu..
read moreveer siddhu
ਕਿਸੇ ਨੇ ਕਿਹਾ ਸਮਝੋਤਾ ਕਰ ਹਲਾਤਾਂ ਨਾਲ, ਮੈਂ ਕਿਹਾ ਕੁਝ ਨਾ ਬਸ ਮਹਿਸੂਸ ਕੀਤਾ ਕੀ ਜ਼ਿੰਦਗੀ ਹਰ ਪਲ ਹਰ ਪਾਸੇ ਹੀ ਸਮਝੋਤਾ ਕਰਵਾਏਗੀ veer siddhu ਕੁਝ ਤਾਂ ਆਪਣੇ ਲਈ ਹੋਵੇ ਪੂਰਾ ਨਹੀਂ ਕੁਝ ਥੋੜਾ ਹੀ ਪਰ ਜਿਊਂਣ ਲਈ ਕੁਝ ਤਾਂ ਹੋਵੇ ਸਭ ਸੋਚਣ ਤੋਂ ਬਾਅਦ ਫਿਰ ਸੋਚਿਆ ਕੀ ਕਰਨਾ ਹੁਣ ਕੁਝ ਵੀ ਸਭ ਤਾਂ ਅੰਦਰੋਂ ਖ਼ਾਕ ਹੋ ਗਿਆ।।। ਵੀਰਪਾਲ ਸਿੱਧੂ ਮੌੜ ©veer siddhu siddhu...
siddhu...
read moremanoj
बिकने वाले और भी है, जाकर खरीद ले, हम कीमत से नहीं, किस्मत से मिला करते हैं l ###siddhu###
##siddhu###
read more