Find the Latest Status about simarjeet kaur from top creators only on Nojoto App. Also find trending photos & videos about, simarjeet kaur.
shayar
ਮਿਹਨਤ ਕਰੋ ਹਮੇਸ਼ਾ,ਜਰੂਰੀ ਸਮਝ ਕੇ, ਨਾ ਕੇ ਇਹਨੂੰ ਕੋਈ ਮਜਬੂਰੀ ਸਮਝ ਕੇ। ਕਿਉਂਕਿ, ਮਜਬੂਰੀ ਵਿੱਚ ਕਿੱਤਾ ਹੋਇਆ ਕੋਈ ਵੀ ਕੱਮ ਅਸੀਂ ਦਿਲੋਂ ਨਹੀਂ ਕਰਦੇ ਅਤੇ ਜੋ ਕੱਮ ਕਰਨ ਲਈ ਦਿਲ ਨਾ ਮੰਨਦਾ ਹੋਵੇ,ਉਸ ਦਾ ਨਤੀਜਾ ਸਾਡੇ ਹਕ਼ ਵਿੱਚ ਆਉਣ ਦੀ ਉਮੀਦ ਕਰਨਾ ਉਹ ਆਪਣੇ ਆਪ ਆਪ ਨਾਲ ਬੇਈਮਾਨੀ ਹੀ ਹੋਵੇਗੀ # Simarjeet Singh Simarjeet Singh Raj k Mandeep kaur Manpreet Kaur kanchan jassal
# Simarjeet Singh Simarjeet Singh Raj k Mandeep kaur Manpreet Kaur kanchan jassal
read moreBeimaan Musafir
ਮੈਂ ਸਫ਼ਰ ਤਾਂ ਕਰ ਰਿਹਾ ਹਾਂ। ਆਪਣੇ ਆਪ ਨੂੰ ਜਰ ਰਿਹਾ ਹਾਂ। ਲੱਭ ਰਿਹਾ ਹਰ ਥਾਂ ਉਸ ਰੱਬ ਨੂੰ ਜਿਸਨੂੰ ਦੁਨੀਆਂ ਪੂਜਦੀ ਹੈ। ਪਰ ਜਹਾਨ ਤੋਂ ਡਰ ਰਿਹਾ ਹਾਂ। ਮੈਂ ਸਫ਼ਰ ਤਾਂ ਕਰ ਰਿਹਾ ਹਾਂ। ਆਪਣੇ ਮੇਰੇ ਦੂਰ ਮੇਰੇ ਤੋਂ, ਮੰਗਣ ਮੰਨਤਾਂ ਸਮਾਧ ਡੇਰੇ ਤੋਂ । ਸ਼ਬਦ ਗੁਰੂ ਹੈ ਜੋ ਸਮਝਾਉਦਾ ਉਸਨੂੰ ਮਨ ਵਿੱਚ ਭਰ ਰਿਹਾ ਹਾ । ਮੈਂ ਸਫਰ ਤਾਂ ਕਰ ਰਿਹਾ ਹਾਂ। ਇਹ ਨਹੀਂ ਕਿ ਮੈਂ ਬ੍ਰਾਂਡ ਨਹੀਂ ਪਾਉਂਦਾ, ਇਹ ਨਹੀਂ ਕਿ ਮੈਂ ਡੀ ਼ਜੇ ਨਹੀਂ ਲਾਉਂਦਾ। ਪਰ ਕਿਸੇ ਮਜਬੂਰ ਦੀ ਮਜ਼ਬੂਰੀ ਨੂੰ ਤਨ ਆਪਣੇ ਤੇ ਜਰ ਰਿਹਾ ਹਾਂ। ਮੈਂ ਸਫ਼ਰ ਤਾਂ ਕਰ ਰਿਹਾ ਹਾਂ। ਦੱਖਣ ਭਾਰਤ ਤੋਂ ਅਫ਼ਗ਼ਾਨ ਤੱਕ ਉਹ ਸਿੱਖਾਂ ਤਾਂ ਪਾਈ ਹੈ ਥੱਕ। ਪਰ ਮੈਂ ਮਾਨਸਾ ਤੋਂ ਚੱਲ ਕੇ ਕੈਂਚੀਆਂ ਤਾਮਕੋਟ ਰੱਲੇ ਪਿੰਡ ਵਿੱਚ ਵੜ ਰਿਹਾ ਹਾਂ । ਮੈਂ ਸਫ਼ਰ ਤਾਂ ਕਰ ਰਿਹਾ । ਲਿਖ ਪੰਨਿਆਂ ਨੂੰ ਭਰ ਰਿਹਾ ਹਾ। Manpreet Kaur Raj k Simarjeet Singh Simarjeet Singh Kamal walia Jasvinder kaur Mansa
Manpreet Kaur Raj k Simarjeet Singh Simarjeet Singh Kamal walia Jasvinder kaur Mansa
read moreBeimaan Musafir
ਤੇਰਾ ਸ਼ਹਿਰ ਤੇਰੇ ਵਰਗਾ ਨਹੀਂ , Tera Sehar tere varga nahi ਮੈਨੂੰ ਆਪਣਾ ਨਾ ਸਮਝਦੇ ਹੋਏ ਵੀ , mainu apna naa samjhde hoye v ਕਿਸੇ ਗਲੀ ਚੋ ਇਕੱਲਾ ਗੁਜਰਣ ਦਿੰਦਾ । kise galli cho ikalla nahi guzran dinda . Manpreet Kaur Simarjeet Singh Simarjeet Singh kanchan jassal Jasvinder kaur Mansa Amit Kumar Dey
Manpreet Kaur Simarjeet Singh Simarjeet Singh kanchan jassal Jasvinder kaur Mansa Amit Kumar Dey
read moreAmaR Virdi Machhiwara
ਅਜਾਦ ਨਹੀ ਹੋੲੇ ਅਸੀ ਬਰਬਾਦ ਹੋ ਗਿਅਾਂ, ਕੋਣ ਕਹਿੰਦਾ ਅਸੀ ਅੱਜ ਅਬਾਦ ਹੋ ਗਿਅਾਂ, ਸਾਡਿਅਾਂ ਨੇ ਹੀ ਸਾਨੂੰ ਤੋੜ ਕੇ ਰੱਖ ਦਿੱਤਾ, ਪੰਜਾਬ ਦੇੇਅਾਂ ਹਲਾਤਾਂ ਨੇ ਮੈਨੂੰ ਝਜੋੜ ਕੇ ਰੱਖ ਦਿੱਤਾ, ਨਸ਼ਾ ,ਬੇਰੂਜਗਾਰੀ ,ਭੂੱਖਮਰੀ, ਭਿ੍ਸ਼ਟਾਚਾਰ, ਕਤਲੇਅਾਮ,ਬਲਤਕਾਰ, ੲਿਹੀ ਵਿਕਾਸ ਕਰ ਸਕੀ , ਹੂਣ ਤੱਕ ਸਾਡੀ ਸਰਕਾਰ, ਗੋਰਿਅਾਂ ਦੇ ਸਾਥ ਨੇ ਹੀ ਕੂੱਝ ਪੰਜਾਬ ਸੂਧਾਰ ਤਾ, ਜੇ ਅਾਪਣੇਅਾਂ ਦੀ ਅਾਸ ਤੱਦੇ ੲਿਨਾਂ ਤਾਂ ਸੀ ੳੂਜਾੜ ਤਾਂ, ਅਮਰ ਵਿਰਦੀ ਦੀ ਕਲਮ ਕਿੱਥੋ ਲਿਖਦੇ ਫਿਰ ਤਰੀਫਾਂ ਨੂੰ, ਜਦੋ ਸੂਰਮੇ ਸੀ ਚੜਗੇ ਸੂਲੀ ਮੈ ਤਾ ਕੋਸਾ ਓਨਾਂ ਤਰੀਕਾਂ ਨੂੰ ,,,,, Amar Virdi Machhiwara #Past Mr.Preet Khushbu Simarjeet Singh Simarjeet Singh SanDeep_Singh# Gopi
#Past Mr.Preet Khushbu Simarjeet Singh Simarjeet Singh SanDeep_Singh# Gopi
read moregurpreet kamboj
ਕਾਸ਼ ਅਸੀ ਮਿਲੇ ਨਾ ਹੁੰਦੇ ਤਾ ਅੱਜ ਤੇਰੇ ਨਾਲ ਗਿੱਲੇ ਨਾ ਹੁੰਦੇ....! Ritika suryavanshi Simarjeet Singh Simarjeet Singh Surjit shayar Aman Majithia
Ritika suryavanshi Simarjeet Singh Simarjeet Singh Surjit shayar Aman Majithia
read moregurpreet kamboj
ਡਰਨ ਲੱਗਾ ਹਾਂ ਖੁਦ ਨੂੰ ਸਹੀ ਸਾਬਿਤ ਕਰਨ ਵਿਚ, ਹਰ ਦਫ਼ਾ ਪਹਿਲਾ ਤੋਂ ਜਿਆਦਾ ਗਲਤ ਸਾਬਿਤ ਹੋ ਜਾਂਦਾ ਹਾਂ ਇਸ ਕੋਸਿ਼ਸ਼ ਵਿਚ.. #sunrays SUKHPAL SINGH MOOSTFA Simarjeet Singh Simarjeet Singh deepkaur veer sidhu
#sunrays SUKHPAL SINGH MOOSTFA Simarjeet Singh Simarjeet Singh deepkaur veer sidhu
read moregurpreet kamboj
ਓਹ ਤਾਂ ਆਪਣੀ ਇਕ ਵੀ ਆਦਤ ਨਹੀਂ ਬਦਲ ਸਕਿਆ, ਪਤਾ ਨਹੀਂ ਮੈ ਕਿਉ ਮੈ ਉਸ ਲਈ ਆਪਣੀ ਜ਼ਿੰਦਗੀ ਬਦਲ ਦਿੱਤੀ.. SUKHPAL SINGH Simarjeet Singh Simarjeet Singh veer sidhu Surjit shayar Ritika suryavanshi
SUKHPAL SINGH Simarjeet Singh Simarjeet Singh veer sidhu Surjit shayar Ritika suryavanshi
read moremohitmangi
ਕਈਆਂ ਨੂੰ ਤਾਂ ਚੁਭਦੇ ਨੇ ਕਈਆਂ ਨੂੰ ਚੰਗੇ ਲਗਦੇ ਨੇ ਹਰ ਸਾਯਰ ਦਿਲ ਤੋ ਸੱਚ ਲਿਖੇ ਤਾਂਹੀ ਤਾ ਹੰਝੂ ਵਗਦੇ ਨੇ ✍🏻 ਮੌਹਿਤ ✍🏻 Neeraj Mishra mani jatt love sandhu Simarjeet Singh Simarjeet Singh अकल्पनिय
Neeraj Mishra mani jatt love sandhu Simarjeet Singh Simarjeet Singh अकल्पनिय
read moreAmaR Virdi Machhiwara
ੲਿਹੀ ਗਲਤੀ ਹੋਗੀ ਮੇਰੇ ਤੋ, ਸੀ ਤੈਨੂੰ ਦਿਲੋ ਚਾਹਿਅਾ ੲਿਸ ਕਮਲੇ ਨੇ, Amar Virdi Machhiwara Simarjeet Singh Simarjeet Singh Aman Majithia Naseeb bhatti sraj..midnight writer Prashansa Kabra
Simarjeet Singh Simarjeet Singh Aman Majithia Naseeb bhatti sraj..midnight writer Prashansa Kabra
read moregurpreet kamboj
ਜਿੱਥੇ ਏਨੀਆ ਬਦਨਾਮੀਆਂ ਇਕ ਬਦਨਾਮੀ ਹੋਰ ਸਹੀ, ਵੈਸੇ ਵੀ ਜ਼ਿੰਦਗੀ ਬਹੁਤ ਛੋਟੀ ਹੈ ।। SUKHPAL SINGH Simarjeet Singh Simarjeet Singh veer sidhu Sandeep roy Naseeb bhatti
SUKHPAL SINGH Simarjeet Singh Simarjeet Singh veer sidhu Sandeep roy Naseeb bhatti
read more