Find the Latest Status about koka song 2400 from top creators only on Nojoto App. Also find trending photos & videos about, koka song 2400.
Zorawar Singh
ਹਸਦੇ ਚੇਹਰੇ ਦੇਖ ਕੇ ਯਾਰਾ ਖਾ ਜੀ ਨਾ ਤੂੰ ਧੋਖਾ ਵੇ ਤੇਂਰੀ ਜਦੋਂ ਵੀ ਯਾਦ ਆ ਜਾਂਦੀ ਆ ਜਾਂਦਾ ਮੈਨੂੰ ਹਉਕਾ ਵੇ ਤੇਰੀ ਮੇ ਹੋਣ ਨਾ ਦਿੱਤੀ ਸਾਰੀ ਗਲਤੀ ਆਪਣੀ ਕਹਿ ਦਿੱਤੀ ਮੇ ਲੋਕਾਂ ਨੂੰ ਵੇ ਤੇਨੂੰ ਭੁੱਲਣਾ ਮੇਰੇ ਲਈ ਹੈਗਾ ਨਈ ਸੋਖਾ ਵੇ ਜੈ ਕੋਈ ਮਾੜਾ ਬੋਲ ਦੇ ਬਾਰੇ ਤੇਰੇ ਮੇ ਹੋ ਜਾਣਾ ਆ ਔਖਾ ਵੇ ਹਸਦੇ ਆ ਅਸੀ ਲੋਕਾਂ ਨੂੰ ਵਿਖਾਉਣ ਲਈ ਯਾਰਾ ਜਦ ਹੁੰਦੇ ਕਲੇ ਅਸੀ ਰਾਤ ਨੂੰ ਫੇਰ ਰੋਂਦੇ ਆ ਅਸੀਂ ਯਾਰ੍ਰਾ ਵੇ @zorawar_rajput_ #koka #shyri #rabbb #pyar #heartbroken
#Koka #shyri #rabbb #Pyar #heartbroken
read moreKr I Sh An (S.K.M.23)
ਕੋਕਾ ਹੁਸਨ ਤੇਰਾ ਸਿਰੇ ਦਾ ਕੋਕਾ ਨੀ, ਜੱਦ ਦਾ ਤਿਨੂੰ ਦੇਖਣ ਦਾ ਮਿਲੀਆ ਮੌਕਾ ਨੀ, ਜੀਣਾ ਹੋ ਗਿਆ ਕ੍ਰਿਸ਼ਨ ਦਾ ਔਖਾ ਨੀ, ਦੇਵੀ ਨਾ ਬਸ ਤੂੰ ਧੋਖਾ ਨੀ। ਤੇਰੇ ਬਿਨ ਰਹਿਣਾ ਹੋ ਗਿਆ ਔਖਾ ਨੀ, ਜੱਦ ਦਾ ਐਸ.ਕੇ.ਐਮ ਨੇ ਦੇਖਿਆ ਤੇਰੇ ਨੱਕ ਦਾ ਕੋਕਾ ਨੀ, ਤੇਰੇ ਨੱਕ ਤੇ ਲਿਸ਼ਕਾਂ ਮਾਰਦਾ ਤੇਰਾ ਕੋਕਾ ਨੀ, ਮੇਰੇ ਰਸਤੇ ਦਾ ਬਣ ਗਿਆ ਰੋਕਾ ਨੀ। ਬਣਾ ਅਪਣੀ ਮਾਸੀ ਨੂੰ ਵਿਚੋਲਾ, ਆਪਾਂ ਕਰਦੇ ਆਂ ਰੋਕਾ ਨੀ,, ਸ਼ਗਨਾ ਵਾਲਾ ਕੰਮ ਹੋਣਾ ਸਿਰੇ ਦਾ ਕੋਕਾ ਨੀ, ਤੂੰ ਮਿਸਟਰ ਵਰਮਾ ਨੂੰ ਲਗੀ ਜਾਵੇ ਪਿਆਰ ਦਾ ਖੋਖਾ ਨੀ, ਅਪਣਾ ਵਿਆਹ ਵਾਲਾ ਕੰਮ ਹੋਣਾ ਨਿਰਾ ਕੋਕਾ ਨੀ। ©Kr I Sh An (S.K.M.23) #Kr_I_Sh_An #Mr_verma #S_K_M_23 #Koka #Punjabi #beautiful_girl #Poetry #nojato #Trading #EXPLORE
#Kr_I_Sh_An #Mr_verma #S_K_M_23 #Koka #Punjabi #beautiful_girl Poetry #nojato #Trading #EXPLORE
read more