Find the Latest Status about ਚਾਂਦੀ ਦਾ ਰੇਟ टुडे from top creators only on Nojoto App. Also find trending photos & videos about, ਚਾਂਦੀ ਦਾ ਰੇਟ टुडे.
Maninder Kaur Bedi
ਜਦ ਮੈਂ ੳ ਅ ਪੜ੍ਹਨ ਸਕੂਲੇ ਜਾਣਾ ਮਾਂ ਦਾ ਮੇਰਾ ਮਿੱਡੀ ਵਾਲਾ ਜੂੜਾ ਕਰ ਜੂੜੇ 'ਤੇ ਰੁਮਾਲ ਦਾ ਫੁੱਲ ਬਣਾਉਣਾ ਚੇਤਿਆਂ 'ਚ ਆ ਸਤਾਉਂਦਾ ਏ ਮਾਂ ਤੇਰਾ ਲਾਡ ਲਡਾਉਣਾ ©Maninder Kaur Bedi ਪੰਜਾਬੀ ਸ਼ਾਇਰੀ ਮਾਂ ਦਾ ਪਿਆਰ
ਪੰਜਾਬੀ ਸ਼ਾਇਰੀ ਮਾਂ ਦਾ ਪਿਆਰ
read moreManinder Kaur Bedi
White ਜਿੱਥੇ ਧਰਤ ਦੀਆਂ ਰਾਹਾਂ ਅੰਬਰ ਨਾਲ ਮਿਲ ਜਾਂਦੀਆਂ ਨੇ ਉੱਥੇ ਹੀ ਸੱਜਣਾ ਹਰ ਫ਼ਰਕ ਮਿਟ ਜਾਂਦੇ ਨੇ ©Maninder Kaur Bedi #sad_quotes ਸਟੇਟਸ ਪੰਜਾਬੀ ਸ਼ਾਇਰੀ ਜੀਦਾ ਕਰੀ ਦਾ ਦਿਲੋ
#sad_quotes ਸਟੇਟਸ ਪੰਜਾਬੀ ਸ਼ਾਇਰੀ ਜੀਦਾ ਕਰੀ ਦਾ ਦਿਲੋ
read moreManinder Kaur Bedi
White ਤਾਰਿਆਂ ਭਰੀ ਰਾਤ ਮਨ ਪਾਉਂਦਾ ਆਪਣੇ ਆਪ ਨਾਲ ਇੱਕ ਬਾਤ ਪੁੱਛਦਾ ਕਿਉਂ ਦਿਲਾਂ 'ਚ ਦੂਰੀਆਂ ਪੈ ਗਈਆਂ ਕਿਹੜੀਆਂ ਰਮਜ਼ਾਂ ਨੇ ਸਕੂਨ ਦਿਲਾਂ ਦਾ ਖੋਹ ਲਿਆ ਕਿਹੜੇ ਬੋਲਾਂ ਨੇ ਦਰਦ ਦਿੱਤਾ ਕਿ ਦਿਲਾਂ ਨੇ ਬੂਹਾ ਢੋਅ ਲਿਆ ©Maninder Kaur Bedi ਸਟੇਟਸ ਪੰਜਾਬੀ ਸ਼ਾਇਰੀ ਜੀਦਾ ਕਰੀ ਦਾ ਦਿਲੋ
ਸਟੇਟਸ ਪੰਜਾਬੀ ਸ਼ਾਇਰੀ ਜੀਦਾ ਕਰੀ ਦਾ ਦਿਲੋ
read moreManinder Kaur Bedi
ਸੱਚ,ਸਬਰ,ਸਤਿਕਾਰ,ਸਕੂਨ ਤੇ ਸ਼ਰਾਫਤ ਸਾਹਾਂ ਦੇ ਸਫ਼ਰ ਨੂੰ ਸੌਖਾ ਕਰ ਦਿੰਦੇ ਨੇ ਸੋਚ ਰੁਕਦੀ ਨਾ ਦੁਨੀਆਂਦਾਰੀ 'ਤੇ ਬੰਦਾ ਬੰਦੇ ਚੋਂ ਰੱਬ ਨੂੰ ਤੱਕ ਲੈਂਦਾ ਏ ©Maninder Kaur Bedi ਸਾਹਾਂ ਦਾ ਸਫ਼ਰ
ਸਾਹਾਂ ਦਾ ਸਫ਼ਰ
read moreManinder Kaur Bedi
ਪੇਕਿਆਂ ਦਾ ਮੋਹ ਔਰਤ ਪੇਕਿਆਂ ਤੋਂ ਮਿਲੇ ਮਾਣ ਦੀ ਖੁਸ਼ੀ ਨੂੰ ਹਰ ਇੱਕ ਨਾਲ ਖੁਸ਼ ਹੋ ਕੇ ਵੰਡਦੀ ਹੈ ਪਰ ਪੇਕਿਆਂ ਤੋਂ ਮਿਲੇ ਤ੍ਰਿਸਕਾਰ ਦੇ ਅਥਾਹ ਦਰਦ ਨੂੰ ਸਿਰਫ਼ ਆਪ ਹੀ ਹੰਢਾਉਂਦੀ ਹੈ ਇਹ ਸੋਚ ਕੇ ਕਿ ਇਸ ਵਿੱਚ ਜੇ ਉਸ ਦੀ ਬੇਇਜ਼ਤੀ ਹੈ ਤਾਂ ਉਸ ਦੇ ਪੇਕਿਆਂ ਦੀ ਵੀ ਹੈ ਤੇ ਪੇਕਿਆਂ ਦੀ ਬੇਇਜ਼ਤੀ ਨੂੰ ਉਹ ਆਪਣੇ ਜਿਉਂਦੇ ਜੀਅ ਕਦੇ ਬਰਦਾਸ਼ਤ ਨਹੀਂ ਕਰ ਸਕਦੀ ©Maninder Kaur Bedi ਪੇਕਿਆਂ ਦਾ ਮੋਹ
ਪੇਕਿਆਂ ਦਾ ਮੋਹ
read moreAman Majra
White ਮੇਰੇ ਵੱਲੋਂ ਮੇਰੇ ਸਾਰੇ ਅਧਿਆਪਕਾਂ ਨੂੰ ਅੱਜ ਅਧਿਆਪਕ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ.. ਮੈਂ ਉਹਨਾਂ ਦਾ ਜ਼ਿੰਦਗੀ ਭਰ ਦੇਣ ਨਹੀਂ ਦੇ ਸਕਦਾ ਜਿੰਨਾਂ ਨੇ ਮੈਨੂੰ ਏਥੇ ਤੱਕ ਪਹੁੰਚਾਇਆ.. ਰੱਬ ਉਹਨਾਂ ਦੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ.... Happy Teachers Day 🙏🙏🙏 ©Aman Majra #teachers_day ਅੱਜ ਦਾ ਵਿਚਾਰ ਪੰਜਾਬੀ
#teachers_day ਅੱਜ ਦਾ ਵਿਚਾਰ ਪੰਜਾਬੀ
read moreHarjit Dildar
White ਲੋਕ ਗੀਤਾਂ ਵਿਚ ਛੜੇ ਦਾ ਰੁਤਬਾ -ਚੁੱਲ੍ਹੇ ਅੱਗ ਨਾ ਘੜੇ ਵਿਚ ਪਾਣੀ, ਉਹ ਘਰ ਛੜਿਆਂ ਦਾ। -ਜਿਥੇ ਸ਼ੀਸ਼ਾ ਮੈਚਨਾ ਖੜਕੇ, ਉਹ ਘਰ ਛੜਿਆਂ ਦਾ। —ਰੰਨਾਂ ਵਾਲਿਆਂ ਦੇ ਪੱਕਣ ਪਰੌਂਠੇ, ਛੜਿਆਂ ਦੀ ਅੱਗ ਨਾ ਬਲੇ। -ਘੁੰਡ ਕੱਢਣਾ ਤਵੀਤ ਨੰਗਾ ਰੱਖਣਾ, ਛੜਿਆਂ ਦੀ ਹਿੱਕ ਲੂਹਣ ਨੂੰ। —ਛੜੇ ਜੁੱਤੀਆਂ ਖਾਣ ਦੇ ਮਾਰੇ, ਲੰਘਦੇ ਖੰਘੂਰਾ ਮਾਰ ਕੇ। —ਜਿਵੇਂ ਬਲਦਾ ਰੰਡੀ ਦੇ ਘਰ ਦੀਵਾ, ਛੜੇ ਦੀ ਅੱਖ ਇਉਂ ਬਲਦੀ। —ਛੜੇ ਕਰਦੇ ਮਸ਼ਕਰੀ ਬਿਦ ਕੇ, ਰੰਨਾਂ ਵਾਲੇ ਘੱਟ ਬੋਲਦੇ। ©Harjit Dildar #GoodMorning ਮਿੱਤਰਾਂ ਦਾ ਟੋਲਾ
#GoodMorning ਮਿੱਤਰਾਂ ਦਾ ਟੋਲਾ
read moreدوندر ماحل
ਦਰਦ ਦਾ ਦਰਦ ਭਾਰਾ ਹੁੰਦਾ, ਭਾਰੇ ਦਾ ਅਕਸ਼ ਪਛਾਣੀ ਦਾ, ਦੁਸ਼ਮਣ ਦੁਸ਼ਮਣੀ ਛੱਡ ਹਮਦਰਦੀ ਜਿੱਤਾਵੇ, ਓ ਹਮਦਰਦ ਦੀ ਹਮਦਰਦੀ ਨੂੰ ਵੀ ਇੰਝ ਨਹੀਂ ਜਾਣੀਦਾ। #੦੬੨੭P੦੧੦੯੨੦੨੪ ©دوندر ماحل ਦਰਦ ਦਾ ਦਰਦ ਭਾਰਾ ਹੁੰਦਾ, ਭਾਰੇ ਦਾ ਅਕਸ਼ ਪਛਾਣੀ ਦਾ, ਦੁਸ਼ਮਣ ਦੁਸ਼ਮਣੀ ਛੱਡ ਹਮਦਰਦੀ ਜਿੱਤਾਵੇ, ਓ ਹਮਦਰਦ ਦੀ ਹਮਦਰਦੀ ਨੂੰ ਵੀ ਇੰਝ ਨਹੀਂ ਜਾਣੀਦਾ। #੦੬੨੭P੦੧੦੯੨੦੨੪ #dawi
ਦਰਦ ਦਾ ਦਰਦ ਭਾਰਾ ਹੁੰਦਾ, ਭਾਰੇ ਦਾ ਅਕਸ਼ ਪਛਾਣੀ ਦਾ, ਦੁਸ਼ਮਣ ਦੁਸ਼ਮਣੀ ਛੱਡ ਹਮਦਰਦੀ ਜਿੱਤਾਵੇ, ਓ ਹਮਦਰਦ ਦੀ ਹਮਦਰਦੀ ਨੂੰ ਵੀ ਇੰਝ ਨਹੀਂ ਜਾਣੀਦਾ। #੦੬੨੭P੦੧੦੯੨੦੨੪ dawi
read moreHarjit Dildar
White ਮਾਂ ਬੋਲੀ ਤਾਂ ਵਿਸਰ ਰਹੀ ਏ, ਗੈਰ ਭਾਸ਼ਾ ਨੂੰ ਸਿੱਖ ਰਿਹੈਂ, ਕੋਈ ਮੈਨੂੰ ਗਿਲ੍ਹਾ ਨਹੀਂ । ਪਰ ਮਾਂ ਬੋਲੀ ਤਾਂ ਵਿਸਰ ਰਹੀ ਏ, ਮੈਂ ਕਿੰਝ ਸਹਿਣ ਕਰਾਂ । ਕਿੰਨੇ ਸ਼ਬਦ ਵਿਸਾਰੇ, ਗਵਾਰਪੁਣੇ ਦੇ ਡਰ ਤੋਂ ਤੂੰ, ਜੁਬਾਨ ਤੇਰੀ ਵਿੱਚ ਗੈਰ ਪੰਜਾਬੀ ਦੇ ਕਿਉਂ ਵਹਿਣ ਜਰਾਂ ਗੈਰ ਭਾਸ਼ਾ ਨੂੰ ਸਿੱਖ ਰਿਹੈਂ, ਕੋਈ ਮੈਨੂੰ ਗਿਲ੍ਹਾ ਨਹੀਂ । ਪਰ ਮਾਂ ਬੋਲੀ ਤਾਂ ਵਿਸਰ ਰਹੀ ਏ, ਮੈਂ ਕਿੰਝ ਸਹਿਣ ਕਰਾਂ । ਤੂੰ ਫਤਿਹ ਬੁਲਾਉਣੀ ਛੱਡ ਕੇ, ਅੱਜ ਕੱਲ ਵਿਸ਼ ਪਿਆ ਕਰਦਾ ਏਂ । ਕਿਉਂ ਸਮਾਈਲਾਂ ਦੇ ਕੇ ਸਾਰ ਦੇਵੇਂ ਕਿਉਂ ਹੱਸਣ ਤੋਂ ਡਰਦਾ ਏਂ । ਦੱਸ ਪੰਜਾਬੀ ਖੁਸ਼ੀਆਂ, ਕਾਹਨੂੰ ਤੈਥੋਂ ਰਹਿਣ ਪਰਾਂ । ਗੈਰ ਭਾਸ਼ਾ ਨੂੰ ਸਿੱਖ ਰਿਹੈਂ, ਕੋਈ ਮੈਨੂੰ ਗਿਲ੍ਹਾ ਨਹੀਂ । ਪਰ ਮਾਂ ਬੋਲੀ ਤਾਂ ਵਿਸਰ ਰਹੀ ਏ, ਮੈਂ ਕਿੰਝ ਸਹਿਣ ਕਰਾਂ । ਏਕਾ ਦੂਆ ਕਹਿਣ ਲਗਾ, ਦੱਸ ਕਿਉਂ ਘਬਰਾਉਂਦਾ ਏਂ । ਆਪਣੇ ਰੁਤਬਿਆਂ ਨੂੰ ਛੱਡ ਕੇ , ਕਿਉਂ ਕਦਰ ਗਵਾਉਂਦਾ ਏਂ । ਭਟਕਣਾ ਛੱਡ ਹਰਜੀਤ ਵੀ ਕਹਿੰਦੈ, ਸਿਆਣਿਆਂ ਦੇ ਕਹਿਣ ਤਰਾਂ । ਗੈਰ ਭਾਸ਼ਾ ਨੂੰ ਸਿੱਖ ਰਿਹੈਂ, ਕੋਈ ਮੈਨੂੰ ਗਿਲ੍ਹਾ ਨਹੀਂ । ਪਰ ਮਾਂ ਬੋਲੀ ਤਾਂ ਵਿਸਰ ਰਹੀ ਏ, ਮੈਂ ਕਿੰਝ ਸਹਿਣ ਕਰਾਂ । ©Harjit Dildar #Sad_Status ਸਟੇਟਸ ਪੰਜਾਬੀ ਸ਼ਾਇਰੀ ਜੀਦਾ ਕਰੀ ਦਾ ਦਿਲੋ
#Sad_Status ਸਟੇਟਸ ਪੰਜਾਬੀ ਸ਼ਾਇਰੀ ਜੀਦਾ ਕਰੀ ਦਾ ਦਿਲੋ
read more