Find the Latest Status about kawalpreet kaur from top creators only on Nojoto App. Also find trending photos & videos about, kawalpreet kaur.
Deep Sandhu
ਇੱਕ ਗਲਤੀ ਤਾ ਮੰਨ ਲੇ ਆਪਣੀ ਹਰ ਗੱਲ ਤੇ ਗਲਤ ਠਹਿਰਾਇਆ ਆਪਣਿਆ ਨੇ ਨਾ ਚਾਹੁੰਦਿਆਂ ਹੋਇਆਂ ਵੀ ਮੈਨੂੰ ਸਦਾ ਲਈ ਗੈਰ ਬਣਾਇਆ ਆਪਣਿਆਂ ਨੇ ਮੈਂ ਜਿਸ ਦਾ ਵੀ ਕੀਤਾ ਦਿਲੋ ਹੀ ਕੀਤਾ ਪਰ ਮੈਨੂੰ ਮਨੋਂ ਲਾਹਿਆ ਆਪਣਿਆਂ ਨੇ ਹੁਣ ਤਾ ਪੱਥਰ ਦਿਲ ਹੋ ਗਿਆ ਸੰਧੂ ਦਾ ਕਿਉਂਕਿ ਬੜਾ ਹੀ ਦਿਲ ਦੁਖਾਇਆ ਆਪਣਿਆ ਨੇ ©Deep Sandhu #brokenheart kaur jot jasvir kaur sidhu Geet Jasvinder kaur Mansa gurmeet kaur meet
#brokenheart kaur jot jasvir kaur sidhu Geet Jasvinder kaur Mansa gurmeet kaur meet
read moreDeep Sandhu
ਤੇਰਾ ਹਰ ਗੁਨਾਹ ਮਾਫ ਸੀ… ਸੱਚੋ ਸੱਚ ਦੱਸ ਸੱਜਣਾ, ਜਿਸ ਲਈ ਤੂੰ ਸਾਨੂੰ ਧੋਖਾ ਦਿੱਤਾ…. ਉਹ ਸਾਡੇ ਤੋਂ ਵੀ ਜਿਅਾਦਾ ਖਾਸ ਸੀ ** ਤੇਰਾ ਦੀਪ ਸੰਧੂ ** Parwinder Kaur Simarabhi Kaur Harman Maan manraj kaur Baljit Singh jasvir kaur sidhu
Parwinder Kaur Simarabhi Kaur Harman Maan manraj kaur Baljit Singh jasvir kaur sidhu
read moresukh preet
♥ ਰੱਬਾ ਉਹਦੀ ਤਕਦੀਰ ਨਾਲ ਮੇਰੀ ਤਕਦੀਰ ਮਿਲਾ ਦੇ, ਮੇਰੇ ਹੱਥ ਵਿੱਚ ਤੂੰ ਉਹਦੀ ਲਕੀਰ ਬਣਾ ਦੇ ਮੈਂ ਰਹਾਂ ਜਾਂ ਨਾ ਰਹਾ ਉਹਦੇ ਕੋਲ, ਬੱਸ ਉਹਦੇ ਦਿੱਲ ਵਿੱਚ ਮੇਰੀ ਤਸਵੀਰ ਬਣਾ ਦੇ..❤ Parwinder Kaur Shayar #suman# Lovepreet Kaur Khalsa Navneet Kaur
Parwinder Kaur Shayar #SUMAN# Lovepreet Kaur Khalsa Navneet Kaur
read moreManpreet Singh
Tum Muja Itna Pyar Krte Hoo Jaan Loge Kya .. Tuhare Lia Dunia V Shod Sakta Hu Mannn Loo Ga Kya?... Tera Mani😘 ©Manpreet Singh #Dosti Sandeep kaur Sandeep kaur
#Dosti Sandeep kaur Sandeep kaur
read moreਮਨਪ੍ਰੀਤ ਬੈਂਸ
अरज किया है उसे लगा कि हम हर चीज मैं नाकाम हुये हैं ऐ सनम हम तो तेरे मोहब्बत मैं बदनाम हुये हैं जोकर बन के हसाया ओर हम तो महढिल मैं सरेआम रोये हैं तुझ से ही जिना सिखा ऐ सनम ओर............ तुझ से ही कतलेआम हुये है gurpreet kaur Nav kaur #suman#
gurpreet kaur Nav kaur #SUMAN#
read moreDeep Sandhu
ਮੇਰੇ ਪਿਆਰੇ ਦੋਸਤ ਅੱਜ ਤਨਹਾਈ ਵਿੱਚ ਬੈਠਿਆਂ ਪਿਆਰ ਕਹਾਣੀ ਯਾਦ ਆ ਗਈ ਸੰਗ ਉਸ ਦੇ ਬਿਤਾਈ ਮੈਨੂੰ ਸੁਹਾਨੀ ਜ਼ਿੰਦਗਾਨੀ ਯਾਦ ਆ ਗਈ ਜੋ ਛੱਡ ਗਈ ਮੈਨੂੰ ਆਪਣਾ ਬਣਾ ਕੇਨਾ ਜਾਨੇ ਕੀ ਸੀ ਮਜਬੂਰੀ ਅੱਜ ਭੁੱਲੀ ਭੁਲਾਈ ਦੋਸਤੋ ਮੈਨੂੰ ਉਹ ਮਰਜਾਣੀ ਯਾਦ ਆ ਗਈ #mydearfriend Parwinder Kaur jasvir kaur sidhu Simarabhi Kaur Baljit Singh manraj kaur ਕੌਰ ਢਿਲੋਂ
#mydearfriend Parwinder Kaur jasvir kaur sidhu Simarabhi Kaur Baljit Singh manraj kaur ਕੌਰ ਢਿਲੋਂ
read moresukh preet
ਦਿਲ ਆਪਣੇ ਨੂੰ ਭੇਜ ਸੁਨੇਹਾ ਦਿਲ ਤੇ ਤੈਨੂੰ ਲਾ ਬੈਠੇ ਹਾਂ ਮੈਂ ਨਾ ਰਿਹਾ ਹੁਣ ਤੂੰ ਹੀ ਤੂੰ ਏ ਆਪਣਾ ਆਪ ਗਵਾ ਬੈਠੇ ਹਾਂ ❤ Lovepreet Kaur Khalsa Roop Golan Navneet Kaur #suman# Parwinder Kaur
Lovepreet Kaur Khalsa Roop Golan Navneet Kaur #SUMAN# Parwinder Kaur
read moresukh preet
ਇੱਥੇ ਕੋਈ ਨੀ ਮਿਲਦਾ ਆਪੇ ਰੱਬ ਮਿਲਾਉਂਦਾ ਏ ਮਿਲਣਾ ਵਿਛੜਣਾ ਇਹ ਸਭ ਕਿਸਮਤ ਦੇ ਚੱਕਰ ਨੇ ❤ Parwinder Kaur Lovepreet Kaur Khalsa #suman# Roop Golan Navneet Kaur
Parwinder Kaur Lovepreet Kaur Khalsa #SUMAN# Roop Golan Navneet Kaur
read more0
ਲੋਕ ਅਕਸਰ ਪੁੱਛਦੇ ਨੇ ਸਿਰ 'ਤੇ ਲਈ ਚੁੰਨੀ ਦਾ ਰਾਜ ਉਸ ਸਾਹਿਬ ਦੀ ਬਖਸ਼ੀ ਏ ਮੋਹ ਜਾ ਹੋ ਗਿਆ ਏ ਸਿਰ 'ਤੇ ਲਈ ਚੁੰਨੀ ਨਾਲ kaur
kaur
read more