Find the Latest Status about hosla shayri punjabi comment status 0 from top creators only on Nojoto App. Also find trending photos & videos about, hosla shayri punjabi comment status 0.
Varinder Aujla
White ਏਹੋ ਫੁੱਲ ਯਾਦ ਤੇਰੀ, ਮੈੰਨੂੰ ਦਵਾ ਦਿੰਦੇ ਨੇ। ਜਿਹੜੇ ਮੈਨੂ ਦਿੱਤੇ ਸੀ, ਤੂੰ ਗੁਲਦਸਤੇ ਵਿੱਚ ਜੜਕੇ । ਤਾਰੀਕ ਕਮਲਿਆ ਮਿਲਣੇ ਦੀ , ਮੈਂਨੂੰ ਦੱਸਕੇ ਨੀ ਗਿਆ, ਫੇਰ ਮਿਲਦਾ ਕਹਿਕੇ , ਤੁਰ ਗਿਆ ਤੂੰ ਲੜਕੇ । ਓਸੇ ਦਿਨ ਤੋਂ ਮੈਂ ਵੀ , ਤੇਰੀ ਉਡੀਕ ਕਰਦੀ ਹਾਂ ਤੇਰੀ ਰੋਜ ਸ਼ਾਮ ਨੂੰ ਦੇਖਾ ਫੋਟੋ, ਮੈਂ ਅੱਖਾਂ ਨੂੰ ਭਰਕੇ। ਮੈਂ ਰੋਜ ਕਰਾ ਉਡੀਕ , ਭੇਜ ਖੱਤ ਕੋਈ ਕਾਸਦ ਦਾ, ਵਰਿੰਦਰ ਔਖੇ ਹੁੰਦੇ ਦਿਨ, ਹਰ ਪਲ ਕੱਟਣੇ ਡਰ ਡਰਕੇ। ©Varinder Aujla #Tulips #varinderaujla #Punjabi #Love #viral #Sa #status #treanding
#Tulips #varinderaujla #Punjabi Love #viral #Sa #status #treanding #ਪਿਆਰ
read moreMann likhari
White ਇੱਕ ਤਾ ਚੰਦਰੇ ਬਖ਼ਤ ਦੀ ਮਾਰ ਹੋਵੇ ਦਿਲਾਂ ਵਿੱਚ ਦਰਾਰ ਪੇ਼ਜੇ ਜਿਨ੍ਹਾਂ ਨਾਲ ਪਿਆਰ ਹੋਵੇ ਅਕਸ਼ਰ ਬੰਦਾ ਟੁੱਟ ਜਾਂਦਾ ਜ਼ਦ ਆਪਣਿਆਂ ਲਈ ਭਾਰ ਹੋਜੇ ਮਾਨ ਲਿਖਾਰੀ ਫਿਰ ਬੰਦਾ ਗ਼ੈਰਾ ਤੋਂ ਉਮੀਦ ਲਾਉਂਦਾ ਪਿੱਛੇ ਦੇਖੀਏ ਤੇ ਕੋਈ ਆਪਣਾ ਨਾ ਨਾਲ ਹੋਵੇ ©Mann likhari #Sad_shayri Punjabi shayri✍️mann likhari✍️
#Sad_shayri Punjabi shayri✍️mann likhari✍️
read moreMaan_quotes
saddam hussein sad status in hindi sad status sad song punjabi emotional sad shayari #SAD
read moreFiza Shamshad
India ki jaan hai chai ©Fiza Shamshad #teatime Entrance examination status sad sad song punjabi sad status in hindi sad shayari
Ek Kahani Gulabjamun Love Samosa
Qismat sad status sad shayari sad song punjabi Extraterrestrial life status for sad #SAD
read more