Find the Latest Status about is steam good for acne from top creators only on Nojoto App. Also find trending photos & videos about, is steam good for acne.
Ks Nahar
Acne (ਫੈਨਸੀਆ, ਮੁਹਾਸੇ) (Pimples or Acne) ਚਿਹਰੇ ਤੇ ਸਫ਼ੈਦ,ਕਾਲੇ ਅਤੇ ਜਲਣ ਵਾਲੇ ਲਾਲ ਦਾਗ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ। ਇਹ ਲਗਭਗ 13 ਤੋ ਸ਼ੁਰੂ ਹੋ ਕੇ 30 ਸਾਲ ਤੱਕ ਨਿਕਲ ਸਕਦੇ ਹਨ ਇਹ ਬਹੁਤ ਤਕਲੀਫ ਦਿੰਦੇ ਹਨ ਬਾਅਦ ਵਿਚ ਚਿਹਰੇ ਤੇ ਦਾਗ ਧੱਬੇ ਰਹਿ ਜਾਂਦੇ ਹਨ ਇਸ ਦੇ ਬਹੁਤ ਸਾਰੇ ਕਾਰਨ ਹਨ ਜ਼ਿਆਦਾ ਕ੍ਰੀਮਾਂ,ਲੋਸਨ,ਇਕਸਪੈਰੀ ਕ੍ਰੀਮ ਦਾ ਜ਼ਿਆਦਾ ਉਪਯੋਗ ਨੀਂਦ ਪੂਰੀ ਨਾ ਹੋਣ ਤੇ ਫੈਨਸੀਆ, ਮੁਹਾਸੇ ਨਿਕਲਦੇ ਹਨ ਹਰਮੋਨਜ ਦੇ ਬਦਲਨ ਨਾਲ ਲੜਕੇ ਅਤੇ ਲੜਕੀਆਂ ਦੇ ਮੁਹਾਸੇ ਆਉਦੇ ਹਨ ਜ਼ਿਆਦਾ ਤਨਆਵ ਲੈਣ ਨਾਲ ਹੋਰ ਜ਼ਿਆਦਾ ਵੱਧ ਜਾਂਦੇ ਹਨ। ©Ks Nahar Acne
Acne
read more