Find the Best पंजाबीशायरी Shayari, Status, Quotes from top creators only on Gokahani App. Also find trending photos & videos about
dimple
White ਡੇਲ੍ਹੀ ਤੇ ਆਏ ਪ੍ਰੋਹਣਆ ਨੂੰਮਾੜੇ ਬੋਲ ਬੋਲੀ ਨਾ। ਦਿਲ ਨੂੰ ਸਮਝਾ ਦੀ, ਬੇਗਾਨੇ ਘਰ ਜਾ ਕੇ ਡੌਲੀ ਨਾ।। ਮਾੜੇ ਸਮੇਂ ਚ ਕਿਤੀ ਮਦਦ ਦਾ,ਕੋਈ ਮੁੱਲ ਨੀ ਹੁੰਦਾ, ਕਿਸੇ ਦਾ ਅਹਿਸਾਨ ਪੈਸੇ ਦੀ ਤੱਕੜੀ ਵਿੱਚ ਤੋਲੀ ਨਾ। ਫਟਿਆ ਜਵਾਲਾਮੁਖੀ ਤਬਾਹੀ ਦੀ ਦਸਤਕ ਹੁੰਦਾ ਗੁੱਸੇ ਦਾ ਲਾਵਾ ਜੇ ਫਟੇ,ਚੁੱਪ ਰਹ ਜੀ, ਕੁੱਝ ਬੋਲੀ ਨਾ। ਏ ਰੂਹ ਦੇ ਰਿਸ਼ਤੇ ਨੇ, ਹਰ ਕਿਸੇ ਦੇ ਪੱਲੇ ਨੀ ਪੈਂਦੇ, ਦਿਲ ਦੀ ਪੰਡ ਜਨੇ ਖਣੇ ਦੇਅੱਗੇ ਖੋਲੀ ਨਾ।l ©Dimple Kumar #डायरी_के_पन्ने #पंजाबीशायरी #Punjabi #punjabialfaaz दोस्ती शायरी शायरी लव शायरी हिंदी में हिंदी शायरी शायरी दर्द
#डायरी_के_पन्ने #पंजाबीशायरी #Punjabi #punjabialfaaz दोस्ती शायरी शायरी लव शायरी हिंदी में हिंदी शायरी शायरी दर्द
read moreMahi
ਦਿਲ ਵਿਚ ਇੱਕ ਮਲਾਲ਼ ਤੇ ਹੈ ਪਰ ਹੋਰ ਇਸ ਵਿੱਚ ਕੁਝ ਵੀ ਨਹੀਂ ਕਹਿੰਦੇ ਨੇ ਲੋਕ ਤੇਰੀਆਂ ਇਹ ਅੱਖਾਂ ਝੂਠ ਨਹੀਂ ਬੋਲਦੀਆਂ ਹਾਲਾਂਕਿ ਇਹਨਾਂ ਚ ਹੰਝੂਆਂ ਤੋਂ ਸਿਵਾ ਹੋਰ ਕੁੱਝ ਵੀ ਨਹੀ। ਜ਼ਿੰਦਗੀ ਨੇ ਬੜੇ ਸਖ਼ਤ ਇਮਤਿਹਾਨ ਲਏ ਪਰ ਉਹਨਾਂ ਅੱਗੇ ਇਮਤਿਹਾਨੇ ਦਾਰੁਲ ਉਲੂਮ ਕੁੱਝ ਵੀ ਨਹੀ। ਅੱਖਾਂ ਬੰਦ ਕਰਕੇ ਹੱਸਦੀ ਰਹੀ ਆਪਣੇ ਆਪ ਦੇ ਮਜ਼ਾਕ ਤੇ ਉਨ੍ਹਾਂ ਅੱਗੇ ਮਾਹੀ ਤੇਰੇ ਇਹ ਚੁੱਟਕਲੇ ਕੁੱਝ ਵੀ ਨਹੀਂ। ©Mahi #aaina #पंजाबीशायरी
BHOORA
चन चांदनी रात महरमा मुस्कुरादें तारे। पिछली गली विच आजा सोहनिए सोंगे पिंड दे सारे।। ©Jatalfaz #Nightlight #babbumaan #पंजाबीशायरी
#Nightlight #babbumaan #पंजाबीशायरी
read moreDr Manju Juneja
जे गर तुटया मेरा दिल, ते तेरा दिल वी, किसी होर नाल नही जुड़ सकदा , हनजु बैन मेरिया अखा तो, ते रोंदी अख मेरी, तू कदे वी नही वेख सकदा। ©Dr Manju Juneja #टूट्या #दिलमेरा #जुड़_सकदा#होरनाल #नही #पंजाबीशायरी #पंजाबी #हंजु #अख #HeartBreak
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited