Nojoto: Largest Storytelling Platform

Best dawindermahal_11 Shayari, Status, Quotes, Stories

Find the Best dawindermahal_11 Shayari, Status, Quotes from top creators only on Gokahani App. Also find trending photos & videos aboutbigg boss 11 contestants list with photos 2016, i am a 11 letter indian city, the attacks of 26 11 maula maula, working model of physics for class 11, rd sharma maths book for class 11,

  • 1 Followers
  • 410 Stories

دوندر ماحل

ਵਕਤ ਸਿਰ ਨਿਕਲਿਆ ਸਫ਼ਰ ਪਲੇਠਾ ਹੋ ਸਕਦੇ, ਪਰ ਆਖ਼ਰੀ ਨਹੀਂ ਹੁੰਦਾ। #੦੨੪੮P੦੯੦੧੧੨੦੨੪ #dawindermahal #MahalRanbirpurewala #dawindermahal_11

read more
ਵਕਤ ਸਿਰ ਨਿਕਲਿਆ ਸਫ਼ਰ ਪਲੇਠਾ ਹੋ ਸਕਦੇ,
ਪਰ ਆਖ਼ਰੀ ਨਹੀਂ ਹੁੰਦਾ।
#੦੨੪੮P੦੯੦੧੧੨੦੨੪

©دوندر  ماحل ਵਕਤ ਸਿਰ ਨਿਕਲਿਆ ਸਫ਼ਰ ਪਲੇਠਾ ਹੋ ਸਕਦੇ,
ਪਰ ਆਖ਼ਰੀ ਨਹੀਂ ਹੁੰਦਾ।
#੦੨੪੮P੦੯੦੧੧੨੦੨੪
#dawindermahal #MahalRanbirpurewala #dawindermahal_11

دوندر ماحل

ਸਮਾਂ ਲੱਗਿਆ ਕਾਫੀ ਚਾਹੇ, ਨਿਖਰਨ ਲਈ ਹਜੇ ਹੋਰ ਵੀ ਸਮਾਂ ਲਾਉਣਾ ਏ, ਚਾਹਤ ਸੀ ਉਸ ਨੂੰ ਪਾਵਣੇ ਦੀ, ਬਸ ਓਸੇ ਚਾਹਤ ਦੇ ਮੁਕਾਮ ਨੂੰ ਪਾਉਣਾ ਏ। #੧੦੫੭P੨੧੧੦੨੦੨੪ #dawindermahal #dawindermahal_11 #Mahal #MahalRanbirpurewala

read more
ਸਮਾਂ ਲੱਗਿਆ ਕਾਫੀ ਚਾਹੇ, 
ਨਿਖਰਨ ਲਈ ਹਜੇ ਹੋਰ ਵੀ ਸਮਾਂ ਲਾਉਣਾ ਏ,
ਚਾਹਤ ਸੀ ਉਸ ਨੂੰ ਪਾਵਣੇ ਦੀ,
ਬਸ ਓਸੇ ਚਾਹਤ ਦੇ ਮੁਕਾਮ ਨੂੰ ਪਾਉਣਾ ਏ।
#੧੦੫੭P੨੧੧੦੨੦੨੪

©دوندر  ماحل ਸਮਾਂ ਲੱਗਿਆ ਕਾਫੀ ਚਾਹੇ, 
ਨਿਖਰਨ ਲਈ ਹਜੇ ਹੋਰ ਵੀ ਸਮਾਂ ਲਾਉਣਾ ਏ,
ਚਾਹਤ ਸੀ ਉਸ ਨੂੰ ਪਾਵਣੇ ਦੀ,
ਬਸ ਓਸੇ ਚਾਹਤ ਦੇ ਮੁਕਾਮ ਨੂੰ ਪਾਉਣਾ ਏ।
#੧੦੫੭P੨੧੧੦੨੦੨੪
#dawindermahal #dawindermahal_11 #mahal #MahalRanbirpurewala

دوندر ماحل

ਜ਼ਿੱਦ ਨੂੰ ਜ਼ਿੱਦੀ ਬਣ ਕੇ ਤਾਂ ਟੱਕਰੋ, ਅਜਿਹੀ ਕਿਹੜੀ ਜਿੱਦ ਹੈ ਜੋ ਪੂਰੀ ਨਾ ਹੋ ਸਕੇ। #੧੧੩੪P੦੪੧੦੨੦੨੪ #dawindermahal_11k #dawindermahal_11 #Mahal #MahalRanbirpurewala #Mahal

read more
ਜ਼ਿੱਦ ਨੂੰ ਜ਼ਿੱਦੀ ਬਣ ਕੇ ਤਾਂ ਟੱਕਰੋ, 
ਅਜਿਹੀ ਕਿਹੜੀ ਜਿੱਦ ਹੈ ਜੋ ਪੂਰੀ ਨਾ ਹੋ ਸਕੇ।
#੧੧੩੪P੦੪੧੦੨੦੨੪

©دوندر  ماحل ਜ਼ਿੱਦ ਨੂੰ ਜ਼ਿੱਦੀ ਬਣ ਕੇ ਤਾਂ ਟੱਕਰੋ, 
ਅਜਿਹੀ ਕਿਹੜੀ ਜਿੱਦ ਹੈ ਜੋ ਪੂਰੀ ਨਾ ਹੋ ਸਕੇ।
#੧੧੩੪P੦੪੧੦੨੦੨੪
#dawindermahal_11k #dawindermahal_11 #mahal #MahalRanbirpurewala #Mahal

دوندر ماحل

ਕੋਈ ਖੁਆਬ ਬਣਾਉਦਾ ਏ, ਤੇ ਕੋਈ ਖੁਆਬਾਂ ਦੇ ਮਹਿਲ ਸਜਾਉਦਾ ਏ, ਸ਼ਾਇਦ ਮੁਮਕਿਨ ਨਹੀਂ, ਪਰ ਵੇਖ ਕੋਈ ਕਿੰਨੀ ਸ਼ਿੱਦਤ ਨਾਲ ਚਾਹੁੰਦਾ ਏ, ਵੇਖ ਕੈਸੀਆ ਰਮਜ਼ਾਂ ਨੇ, ਇਹ ਕੈਸੇ ਸਫ਼ਰਾਂ ਤੇ ਤੁਰਾਉਂਦਾ ਏ, ਕੋਈ ਸ਼ਾਇਰ ਬਣੇ, ਤੇ ਕੋਈ ਸ਼ਾਇਰ ਬਣਾਉਦਾ ਏ।

read more
ਕੋਈ ਖੁਆਬ ਬਣਾਉਦਾ ਏ, ਤੇ ਕੋਈ ਖੁਆਬਾਂ ਦੇ ਮਹਿਲ 
ਸਜਾਉਦਾ ਏ,
ਸ਼ਾਇਦ ਮੁਮਕਿਨ ਨਹੀਂ, ਪਰ ਵੇਖ ਕੋਈ ਕਿੰਨੀ ਸ਼ਿੱਦਤ 
ਨਾਲ ਚਾਹੁੰਦਾ ਏ,
ਵੇਖ ਕੈਸੀਆ ਰਮਜ਼ਾਂ ਨੇ, ਇਹ ਕੈਸੇ ਸਫ਼ਰਾਂ ਤੇ
 ਤੁਰਾਉਂਦਾ ਏ,
ਕੋਈ ਸ਼ਾਇਰ ਬਣੇ, ਤੇ ਕੋਈ ਸ਼ਾਇਰ
 ਬਣਾਉਦਾ ਏ।
#੧੧੪੫P੧੮੦੯੨੦੨੪

©دوندر  ماحل ਕੋਈ ਖੁਆਬ ਬਣਾਉਦਾ ਏ, ਤੇ ਕੋਈ ਖੁਆਬਾਂ ਦੇ ਮਹਿਲ 
ਸਜਾਉਦਾ ਏ,
ਸ਼ਾਇਦ ਮੁਮਕਿਨ ਨਹੀਂ, ਪਰ ਵੇਖ ਕੋਈ ਕਿੰਨੀ ਸ਼ਿੱਦਤ 
ਨਾਲ ਚਾਹੁੰਦਾ ਏ,
ਵੇਖ ਕੈਸੀਆ ਰਮਜ਼ਾਂ ਨੇ, ਇਹ ਕੈਸੇ ਸਫ਼ਰਾਂ ਤੇ
 ਤੁਰਾਉਂਦਾ ਏ,
ਕੋਈ ਸ਼ਾਇਰ ਬਣੇ, ਤੇ ਕੋਈ ਸ਼ਾਇਰ
 ਬਣਾਉਦਾ ਏ।

دوندر ماحل

ਉਦਾਸੀ ਦਾ ਲੱਭਿਆ ਹੱਲ ਨਹੀਂ, ਸਮੱਸਿਆਵਾਂ ਬੜੀਆਂ ਨੇ, ਤੁਰਿਆ ਨਾਲ ਨੇ ਤੁਰਦੀਆਂ, ਖਲੋਤਿਆ ਸੰਗ ਖੜੀਆਂ ਨੇ। #੧੧੩੪P੧੬੦੯੨੦੨੪ #MahalRanbirpurewala #Mahal #dawindermahal_11

read more
ਉਦਾਸੀ ਦਾ ਲੱਭਿਆ ਹੱਲ ਨਹੀਂ, ਸਮੱਸਿਆਵਾਂ 
ਬੜੀਆਂ ਨੇ,
ਤੁਰਿਆ ਨਾਲ ਨੇ ਤੁਰਦੀਆਂ, ਖਲੋਤਿਆ ਸੰਗ 
ਖੜੀਆਂ ਨੇ।
#੧੧੩੪P੧੬੦੯੨੦੨੪

©دوندر  ماحل ਉਦਾਸੀ ਦਾ ਲੱਭਿਆ ਹੱਲ ਨਹੀਂ, 
ਸਮੱਸਿਆਵਾਂ ਬੜੀਆਂ ਨੇ,
ਤੁਰਿਆ ਨਾਲ ਨੇ ਤੁਰਦੀਆਂ,
ਖਲੋਤਿਆ ਸੰਗ ਖੜੀਆਂ ਨੇ।
#੧੧੩੪P੧੬੦੯੨੦੨੪
#MahalRanbirpurewala #Mahal #dawindermahal_11

دوندر ماحل

ਸਮੇਂ ਦੇ ਨਾਲ ਥੋੜ੍ਹਾ-ਥੋੜ੍ਹਾ ਬਦਲਦੇ ਰਹੋ, ਪਰ ਇੰਨਾਂ ਵੀ ਨਾ ਬਦਲੋ ਕਿ, ਆਪਣੇ ਪਛਾਨਣ ਤੋਂ ਹੀ ਇਨਕਾਰ ਕਰ ਦੇਣ। #੧੧੪੮P੧੪੦੯੨੦੨੪ #dawindermahal #dawindermahal_11 #Mahal #MahalRanbirpurewala #Mahal

read more
ਸਮੇਂ ਦੇ ਨਾਲ ਥੋੜ੍ਹਾ-ਥੋੜ੍ਹਾ ਬਦਲਦੇ ਰਹੋ,
ਪਰ ਇੰਨਾਂ ਵੀ ਨਾ ਬਦਲੋ ਕਿ, 
ਆਪਣੇ ਪਛਾਨਣ ਤੋਂ ਹੀ ਇਨਕਾਰ ਕਰ ਦੇਣ।
#੧੧੪੮P੧੪੦੯੨੦੨੪

©دوندر  ماحل ਸਮੇਂ ਦੇ ਨਾਲ ਥੋੜ੍ਹਾ-ਥੋੜ੍ਹਾ ਬਦਲਦੇ ਰਹੋ,
ਪਰ ਇੰਨਾਂ ਵੀ ਨਾ ਬਦਲੋ ਕਿ, 
ਆਪਣੇ ਪਛਾਨਣ ਤੋਂ ਹੀ ਇਨਕਾਰ ਕਰ ਦੇਣ।
#੧੧੪੮P੧੪੦੯੨੦੨੪
#dawindermahal #dawindermahal_11 #mahal #MahalRanbirpurewala #Mahal

دوندر ماحل

ਕੁੱਝ ਖੋਂਅ ਕੇ, ਕੁੱਝ ਪਾਇਆ ਜਾਂਦਾ ਏ, ਕਾਬਿਲ ਕਾਬਲੀਅਤ ਨਾ ਹੋ ਸਕੇ ਜੇ, ਕਿਸਮਤ ਆਖ ਮਨ ਸਮਝਾਇਆ ਜਾਂਦਾ ਏ। #੧੧੪੦P੧੩੦੯੨੦੨੪ #dawindermahal_11k #dawindermahal_11 #Mahal #MahalRanbirpurewala #Punjabi #punjabiuniversitypatiala

read more
ਕੁੱਝ ਖੋਂਅ ਕੇ, 
ਕੁੱਝ ਪਾਇਆ ਜਾਂਦਾ ਏ,
ਕਾਬਿਲ ਕਾਬਲੀਅਤ ਨਾ ਹੋ ਸਕੇ ਜੇ,
ਕਿਸਮਤ ਆਖ ਮਨ ਸਮਝਾਇਆ ਜਾਂਦਾ ਏ।
#੧੧੪੦P੧੩੦੯੨੦੨੪

©دوندر  ماحل ਕੁੱਝ ਖੋਂਅ ਕੇ, 
ਕੁੱਝ ਪਾਇਆ ਜਾਂਦਾ ਏ,
ਕਾਬਿਲ ਕਾਬਲੀਅਤ ਨਾ ਹੋ ਸਕੇ ਜੇ, 
ਕਿਸਮਤ ਆਖ ਮਨ ਸਮਝਾਇਆ ਜਾਂਦਾ ਏ।
#੧੧੪੦P੧੩੦੯੨੦੨੪
#dawindermahal_11k #dawindermahal_11 #mahal #MahalRanbirpurewala #Punjabi #punjabiuniversitypatiala

دوندر ماحل

ਤੁਰਦੇ ਹਾਂ ਅਸੀਂ, ਤੁਰਦੇ ਹੀ ਰਹਿਣਾ ਏ, ਹੁਣ ਤੱਕ ਨਾ ਹਾਰ ਕੇ ਬੈਠੇ, ਹੁਣ ਦੱਸ ਕੀ ਬਹਿਣਾ ਏ। #੦੭੩੬A੧੨੦੯੨੦੨੪ #dawindermahal_11 #Mahal #MahalRanbirpurewala

read more
White ਤੁਰਦੇ ਹਾਂ ਅਸੀਂ, ਤੁਰਦੇ ਹੀ ਰਹਿਣਾ ਏ,
ਹੁਣ ਤੱਕ ਨਾ ਹਾਰ ਕੇ ਬੈਠੇ, ਹੁਣ ਦੱਸ ਕੀ ਬਹਿਣਾ ਏ।
#੦੭੩੬A੧੨੦੯੨੦੨੪

©دوندر  ماحل ਤੁਰਦੇ ਹਾਂ ਅਸੀਂ, ਤੁਰਦੇ ਹੀ ਰਹਿਣਾ ਏ,
ਹੁਣ ਤੱਕ ਨਾ ਹਾਰ ਕੇ ਬੈਠੇ, ਹੁਣ ਦੱਸ ਕੀ ਬਹਿਣਾ ਏ।
#੦੭੩੬A੧੨੦੯੨੦੨੪ 
#dawindermahal_11 #mahal #mahalranbirpurewala

دوندر ماحل

ਜਿੰਨਾਂ ਨੂੰ ਤੂੰ ਨਿੱਤ ਹੀ ਰੋਂਦੀ, ਓਹ ਖੈਰ ਕਿੱਥੇ-ਕਿੱਥੇ ਰੋਏਂ ਨੇ, ੳਪਰੋਂ ਉਪਰੋਂ ਈ ਨੇ ਬਸ ਵੱਸਦੇ, ਅੰਦਰੋਂ ਤਾਂ ਸੜ ਕੇ ਮੋਏ ਨੇ, ਹੱਸਦੇ ਚਿਹਰਿਆਂ ਉੱਤੇ, ਨਾ ਜਾਇਆ ਕਰ ਬਹੁਤਾ, ਇਹ ਹਾਸੇ ਈ ਨੇ, ਜਿੰਨਾਂ ਨੇ ਦਰਦ ਲੁਕੋਏ ਨੇ।

read more
ਜਿੰਨਾਂ ਨੂੰ ਤੂੰ ਨਿੱਤ ਹੀ ਰੋਂਦੀ, ਓਹ ਖੈਰ ਕਿੱਥੇ-ਕਿੱਥੇ 
ਰੋਏਂ ਨੇ,
ੳਪਰੋਂ ਉਪਰੋਂ ਈ ਨੇ ਬਸ ਵੱਸਦੇ, ਅੰਦਰੋਂ ਤਾਂ ਸੜ ਕੇ 
ਮੋਏ ਨੇ,
ਹੱਸਦੇ ਚਿਹਰਿਆਂ ਉੱਤੇ, ਨਾ ਜਾਇਆ ਕਰ
 ਬਹੁਤਾ,
ਇਹ ਹਾਸੇ ਈ ਨੇ, ਜਿੰਨਾਂ ਨੇ ਦਰਦ
 ਲੁਕੋਏ ਨੇ।
#੦੭੦੦P੧੧੦੯੨੦੨੪

©دوندر  ماحل ਜਿੰਨਾਂ ਨੂੰ ਤੂੰ ਨਿੱਤ ਹੀ ਰੋਂਦੀ, ਓਹ ਖੈਰ ਕਿੱਥੇ-ਕਿੱਥੇ 
ਰੋਏਂ ਨੇ,
ੳਪਰੋਂ ਉਪਰੋਂ ਈ ਨੇ ਬਸ ਵੱਸਦੇ, ਅੰਦਰੋਂ ਤਾਂ ਸੜ ਕੇ 
ਮੋਏ ਨੇ,
ਹੱਸਦੇ ਚਿਹਰਿਆਂ ਉੱਤੇ, ਨਾ ਜਾਇਆ ਕਰ
 ਬਹੁਤਾ,
ਇਹ ਹਾਸੇ ਈ ਨੇ, ਜਿੰਨਾਂ ਨੇ ਦਰਦ
 ਲੁਕੋਏ ਨੇ।

دوندر ماحل

ਅਸਫਲ ਨੂੰ ਸਫਲ ਬਣਾਉਣ ਵਾਲਾ, ਇੱਕ ਅਸਫਲ ਵਿਅਕਤੀ ਹੀ, ਅਸਲ ਅਧਿਆਪਕ ਹੁੰਦਾ ਹੈ। #੦੯੧੦A੦੫੦੯੨੦੨੪ #dawindermahal #dawindermahal_11 #Mahal #Mahal#mahalr#mahalrabnirpurewala

read more
ਅਸਫਲ ਨੂੰ ਸਫਲ ਬਣਾਉਣ ਵਾਲਾ,
ਇੱਕ ਅਸਫਲ ਵਿਅਕਤੀ ਹੀ,
ਅਸਲ ਅਧਿਆਪਕ ਹੁੰਦਾ ਹੈ। 
#੦੯੧੦A੦੫੦੯੨੦੨੪

©دوندر  ماحل ਅਸਫਲ ਨੂੰ ਸਫਲ ਬਣਾਉਣ ਵਾਲਾ,
ਇੱਕ ਅਸਫਲ ਵਿਅਕਤੀ ਹੀ,
ਅਸਲ ਅਧਿਆਪਕ ਹੁੰਦਾ ਹੈ। 
#੦੯੧੦A੦੫੦੯੨੦੨੪
#dawindermahal #dawindermahal_11 #mahal #mahal#mahalr#mahalrabnirpurewala
loader
Home
Explore
Events
Notification
Profile