Find the Best bestpunjabiquotes Shayari, Status, Quotes from top creators only on Gokahani App. Also find trending photos & videos aboutbest love shayari in punjab in hindi i for girlfriend, best love status for whatsapp in hindi, best ever love quotes for him, best love quotes for whatsapp, love you best quotes,
Juhi Grover
ਚੰਗਾ ਹੋੲਿਅਾ ਜੋ ੳੁਹਦਾ ਸ਼ੁਕਰ ਜ਼ਰੂਰੀ ਹੈ, ਜੋ ਬੁਰਾ ਹੋੲਿਅਾ ਹੀ ਨਹੀਂ ਤਾਂ ਫ਼ਿਕਰ ਕਿੳੁਂ? अच्छा हुआ जो उसका शुक्र ज़रूरी है, जो बुरा हुआ ही नहीं तो फ़िक्र क्यों ? #shukar-fikar #changa-bura #yqpunjabi #yqquotes #yqbhaji
अच्छा हुआ जो उसका शुक्र ज़रूरी है, जो बुरा हुआ ही नहीं तो फ़िक्र क्यों ? #shukar-fikar #changa-bura #yqpunjabi #yqquotes #yqbhaji
read moreRishu
ਕੁੱਝ ਬੱਚਿਆ ਨਾ, ਸਬ ਠਹਿਰ ਗਿਆ ਜਿੰਦਗੀ ਵੀ ਜਿੱਦਾਂ ਮੁੱਕ ਗਈ ਏ। ਛੱਡ ਗਈ ਏ ਮਾਂ ਇੰਜ ਕੱਲੇ ਨੂੰ ਜਾ ਅਬਰਾਂ ਦੇ ਵਿੱਚ ਲੁੱਕ ਗਈ ਏ। ਗੁੰਮ ਰਹਿੰਦਾ ਹਾਂ ਵਿੱਚ ਯਾਦਾਂ ਦੇ ਕਰ ਯਾਦ ਬੜਾ ਮਾਂ ਰੋਂਦਾ ਹਾਂ ਹਰ ਰੋਜ਼ ਹੀ ਭਿੱਜਦਾ ਤਕੀਆ ਏ ਜਾ ਬਿਸਤਰ ਤੇ ਜਦ ਸੌਂਦਾ ਹਾਂ ਤੂੰ ਕਿਥੇ ਏਂ, ਕਿਊ ਛੱਡ ਗਈ ਏ ਦੱਸ ਦੇ ਕਸੂਰ ਕੀ ਮੇਰਾ ਏ ਕਿੰਝ ਲੱਭਾ ਮੈਂ, ਤੂੰ ਖੋ ਗਈ ਏ ਕਿਉਂ ਦਿਖਦਾ ਹਰ ਥਾਂ ਚੇਹਰਾ ਏ #punjabipoetry #bestpunjabiquotes #yqbhaji #yqdidi #punjabishayar #maa
Rishu
ਕਲਜੁਗ ਕੋਈ ਹੈ ਜੋ ਇਸਦਾ ਹੱਲ ਕੱਢ ਦੇ, ਜਾਂ ਦੱਸਦੇ ਕੌਣ ਏ ਦੋਸ਼ੀ ਜੀ, ਕੋਈ ਹੈ ਜੋ ਸਿਰ ਇਲਜ਼ਾਮ ਲਵੇ, ਤੇ ਝੁੱਕ ਜਾਏ ਵਿਚ ਨਮੋਸ਼ੀ ਜੀ, ਕੋਈ ਦੱਸਦੇ ਕਿਉਂ ਹਾਲਾਤ ਨੇ ਏਹ ਹਰ ਸ਼ਕਸ ਨੂੰ ਚੜੀ ਬੇਹੋਸ਼ੀ ਜੀ, ਕਿਉਂ ਝੂਠ ਦੀ ਹੈ ਆਵਾਜ਼ ਬੜੀ, ਮੂੰਹ ਸੱਚ 'ਤੇ ਨਿਰੀ ਖਾਮੋਸ਼ੀ ਜੀ। #kalyug #truth #liesandtruth #yqdidi #yqbhaji #bestpunjabiquotes #punjabipoetry #punjabishayar
Rishu
ਕਿਸੇ ਹੱਥ ਟੀਕਾ, ਕਿਸੇ ਹੱਥ ਬੋਤਲ, ਕਿਸੇ ਜੇਬ ਚ ਥੋਕ ਦਵਾਈਆਂ ਜੀ, ਲਾਂਦੇ ਸੁੱਟੇ, ਸੌਂਹ ਯਾਰੀਆਂ ਤੇ, ਹੈ ਅਸਲ ਏਹ ਫੌਜ ਸ਼ੁਦਾਈਆਂ ਦੀ ਹਰ ਵੇਲੇ ਰਹਿਣ ਬੇਹੋਸ਼ੀ ਵਿੱਚ, ਨਾ ਭੋਰਾ ਖ਼ਬਰ ਤਬਾਹੀਆਂ ਦੀ, ਨਹੀਂ ਬੱਚਦਾ ਘਰ ਨਸ਼ੇੜੀਆਂ ਦਾ ਸਭ ਕਿੱਸੇ ਦੇਣ ਗਵਾਹੀਆਂ ਜੀ #drugs #bestpunjabiquotes #punjabipoetry #punjabishayar #yqbhaji #yqdidi
Rishu
ਏਹ ਕਿਹੜੇ ਰਾਹ ਤੇ ਤੁਰ ਪਿਆ ਤੂੰ ਤੈਨੂੰ ਕਦਰ ਨਾ ਮੁੱਕਦੇ ਸਾਹਾਂ ਦੀ ਇਸ ਰਾਹ ਤੋ ਮੁੜਨਾ ਸੌਖਾ ਨਾ ਹੈ ਮੌਤ ਏ ਸਜ਼ਾ ਗੁਨਾਹਾਂ ਦੀ ਬਦਸੀਸ ਨਿਕਲਦੀ ਹਰ ਦਿਲ ਚੋ ਆਵਾਜ਼ ਕੰਨਾਂ ਵਿੱਚ ਧਾਹਾਂ ਦੀ ਰਾਹ ਜ਼ੁਰਮ ਤੋ ਮੁੜਨਾ ਸੌਖਾ ਨਾ ਹੈ ਮੌਤ ਏ ਸਜ਼ਾ ਗੁਨਾਹਾਂ ਦੀ #shooter #jurm #yqdidi #yqbhaji #realization #punjabipoetry #bestpunjabiquotes #punjabishayari
Rishu
ਯਾਦਾਂ ਦੀ ਕੈਦ ਕੋਈ ਹੈ ਜੋ ਚੁੱਪ ਚੋਂ ਚੀਖ ਸੁਣੇ, ਮੈਂ ਹੋਰ ਨ੍ਹੀ ਟੁੱਟਣਾ ਚਾਹੁੰਦਾ ਹਾਂ ਯਾਦਾਂ ਦੀ ਜੇਲ੍ਹ ਦਾ ਕੈਦੀ ਹਾਂ, ਇਸ ਕੈਦ ਤੋਂ ਛੁੱਟਣਾ ਚਾਹੁੰਦਾ ਹਾਂ ਜੇ ਹੈ ਕੋਈ, ਭਰੇ ਜਮਾਨਤ ਜੀ, ਆਜਾਦ ਹੋ ਉੱਡਣਾ ਚਾਹੁੰਦਾ ਹਾਂ ਅੰਦਰ ਪਾਲੇ ਹਰ ਵਹਿਮ ਨੂੰ ਮੈਂ , ਕੱਢ ਬਾਹਰ ਸੁੱਟਣਾ ਚਾਹੁੰਦਾ ਹਾਂ ਚਾਹੁੰਦਾ ਹਾਂ ਖੁਦ ਨੂੰ ਜਾਣ ਲਵਾਂ, ਸੁੱਖ ਚੇਨ ਮੈਂ ਲੁੱਟਣਾ ਚਾਹੁੰਦਾ ਹਾਂ ਬੱਸ ਹੋ ਗਈ ਸੁਣਦੇ ਲਾਰਿਆਂ ਨੂੰ, ਗੱਲ ਝੂਠ ਦਾ ਘੁੱਟਣਾ ਚਾਹੁੰਦਾ ਹਾਂ ਕੋਈ ਹੈ ਜੋ ਚੁੱਪ ਚੋਂ ਚੀਖ ਸੁਣੇ, ਮੈਂ ਹੋਰ ਨ੍ਹੀ ਟੁੱਟਣਾ ਚਾਹੁੰਦਾ ਹਾਂ ਯਾਦਾਂ ਦੀ ਜੇਲ੍ਹ ਦਾ ਕੈਦੀ ਹਾਂ, ਇਸ ਕੈਦ ਤੋਂ ਛੁੱਟਣਾ ਚਾਹੁੰਦਾ ਹਾਂ #poisonOfLust #freeFromPorn. #freedom #yqdidi #yqbhaji #bestpunjabiquotes #punjabipoetry #punjabishayari
Rishu
ਐਨੀ ਕੁ ਅਕਲ ਤੂੰ ਦੇ ਰੱਬਾ, ਬਿਨ ਤੇਰੇ ਕੁੱਝ ਵੀ ਸੂੱਝੇ ਨਾ ਤੇਰੇ ਰੂਪ ਚ ਮਨ ਏਹ ਮਗਨ ਰਹੇ, ਏਹ ਹੋਰ ਕਿਸੇ ਵਿੱਚ ਰੁੱਝੇ ਨਾ ਤੇਰੀ ਦਾਤਾਂ ਗਿਣਦਾ ਰਹੇ ਸਦਾ ਏਨੀ ਕੁ ਹੋਸ਼ ਚ ਆ ਜਾਵਾਂ ਤੇਰੀ ਕੀਤਿਆਂ ਨੂੰ ਮੈਂ ਜਾਣ ਸਕਾਂ ਜ਼ਿੰਦ ਤੇਰੇ ਲੇਖੇ ਲਾ ਜਾਵਾਂ #godisgreat #meditation #punjabipoetry #grateful #bestpunjabiquotes
Tera Sukhi
mainu maaf kri metho na nibhdi hun ae mtlb di yaari haar k kon jeeteya ae wakht dsu tainu jaan meri tetho unjh v gyi hai vaari मैनूं माफ़ करीं #ਮਾਫ਼ #collab #yqbhaji #yourquoteandmine Collaborating with YourQuote Bhaji #terasukhiquotes #punjabi #bestpunjabiquotes #shayari
मैनूं माफ़ करीं #ਮਾਫ਼ #Collab #yqbhaji #YourQuoteAndMine Collaborating with YourQuote Bhaji #terasukhiquotes #Punjabi #bestpunjabiquotes shayari
read moreVishal Vaid
ਤਨਹਾਈ ਵੀ ਜ਼ਰੂਰੀ ਹੈ ਨਿਖਰਣ ਦੇ ਲਈ ਭੀੜ ਵਿਚ ਹੋ ਕੇ ਅਕਸਰ ਮੈਂ ਵਿਖਰ ਜਾਂਦਾ ਹਾਂ। ਛੱਡ ਆਓਂਦਾ ਹਾਂ ਆਪਣਾ ਇਕ ਹਿੱਸਾ ਮੈਂ ਭੀੜ ਵਿਚ ਤਨਹਾਈ ਵਿਚ ਮੈਂ ਥੋੜਾ ਨਿੱਖਰ ਜਾਂਦਾ ਹਾਂ । ਮੈਂ ਭੀੜ ਵਿੱਚ ਰਹਿ ਕੇ ਵੀ ਹਮੇਸ਼ਾ ਕੱਲਾ ਹੁੰਦਾ ਹਾਂ ਲੋਕੀ ਕਹਿੰਦੇ ਨੇ ਕਈ ਮੈਂ ਥੋੜਾ ਚੱਲਾ ਹੁੰਦਾ ਹਾਂ । ਪਰਵਾਹ ਨਹੀਂ ਮੇਨੂ ਉਹ ਕਿ ਸੋਚਦੇ ਨੇ ਮੇਰੇ ਬਾਰੇ ਮੈਂ ਬੱਸ ਰੱਬ ਦੀ ਨਜ਼ਰ ਵਿੱਚ ਸਵੱਲਾ ਹੁੰਦਾ ਹਾਂ ਤਨਹਾਈ ਵਿਚ ਹੋ ਕੇ ਮੈਂ ਆਪ ਤੋਂ ਆਪਣਾ ਹਾਲ ਪੁੱਛਦਾ ਹਾਂ ਕਦੀ ਸਿੱਧੇ ਤੇ ਕਦੀ ਪੁੱਠੇ ਸ਼ਬਦਾ ਦਾ ਜਾਲ ਬੁਣਦਾ ਹਾਂ । ਉਸ ਵੇਲੇ ਠੰਡ ਪੈ ਜਾਂਦੀ ਹੈ ਮੇਰੇ ਕਲੇਜੇ ਵਿਚ ਬਹੁਤ ਜੱਦ ਮੈਂ ਕੋਰੇ ਕਾਗਜ ਤੇ ਬੱਸ ਇਕ ਤੇਰਾ ਨਾਂ ਲਿਖਦਾ ਹਾਂ । ਰੱਬ ਦੀ ਸੌਂਹ ਉਸ ਵੇਲੇ ਸਾਰੀ ਤਨਹਾਈ ਨਸ ਜਾਂਦੀ ਹੈ ਜਦੋ ਕਾਗਜ਼ ਤੋਂ ਉਕਰ ਕੇ ਤੂੰ ਹੱਸ ਜਾਂਦੀ ਹੈ। ਬੱਸ ਇਸੇ ਲਈ ਮੈਨੂੰ ਦੁਨੀਆ ਤੋਂ ਰੁਸਵਾਇ ਪਸੰਦ ਹੈ। ਕਿਵੇ ਮੈਂ ਤੈਨੂੰ ਦੱਸਾਂ ਮੈਨੂੰ ਮੈਂ,ਤੂੰ ਅਤੇ ਮੇਰੀ ਤਨਹਾਈ ਪਸੰਦ ਹੈ। तन्हाई भी जरूरी है निखरने के लिए भीड़ में अक्सर बिखर जाता हूं छोड़ आता हूं एक हिस्सा भीड़ मे शब्दो के पास आ निखर जाता हूं #yqbaba #punjabi #bestpunjabiquotes#ਪੰਜਾਬੀ
तन्हाई भी जरूरी है निखरने के लिए भीड़ में अक्सर बिखर जाता हूं छोड़ आता हूं एक हिस्सा भीड़ मे शब्दो के पास आ निखर जाता हूं #yqbaba #Punjabi #bestpunjabiquotes#ਪੰਜਾਬੀ
read moreShankki Sharma
ਸਾਰੀ ਜ਼ਿੰਦਗੀ ਦੇ ਪਲ ਇੱਕ ਪਾਸੇ ਤੇਰੇ ਨਾਲ ਬਿਤਾਏ ਪਲ ਇੱਕ ਪਾਸੇ ਸਾਰੀ ਦੁਨੀਆਂ ਦੀ ਖੂਬਸੂਰਤੀ ਇੱਕ ਪਾਸੇ ਮੇਰੀ ਜਾਨ ਦੀ ਖੂਬਸੂਰਤੀ ਇੱਕ ਪਾਸੇ। ❤️❤️ #yqbaba #yqdidi #yqquotes #yqhindi #yqpaaji #punjabi #punjabipoetry #bestpunjabiquotes
❤️❤️ #yqbaba #yqdidi #yqquotes #yqhindi #YQPaaji #Punjabi #Punjabipoetry #bestpunjabiquotes
read more