Find the Best kulbirmaan Shayari, Status, Quotes from top creators only on Gokahani App. Also find trending photos & videos aboutlove shayari with name of kulwunder for kulwinder, akshay kumar and mamta kulkarni, sulh i kul in hindi, kull the conqueror 1997, nabi a asra kul jahan da mp3 download,
Kulbir MaAn
ਹਰ ਕੋਈ ਤੇਰੇ ਨਾਲ ਕੋਈ ਨਾ ਕੋਈ ਮਤਲਬ ਨਾਲ ਜੁੜਿਆ ਏ ਪਰ ਮੈੰ ਤੇਰੇ ਨਾਲ ਰੂਹ ਨਾਲ ਜੁੜ ਗਿਆ ਆ ਹੁਣ ਮੈਂ ਖੁਦ ਵੀ ਚਾਵਾ ਵੀ ਤੇਰੇ ਤੋਂ ਦੂਰ ਹੋ ਜਾ ਏਹ ਕਦੇ ਹੋ ਨਹੀਂ ਸਕਦਾ #believeinlife #selfrespect #lovelife #love #kulbirmaan
#believeinlife #selfrespect #lovelife love #kulbirmaan
read moreKulbir MaAn
ਕੁਝ ਸਿੱਖਣਾ ਚਾਹੁੰਦਾ ਸੀ ਤੇਰੇ ਤੋਂ ਮੈਂ ਪਰ ਮੈੰ ਕੁਝ ਸਿੱਖ ਨਹੀਂ ਸਕਿਆ ਇੱਕ ਕਿਤਾਬ ਲਿਖਣੀ ਸੀ ਤੇਰੇ ਤੇ ਪਰ ਉਹ ਵੀ ਲਿਖ ਨਹੀਂ ਸਕਿਆ ਕੁਝ ਪੁੱਛਣਾ ਸੀ ਤੇ ਕੁਝ ਦੱਸਣਾ ਵੀ ਸੀ ਨਾ ਤੇਰੇ ਵੱਲ ਕਦੇ ਤੱਕਿਆ ਗਿਆ ਤੇਰੇ ਨਾਲੋ ਏਸਾ ਟੁੱਟਿਆ ਮੇਰੇ ਤੋਂ ਮੁੜ ਹੱਸਿਆ ਨਾ ਗਿਆ #onesidelove #sad #pb31 #kulbirmaan 😔
#onesidelove #SAD #pb31 #kulbirmaan 😔
read moreKulbir MaAn
ਜੇ ਮੇਰਾ ਸਾਥ ਦੇਣਾ ਹੈ ਤਾਂ ਜ਼ਿੰਦਗੀ ਭਰ ਦਾ ਦੇਵੀ ਐਵੇਂ ਅੱਧ ਵਿੱਚ ਛੱਡ ਗਿਆ ਤਾਂ ਮੇਰੇ ਤੋਂ ਏਹ ਦੁਨਿਆ ਚ ਤੇਰੇ ਬਿਨਾਂ ਰਹਿ ਨਹੀਂ ਹੋਣਾ #pb31 #kulbirmaan
Kulbir MaAn
ਤੇਰੇ ਨਾਲ ਬਹਿ ਕੇ ਚਾਹ ਪੀਣ ਦਾ ਸ਼ੌਕੀਨ ਸੀ ਤੇਰੇ ਜਾਣ ਤੋ ਬਾਅਦ ਰੱਬ ਨੇ ਚਾਹ ਨਾਲ ਵੀ ਨਫ਼ਰਤ ਪਾ ਦਿੱਤੀ #pb31 #collab #kulbirmaan
Kulbir MaAn
Please read caption 🙏❤️ ਇੱਕ ਮੁੰਡੇ ਦੀ ਕਹਾਣੀ part - 2 ❤️❤️🙏 ਪਹਿਲਾਂ part ਜਰੂਰ ਪੜ੍ਹੋ ਜੀ ਕਹਾਣੀ ਦੀ ਸਮਝ ਫੇਰ ਹੀ ਆਵੇ ਗਈ 🙏 ਗੁਰਜੋਤ ਜਿਸਦੀ ਜ਼ਿੰਦਗੀ ਉਸਦੇ ਬੇਬੇ ਬਾਪੂ ਦੇ ਦੁਨੀਆਂ ਤੋਂ ਜਾਣ ਤੋਂ ਬਾਅਦ ਬਿਖਰ ਗਈ ਸੀ ਉਹ ਅਕਸਰ ਰੋਂਦਾ ਹੀ ਰਹਿੰਦਾ ਤੇ ਕਿਸੇ ਨਾਲ ਕੋਈ ਗੱਲ ਨਾ ਕਰਦਾ ਕਾਫ਼ੀ ਮਹਿਨੇ ਲੰਘੇ ਪਰ ਉਸ ਦੇ ਮਨ ਦੇ ਕਦੇ ਚੈਨ ਨਾ ਮਿਲਿਆ ਇਕੱਲਾ ਰਹਿੰਦਾ ਤੇ ਉਸਨੂੰ ਹੱਸੇ ਨੂੰ ਤਾਂ ਐਵੇਂ ਲੱਗਦਾ ਸੀ ਜਿਵੇਂ ਸਦੀਆਂ ਬੀਤ ਗਈਆਂ ਹੋਣ ਮਜ਼ਦੂਰੀ ਕਰ ਕੇ ਅਪਣਾ ਗੁਜ਼ਾਰਾ ਕਰਦਾ ਤੇ ਕਿਸਮਤ ਨੇ ਲਿਆ ਕੇ ਬਿਲਕੁਲ ਥੱਲੇ ਸੁੱਟ ਦਿੱਤਾ ਉਮੀਦ ਦੀ ਕਿਰਨ ਕਦੇ ਵੀ ਨਜ਼ਰ ਨਾ ਆਈ ਇੱਕ ਦਿਨ ਗੁਰਜੋਤ ਮਿਸਤਰੀਆਂ ਦੇ ਨਾਲ ਸ਼ਹਿਰ ਮਜ਼ਦੂਰੀ ਕਰਨ ਚਲਾ ਗਿਆ ਜਿੱਥੇ ਉਹ ਮਜ਼ਦੂਰੀ ਕਰ ਰਿਹਾ ਸੀ ਤਾਂ ਉਸਦੀ ਨਜ਼ਰ ਇੱਕ ਕੁੜੀ ਤੇ ਪਈ ਦੇਖ ਕੇ ਪਤਾ ਲੱਗਾ ਕੇ ਜਿਸ ਮਾਲਕ ਦੇ ਘਰ ਉਹ ਮਜ਼ਦੂਰੀ ਕਰਨ ਆਏ ਉਹਨਾਂ ਦੀ ਕੁੜੀ ਆ ਪਰ ਹੌਲੀ ਹੌਲੀ ਉਸਦੇ ਯਾਦ ਆਉਂਦਾ ਵੀ ਏਹ ਤਾਂ ਉਹੀ ਕੁੜੀ ਆ ਜੋ ਮੇਰੇ ਨਾਲ ਕਾਲਜ ਵਿੱਚ ਪੜਦੀ ਸੀ ਉਹੀ ਸੀ ਜਿਸਨੂੰ ਉਹ ਪਸੰਦ ਕਰਦਾ ਸੀ ਕੁੜੀ ਦੀ ਨਜ਼ਰ ਵੀ ਗੁਰਜੋਤ ਤੇ ਪੈਂਦੀ ਆ ਤਾਂ ਗੁਰਜੋਤ ਨੇਵੀ ਪਾ ਕੇ ਕੰਮ ਕਰਨ ਲੱਗ ਜਾਂਦਾ ਕੁੜੀ ਕਾਫ਼ੀ ਦੇਰ ਤੱਕ ਦੇਖਦੀ ਆ ਗੁਰਜੋਤ ਬਸ ਕੰਮ ਕਰਦਾ ਤੇ ਕੁੜੀ ਵੱਲ ਧਿਆਨ ਨਹੀਂ ਦਿੰਦਾ ਪਰ ਕੁੜੀ ਦਾ ਧਿਆਨ ਗੁਰਜੋਤ ਵੱਲ ਹੀ ਹੁੰਦਾ ਆ ਗੁਰਜੋਤ ਨੂੰ ਐਵੇਂ ਹੁੰਦਾ ਵੀ ਕੀਤੇ ਉਹ ਕੁੜੀ ਮੈਂਨੂੰ ਪਹਿਚਾਣ ਨਾ ਲਵੇ ਪਰ ਹੁੰਦਾ ਇਸਦੇ ਉਲਟ ਉਹ ਗੁਰਜੋਤ ਨੂੰ ਚੰਗੀ ਤਰ੍ਹਾਂ ਪਹਿਚਾਣ ਲੈਂਦੀ ਆ ਕੁੜੀ ਨੂੰ ਵੀ ਦੁੱਖ ਹੁੰਦਾ ਵੀ ਇੰਨਾ ਪੜ੍ਹਾਈ ਚ ਹੁਸ਼ਿਆਰ ਮੁੰਡਾ ਏਥੇ ਕਿਵੇਂ ਆ ਗਿਆ ਉਸਨੂੰ ਗੁਰਜੋਤ ਦੇ ਹਾਲਾਤਾਂ ਬਾਰੇ ਜਾਣਕਾਰੀ ਨਹੀਂ ਸੀ ਕੁੜੀ ਅਪਣੇ ਘਰ ਦੀ ਛੱਤ ਤੇ ਜਾ ਕੇ ਟੂਟੀ ਖਰਾਬ ਕਰ ਦਿੰਦੀ ਆ ਤੇ ਅਪਣੀ ਮਾਂ ਕਹਿ ਦਿੰਦੀ ਆ ਜੋ ਬਾਹਰ ਕੰਮ ਰਹੇ ਆ ਉਹਨਾਂ ਵਿੱਚੋ ਇੱਕ ਨੂੰ ਉੱਪਰ ਭੇਜ ਦਿੱਤਾ ਜਾਵੇ ਟੂਟੀ ਬੰਦ ਨਹੀਂ ਹੋ ਰਹੀ ਉਸਦੀ ਮਾਂ ਮਿਸਤਰੀ ਨੂੰ ਕਹਿ ਕੇ ਇੱਕ ਮੁੰਡੇ ਨੂੰ ਉੱਪਰ ਭੇਜ ਦਿੰਦੀ ਆ ਉਹ ਮੁੰਡਾ ਗੁਰਜੋਤ ਹੀ ਸੀ ਕੁੜੀ ਨੂੰ ਦੇਖ ਕੇ ਮੂੰਹ ਢੱਕ ਲੈਂਦਾ ਪਰ ਕੁੜੀ ਕਹਿੰਦੀ ਮੈਂਨੂੰ ਭੁੱਲ ਗਿਆ ਜਾ ਯਾਦ ਆ ਮੈ। ਗੁਰਜੋਤ ਚੁੱਪ ਚਾਪ ਜਾ ਕੇ ਟੂਟੀ ਠੀਕ ਕਰਦਾ ਤੇ ਕੁੜੀ ਕੋਲ ਖੜ੍ਹੀ ਉਸਨੂੰ ਬੋਲਣ ਲਈ ਕਹਿ ਰਹਿ ਸੀ ਗੁਰਜੋਤ ਬੋਲਿਆ ਜਦੋ ਕਿਸਮਤ ਇਨਸਾਨ ਨੂੰ ਸਭ ਕੁਝ ਹਰਾ ਦੇਵੇ ਤਾਂ ਉਹ ਸਭ ਦੇਖ ਕੇ ਵੀ ਅਣਦੇਖਿਆਂ ਕਰ ਦਿੰਦਾ ਆ ਹੁਣ ਅਪਣੀ ਜ਼ਿੰਦਗੀ ਦਾ ਜ਼ਮੀਨ ਆਸਮਾਨ ਦਾ ਫਰਕ ਆ ਹੁਣ ਮੈ ਕੁਝ ਬੋਲ ਨਹੀਂ ਸਕਦਾ ਗੁਰਜੋਤ ਟੂਟੀ ਠੀਕ ਕਰਕੇ ਚਲਾ ਜਾਂਦਾ... ਬਾਕੀ next part ਵਿੱਚ ❤️ PLEASE COMMENT ਕਰ ਕੇ ਜਰੂਰ ਦੱਸੋ ❤️🙏
ਪਹਿਲਾਂ part ਜਰੂਰ ਪੜ੍ਹੋ ਜੀ ਕਹਾਣੀ ਦੀ ਸਮਝ ਫੇਰ ਹੀ ਆਵੇ ਗਈ 🙏 ਗੁਰਜੋਤ ਜਿਸਦੀ ਜ਼ਿੰਦਗੀ ਉਸਦੇ ਬੇਬੇ ਬਾਪੂ ਦੇ ਦੁਨੀਆਂ ਤੋਂ ਜਾਣ ਤੋਂ ਬਾਅਦ ਬਿਖਰ ਗਈ ਸੀ ਉਹ ਅਕਸਰ ਰੋਂਦਾ ਹੀ ਰਹਿੰਦਾ ਤੇ ਕਿਸੇ ਨਾਲ ਕੋਈ ਗੱਲ ਨਾ ਕਰਦਾ ਕਾਫ਼ੀ ਮਹਿਨੇ ਲੰਘੇ ਪਰ ਉਸ ਦੇ ਮਨ ਦੇ ਕਦੇ ਚੈਨ ਨਾ ਮਿਲਿਆ ਇਕੱਲਾ ਰਹਿੰਦਾ ਤੇ ਉਸਨੂੰ ਹੱਸੇ ਨੂੰ ਤਾਂ ਐਵੇਂ ਲੱਗਦਾ ਸੀ ਜਿਵੇਂ ਸਦੀਆਂ ਬੀਤ ਗਈਆਂ ਹੋਣ ਮਜ਼ਦੂਰੀ ਕਰ ਕੇ ਅਪਣਾ ਗੁਜ਼ਾਰਾ ਕਰਦਾ ਤੇ ਕਿਸਮਤ ਨੇ ਲਿਆ ਕੇ ਬਿਲਕੁਲ ਥੱਲੇ ਸੁੱਟ ਦਿੱਤਾ ਉਮੀਦ ਦੀ ਕਿਰਨ ਕਦੇ ਵੀ ਨਜ਼ਰ ਨਾ ਆਈ ਇੱਕ ਦਿਨ ਗੁਰਜੋਤ ਮਿਸਤਰੀਆਂ ਦੇ ਨਾਲ ਸ਼ਹਿਰ ਮਜ਼ਦੂਰੀ ਕਰਨ ਚਲਾ ਗਿਆ ਜਿੱਥੇ ਉਹ ਮਜ਼ਦੂਰੀ ਕਰ ਰਿਹਾ ਸੀ ਤਾਂ ਉਸਦੀ ਨਜ਼ਰ ਇੱਕ ਕੁੜੀ ਤੇ ਪਈ ਦੇਖ ਕੇ ਪਤਾ ਲੱਗਾ ਕੇ ਜਿਸ ਮਾਲਕ ਦੇ ਘਰ ਉਹ ਮਜ਼ਦੂਰੀ ਕਰਨ ਆਏ ਉਹਨਾਂ ਦੀ ਕੁੜੀ ਆ ਪਰ ਹੌਲੀ ਹੌਲੀ ਉਸਦੇ ਯਾਦ ਆਉਂਦਾ ਵੀ ਏਹ ਤਾਂ ਉਹੀ ਕੁੜੀ ਆ ਜੋ ਮੇਰੇ ਨਾਲ ਕਾਲਜ ਵਿੱਚ ਪੜਦੀ ਸੀ ਉਹੀ ਸੀ ਜਿਸਨੂੰ ਉਹ ਪਸੰਦ ਕਰਦਾ ਸੀ ਕੁੜੀ ਦੀ ਨਜ਼ਰ ਵੀ ਗੁਰਜੋਤ ਤੇ ਪੈਂਦੀ ਆ ਤਾਂ ਗੁਰਜੋਤ ਨੇਵੀ ਪਾ ਕੇ ਕੰਮ ਕਰਨ ਲੱਗ ਜਾਂਦਾ ਕੁੜੀ ਕਾਫ਼ੀ ਦੇਰ ਤੱਕ ਦੇਖਦੀ ਆ ਗੁਰਜੋਤ ਬਸ ਕੰਮ ਕਰਦਾ ਤੇ ਕੁੜੀ ਵੱਲ ਧਿਆਨ ਨਹੀਂ ਦਿੰਦਾ ਪਰ ਕੁੜੀ ਦਾ ਧਿਆਨ ਗੁਰਜੋਤ ਵੱਲ ਹੀ ਹੁੰਦਾ ਆ ਗੁਰਜੋਤ ਨੂੰ ਐਵੇਂ ਹੁੰਦਾ ਵੀ ਕੀਤੇ ਉਹ ਕੁੜੀ ਮੈਂਨੂੰ ਪਹਿਚਾਣ ਨਾ ਲਵੇ ਪਰ ਹੁੰਦਾ ਇਸਦੇ ਉਲਟ ਉਹ ਗੁਰਜੋਤ ਨੂੰ ਚੰਗੀ ਤਰ੍ਹਾਂ ਪਹਿਚਾਣ ਲੈਂਦੀ ਆ ਕੁੜੀ ਨੂੰ ਵੀ ਦੁੱਖ ਹੁੰਦਾ ਵੀ ਇੰਨਾ ਪੜ੍ਹਾਈ ਚ ਹੁਸ਼ਿਆਰ ਮੁੰਡਾ ਏਥੇ ਕਿਵੇਂ ਆ ਗਿਆ ਉਸਨੂੰ ਗੁਰਜੋਤ ਦੇ ਹਾਲਾਤਾਂ ਬਾਰੇ ਜਾਣਕਾਰੀ ਨਹੀਂ ਸੀ ਕੁੜੀ ਅਪਣੇ ਘਰ ਦੀ ਛੱਤ ਤੇ ਜਾ ਕੇ ਟੂਟੀ ਖਰਾਬ ਕਰ ਦਿੰਦੀ ਆ ਤੇ ਅਪਣੀ ਮਾਂ ਕਹਿ ਦਿੰਦੀ ਆ ਜੋ ਬਾਹਰ ਕੰਮ ਰਹੇ ਆ ਉਹਨਾਂ ਵਿੱਚੋ ਇੱਕ ਨੂੰ ਉੱਪਰ ਭੇਜ ਦਿੱਤਾ ਜਾਵੇ ਟੂਟੀ ਬੰਦ ਨਹੀਂ ਹੋ ਰਹੀ ਉਸਦੀ ਮਾਂ ਮਿਸਤਰੀ ਨੂੰ ਕਹਿ ਕੇ ਇੱਕ ਮੁੰਡੇ ਨੂੰ ਉੱਪਰ ਭੇਜ ਦਿੰਦੀ ਆ ਉਹ ਮੁੰਡਾ ਗੁਰਜੋਤ ਹੀ ਸੀ ਕੁੜੀ ਨੂੰ ਦੇਖ ਕੇ ਮੂੰਹ ਢੱਕ ਲੈਂਦਾ ਪਰ ਕੁੜੀ ਕਹਿੰਦੀ ਮੈਂਨੂੰ ਭੁੱਲ ਗਿਆ ਜਾ ਯਾਦ ਆ ਮੈ। ਗੁਰਜੋਤ ਚੁੱਪ ਚਾਪ ਜਾ ਕੇ ਟੂਟੀ ਠੀਕ ਕਰਦਾ ਤੇ ਕੁੜੀ ਕੋਲ ਖੜ੍ਹੀ ਉਸਨੂੰ ਬੋਲਣ ਲਈ ਕਹਿ ਰਹਿ ਸੀ ਗੁਰਜੋਤ ਬੋਲਿਆ ਜਦੋ ਕਿਸਮਤ ਇਨਸਾਨ ਨੂੰ ਸਭ ਕੁਝ ਹਰਾ ਦੇਵੇ ਤਾਂ ਉਹ ਸਭ ਦੇਖ ਕੇ ਵੀ ਅਣਦੇਖਿਆਂ ਕਰ ਦਿੰਦਾ ਆ ਹੁਣ ਅਪਣੀ ਜ਼ਿੰਦਗੀ ਦਾ ਜ਼ਮੀਨ ਆਸਮਾਨ ਦਾ ਫਰਕ ਆ ਹੁਣ ਮੈ ਕੁਝ ਬੋਲ ਨਹੀਂ ਸਕਦਾ ਗੁਰਜੋਤ ਟੂਟੀ ਠੀਕ ਕਰਕੇ ਚਲਾ ਜਾਂਦਾ... ਬਾਕੀ next part ਵਿੱਚ ❤️ PLEASE COMMENT ਕਰ ਕੇ ਜਰੂਰ ਦੱਸੋ ❤️🙏
read moreKulbir MaAn
Please read caption ❤️ ਕੀ ਸੋਚਿਆ ਤੇ ਕੀ ਆ ਹੁਣ ਹੋਇਆ ਹੱਸਣਾ ਸੀ ਪਰ ਮੈਂ ਫੇਰ ਆ ਰੋਇਆ ਅਪਣੇ ਜ਼ਜਬਾਤਾਂ ਵਿੱਚ ਆ ਖੋਹਿਆ ਕੁੰਡਾ ਕੋਈ ਦਿਲ ਵਾਲਾ ਹੁਣ ਮੇਰੇ ਲਈ ਖੋਲੇ ਨਾ ਬਹੁਤ ਦੇਖ ਲਿਆ ਮੈਂ ਦੁਨੀਆ ਦਾ ਕਰ ਕੇ ਪਰ ਹੁਣ ਕੋਈ ਮੇਰੇ ਨਾਲ ਬੋਲੇ ਨਾ ਜੇ ਕਿਸੇ ਦੀ ਇੱਜ਼ਤ ਆ ਕਰਦੇ ਤਾਂ ਵੀ ਸ਼ੱਕ ਕਰਦੇ
ਕੀ ਸੋਚਿਆ ਤੇ ਕੀ ਆ ਹੁਣ ਹੋਇਆ ਹੱਸਣਾ ਸੀ ਪਰ ਮੈਂ ਫੇਰ ਆ ਰੋਇਆ ਅਪਣੇ ਜ਼ਜਬਾਤਾਂ ਵਿੱਚ ਆ ਖੋਹਿਆ ਕੁੰਡਾ ਕੋਈ ਦਿਲ ਵਾਲਾ ਹੁਣ ਮੇਰੇ ਲਈ ਖੋਲੇ ਨਾ ਬਹੁਤ ਦੇਖ ਲਿਆ ਮੈਂ ਦੁਨੀਆ ਦਾ ਕਰ ਕੇ ਪਰ ਹੁਣ ਕੋਈ ਮੇਰੇ ਨਾਲ ਬੋਲੇ ਨਾ ਜੇ ਕਿਸੇ ਦੀ ਇੱਜ਼ਤ ਆ ਕਰਦੇ ਤਾਂ ਵੀ ਸ਼ੱਕ ਕਰਦੇ
read moreKulbir MaAn
ਅੱਜ ਕੱਲ ਰਿਸ਼ਤੇ ਨਹੀਂ ਸੋਦੇ ਹੁੰਦੇ ਆ ਪਹਿਲਾਂ ਹੁੰਦੇ ਵਿਆਹ ਤੇ ਫ਼ੇਰ ਧੋਖੇ ਹੁੰਦੇ ਆ ਜੀਵਨ ਭਰ ਦਾ ਸਾਥ ਛੱਡ ਜਾਂਦੇ ਆ ਅੱਧ ਵਿਚਕਾਰ ਕੋਈ ਵਿਰਲਾ ਹੀ ਲਾਉਂਦਾ ਸਿਰੇ ਗੱਲਬਾਤ ਪਿਆਰ ਦਾ ਨਾਮ ਲੈ ਕੇ ਡਰਾਮੇ ਹੁੰਦੇ ਆ #pb31 #kulbirmaan
Kulbir MaAn
ਇੱਕ ਮੁੰਡੇ ਦੀ ਕਹਾਣੀ ❤️ Please read this caption ❤️🙏 ਸ਼ੁਰੂ ਤੋਂ ਲੈ ਕੇ ਆਖੀਰ ਤੱਕ ਜਰੂਰ ਪੜੋ ਜੀ ❤️🙏 ਇੱਕ ਮੁੰਡੇ ਦੀ ਕਹਾਣੀ ❤️ ਗੁਰਜੋਤ ਇੱਕ ਬਹੁਤ ਸਿਆਣਾ ਮੁੰਡਾ ਸੀ ਘਰ ਵਿੱਚ ਉਸਦੇ ਬੇਬੇ ਬਾਪੂ ਸਨ ਗੁਰਜੋਤ ਅਪਣੀ ਬੇਬੇ ਕੋਲ ਵਿਆਹ ਤੋਂ ਬਾਅਦ ਬਹੁਤ ਸਾਲਾਂ ਤੋਂ ਹੋਇਆ ਇਸ ਕਰਕੇ ਉਹਦਾ ਨਾਂ ਉਸ ਦੀ ਨਾਨੀ ਨੇ ਗੁਰਜੋਤ ਰੱਖ ਦਿੱਤਾ ਸੀ ਜਿਸ ਦਾ ਅਰਥ ਸੀ ਗੁਰਾਂ ਦੀ ਜੋਤ ਤੇ ਉਸਦਾ ਕੱਚਾ ਨਾ ਜੋਤ ਰੱਖ ਦਿੱਤਾ ਸੀ ਗੁਰਜੋਤ ਦੇ ਘਰ ਦੀ ਜਮੀਨ ਇੱਕ ਕਿੱਲੇ ਤੋ ਵੀ ਘੱਟ ਸੀ ਉਹਨਾਂ ਦਾ ਗੁਜਾਰਾ ਸਾਦੇ ਜਹੇ ਢੰਗ ਨਾਲ ਚੱਲ ਰਿਹਾ ਸੀ ਗੁਰਜੋਤ ਦੀ ਪੜ੍ਹਾਈ ਸਰਕਾਰੀ ਸਕੂਲਾਂ ਵਿੱਚ ਹੁੰਦੀ ਹੋਈ ਅੱਠਵੀਂ ਜਮਾਤ ਤੱਕ ਦੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਵਿਚ ਤੇ ਬਾਕੀ ਬਾਰਵੀਂ ਤੱਕ ਦੀ ਸ਼ਹਿਰ ਦੇ ਸਰਕਾਰੀ ਸਕੂਲ ਵਿੱਚ ਹੋਈ ਗੁਰਜੋਤ ਪੜ੍ਹਾਈ ਵਿ
ਇੱਕ ਮੁੰਡੇ ਦੀ ਕਹਾਣੀ ❤️ ਗੁਰਜੋਤ ਇੱਕ ਬਹੁਤ ਸਿਆਣਾ ਮੁੰਡਾ ਸੀ ਘਰ ਵਿੱਚ ਉਸਦੇ ਬੇਬੇ ਬਾਪੂ ਸਨ ਗੁਰਜੋਤ ਅਪਣੀ ਬੇਬੇ ਕੋਲ ਵਿਆਹ ਤੋਂ ਬਾਅਦ ਬਹੁਤ ਸਾਲਾਂ ਤੋਂ ਹੋਇਆ ਇਸ ਕਰਕੇ ਉਹਦਾ ਨਾਂ ਉਸ ਦੀ ਨਾਨੀ ਨੇ ਗੁਰਜੋਤ ਰੱਖ ਦਿੱਤਾ ਸੀ ਜਿਸ ਦਾ ਅਰਥ ਸੀ ਗੁਰਾਂ ਦੀ ਜੋਤ ਤੇ ਉਸਦਾ ਕੱਚਾ ਨਾ ਜੋਤ ਰੱਖ ਦਿੱਤਾ ਸੀ ਗੁਰਜੋਤ ਦੇ ਘਰ ਦੀ ਜਮੀਨ ਇੱਕ ਕਿੱਲੇ ਤੋ ਵੀ ਘੱਟ ਸੀ ਉਹਨਾਂ ਦਾ ਗੁਜਾਰਾ ਸਾਦੇ ਜਹੇ ਢੰਗ ਨਾਲ ਚੱਲ ਰਿਹਾ ਸੀ ਗੁਰਜੋਤ ਦੀ ਪੜ੍ਹਾਈ ਸਰਕਾਰੀ ਸਕੂਲਾਂ ਵਿੱਚ ਹੁੰਦੀ ਹੋਈ ਅੱਠਵੀਂ ਜਮਾਤ ਤੱਕ ਦੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਵਿਚ ਤੇ ਬਾਕੀ ਬਾਰਵੀਂ ਤੱਕ ਦੀ ਸ਼ਹਿਰ ਦੇ ਸਰਕਾਰੀ ਸਕੂਲ ਵਿੱਚ ਹੋਈ ਗੁਰਜੋਤ ਪੜ੍ਹਾਈ ਵਿ
read moreKulbir MaAn
ਕਾਸ਼ । ਦੁਨੀਆਂ ਇੰਨੀ ਚੰਗੀ ਸੱਚ ਮੁੱਚ ਹੁੰਦੀ ਜਿੰਨੀ ਚੰਗੀ ਸੋਸ਼ਲ ਸਾਈਟਾਂ ਤੇ ਬਣਦੀ ਆ #pb31 #kulbirmaan
Kulbir MaAn
ਸਾਨੂੰ ਤਾਂ ਕੋਈ ਸਮਝਣ ਵਾਲਾ ਹੀ ਨਹੀਂ ਮਿਲਿਆ ਜਿੰਨੇ ਵੀ ਮਿਲੇ ਸਭ ਸਮਝਾ ਕੇ ਤੁਰਦੇ ਬਣੇ #pb31 #kulbirmaan