Find the Best yqpunjabiquote Shayari, Status, Quotes from top creators only on Gokahani App. Also find trending photos & videos aboutyqp,
Juhi Grover
ਬੂਹੇ,ਬਾਰੀਅਾਂ 'ਤੇ ਚਾਹੇ ਕਿੰਨੇ ਵੀ ਤਾਲੇ ਲਾ ਲਓ, ਦਿਲ ਦੇ ਰਾਹ ਦੀ ਚਾਬੀ ਤਾਂ ਮਿਲ ਹੀ ਜਾਂਦੀ ਹੈ। ਰੂਹਾਂ ਦੀ ੳੁਡਾਰੀ ਖਤਮ ਹੋਵੇ ਜਾਂ ਨਾ ਵੀ ਹੋ ਪਾਵੇ, ਕਦੀ ਨਾ ਕਦੀ ਮੰਜ਼ਿਲ ਵੀ ਮਿਲ ਹੀ ਜਾਂਦੀ ਹੈ। Hindi version दरवाज़े,खिड़कियों पर चाहे कितने भी ताले लगा लें, दिल के रास्ते की चाबी तो मिल ही जाती है। रूहों की उड़ान खत्म हो या न भी हो पाए, कभी न कभी मंज़िल तो मिल ही जाती है। #buha
Hindi version दरवाज़े,खिड़कियों पर चाहे कितने भी ताले लगा लें, दिल के रास्ते की चाबी तो मिल ही जाती है। रूहों की उड़ान खत्म हो या न भी हो पाए, कभी न कभी मंज़िल तो मिल ही जाती है। #Buha
read moreJuhi Grover
ਚੰਗਾ ਹੋੲਿਅਾ ਜੋ ੳੁਹਦਾ ਸ਼ੁਕਰ ਜ਼ਰੂਰੀ ਹੈ, ਜੋ ਬੁਰਾ ਹੋੲਿਅਾ ਹੀ ਨਹੀਂ ਤਾਂ ਫ਼ਿਕਰ ਕਿੳੁਂ? अच्छा हुआ जो उसका शुक्र ज़रूरी है, जो बुरा हुआ ही नहीं तो फ़िक्र क्यों ? #shukar-fikar #changa-bura #yqpunjabi #yqquotes #yqbhaji
अच्छा हुआ जो उसका शुक्र ज़रूरी है, जो बुरा हुआ ही नहीं तो फ़िक्र क्यों ? #shukar-fikar #changa-bura #yqpunjabi #yqquotes #yqbhaji
read moreHarvinder Kaur
ਸੂਬਾ ਸਰਹੰਦ ਦੀਆਂ ਹੋ ਗਈਆਂ ਸੱਭ ਕੋਸ਼ਿਸ਼ਾਂ ਨਾਕਾਮ ਕਿਉਂ ਭੁੱਲਿਆ ਤੂੰ ਸੂਬਿਆ ਇਹ ਬੱਚੇ ਨਹੀਂ ਸੀ ਆਮ ਨੀਹਾਂ 'ਚ ਖ੍ਹੱਲੋ ਕੇ ਵੀ ਨਿਸ਼ਾਨ ਸਿੱਖੀ ਦੇ ਉੱਚੇ ਝੂਲਾ ਗਏ ਜ਼ਬਰਾਂ ਅੱਗੇ ਵੀ ਨਾ ਕੀਤਾ ਈਂਨ ਕਬੂਲ, ਤੇ ਸਦਾ ਲਈ ਅਮਰ ਕਹਾ ਗਏ।। 🙏 #yqbaba #yqpunjabi#yqquotes #yqtales #yqdada #yqpunjabiquote #yqdiary #yqthoughts
Harvinder Kaur
ਜਜ਼ਬਾਤਾਂ ਨੂੰ ਲਫਜਾਂ ਦੇ ਰੂਪ 'ਚ ਢਾਲਣ ਦੀ ਕੋਸ਼ਿਸ਼ ਕੀਤੀ ਸੀ ਮੈਂ ਤੇ ਲੋਕਾਂ ਨੇ ਸ਼ਾੲਿਰ ਹੋਣ ਦਾ ੲਿਲਜ਼ਾਮ ਲਾ ਦਿੱਤਾ 🙏 #yqbaba #yqpunjabi#yqquotes #yqtales #yqdada #yqpunjabiquote #yqdiary #yqthoughts
Harvinder Kaur
ਆਪਣੀ ਜ਼ਿੰਦਗੀ ਵਿੱਚ ਮੁੜਣ ਦੀ ਫ਼ੁਰਸਤ ਨਾ ਮਿਲਦੀ ਹੈ ਤੇ ਸਾਲ ਇੱਕ-ਇੱਕ ਕਰਕੇ ਗੁਜ਼ਰੀ ਜਾਂਦੇ ਨੇ।। 🙏 #yqbaba #yqpunjabi#yqquotes #yqtales #yqdada #yqpunjabiquote #yqdiary #yqthoughts
Harvinder Kaur
ਮੁਸਕੁਰਾਉਂਦੇ ਚੇਹਰਿਆਂ ਤੇ ਵਿਸ਼ਵਾਸ਼ ਰੌਂਦੇ ਦੇਖੇ ਮੈਂ.. ਲੱਖਾਂ ਪਹਿਰਿਆਂ ਤੇ ਡਾਕੇ ਪੈਂਦੇ ਦੇਖੇ ਮੈਂ.. ਮੁੱਕ ਜਾਂਦੇ ਕਈ ਹੋਰਾਂ ਲਈ ਤੇ ਕਈ ਆਪ ਹੀ ਘੁੱਟਦੇ ਦੇਖੇ ਮੈਂ.. ਕਈ ਜਿੰਮੇਵਾਰੀਆਂ ਦੇ ਬੋਝ 'ਚ ਦੱਬ ਗਏ ਤੇ ਕਈ ਹੱਸ-ਹੱਸ ਨਿਭਾਉਂਦੇ ਦੇਖੇ ਮੈਂ ਕਈ ਕੱਖਾਂ ਤੋਂ ਮਹਿਲ ਬਣਾ ਲੈਂਦੇ ਤੇ ਕਈ ਅੰਬਰਾਂ ਵਿੱਚ ਰੁਲ਼ਦੇ ਦੇਖੇ ਮੈਂ ਕਈ ਤਾਰੇ ਤੋੜਨ ਦੀ ਚਾਹਤ ਰੱਖਦੇ ਕਈ ਚੰਨ ਬਣ ਚਮਕਦੇ ਦੇਖੇ ਮੈਂ ਕਈ ਖੇਡਦੇ ਖੇਡ ਅਫਵਾਹਾਂ ਦੀ ਝੂਠ ਸੱਚ ਵਿਚ ਬਦਲਦੇ ਦੇਖੇ ਮੈਂ ਔਲਾਦ ਬੇਗਾਨੀ ਕਦੇ ਵੀ ਹੋ ਸਕਦੀ ਮਾਂ-ਬਾਪ ਇਹ ਦਰਦ ਹੰਢਾਉਂਦੇ ਦੇਖੇ ਮੈਂ।। 🙏 #yqbaba #yqpunjabi#yqquotes #yqtales #yqdada #yqpunjabiquote #yqdiary #yqbhaji
🙏 #yqbaba #yqpunjabi#yqquotes #yqtales #yqdada #yqpunjabiquote #yqdiary #yqbhaji
read moreHarvinder Kaur
ਸਰਸਾ ਕੰਡੇ ਵਿਛੜਿਆ ਪਰਿਵਾਰ ਸਾਰਾ ਜੁਦਾਈ ਦਾ ਟੁੱਟਿਆ ਸੀ ਕਹਿਰ ਭਾਰਾ ਫ਼ਰਜ਼ ਕੌਮ ਦੇ ਨਿਭਾਣ ਲਈ ਉਹ ਤੁਰ ਪਏ ਜ਼ਾਲਿਮਾਂ ਅੱਗੇ ਨਾ ਕਦੀ ਵੀ ਝੁੱਕ ਗਏ ਗੁਰੂ ਗੋਬਿੰਦ ਜੀ ਨੇ ਸਰਬੰਸ ਆਪਣਾ ਵਾਰ ਦਿੱਤਾ ਸਾਡੇ ਸਿਰਾਂ ਤੇ ਸਿੱਖੀ ਵਾਲਾ ਤਾਜ਼ ਦਿੱਤਾ।। 🙏 #yqbaba #yqpunjabi#yqquotes #yqtales #yqdada #yqpunjabiquote #yqdiary #yqthoughts
Harvinder Kaur
ਆਪ ਹੀ ਹੋ ਜਾਵੇ ਉਹ ਫ਼ਿਕਰ ਹੁੰਦਾ ਹੈ ਹਰ ਪਲ਼ ਬੁੱਲ੍ਹਾਂ ਤੇ ਰਹੇ ਜੋ ਉਹ ਤੇਰਾ ਜ਼ਿਕਰ ਹੁੰਦਾ ਹੈ।। 🙏 #yqbaba #yqpunjabi#yqquotes #yqtales #yqdada #yqpunjabiquote #yqdiary #yqthoughts
Harvinder Kaur
ਮੈਨੂੰ ਤਾਂ ਪਿਆਰ ਵੀ ਰਾਸ ਨਾ ਆਇਆ ਬਹੁਤਾ ਰੱਬ ਜਾਣੇ ਲੋਕੀਂ ਵੈਰ ਕਿੱਦਾਂ ਕਮਾ ਲੈਂਦੇ ਝੂਠਾ ਹੱਸ ਪੈਂਦੀਆਂ ਨੇ ਅਕਸਰ ਹੀ ਅੱਖਾਂ ਰੋਂਦਿਆਂ ਚਾਹੇ ਹੋਣ ਹੱਥਾਂ ਵਿੱਚੋਂ ਖੁਸ਼ੀਆਂ ਖੌਹ ਹੁੰਦੀਆਂ ਇਹੋ ਦੁਨੀਆਦਾਰੀ ਦਾ ਦਸਤੂਰ ਯਾਰੋ ਨਾ ਜੁਉਂਦੇ ਜੀ ਇੱਕ-ਦੂਜੇ ਨੂੰ ਮਾਰੋ।। 🙏 #yqbaba #yqpunjabi#yqquotes #yqtales #yqdada #yqpunjabiquote #yqdiary #yqthoughts
Harvinder Kaur
ਮੁਸਕੁਰਾਉਂਦੇ ਰਹੇ ਨੀਹਾਂ ਵਿੱਚ ਖਲੋਤੇ ਵੇਖੋ ਬਹਾਦਰ ਕਿੰਨੇ ਮਾਂ ਗੁਜਰੀ ਦੇ ਪੋਤੇ ਦੋ ਤੀਰ ਸੀਨਿਆਂ ਤੇ ਝੱਲ ਗਏ ਦੋ ਨੀਹਾਂ ਵਿੱਚ ਨਾਲ ਬੱਲ ਰਹੇ ਵੇਖ ਵੈਰੀਆਂ ਦੇ ਸੀਨੇ ਵੀ ਹਲ਼ ਗਏ।। ਗੁਰੂ ਤੇਗ ਬਹਾਦਰ ਜੀ ਦੇ ਅੰਸ਼ ਸੀ ਗੁਰੂ ਗੋਬਿੰਦ ਸਾਹਿਬ ਨੇ ਵਾਰਿਆ ਸਰਬੰਸ ਸੀ ਪ੍ਰਾਣ ਤਿਆਗ ਦਿੱਤੇ ਮਾਂ ਗੁਜਰੀ ਨੇ ਠੰਡੇ ਬੁਰਜ ਅੰਦਰ ਉਦੋਂ ਤਾਪ ਵੀ ਨਾ ਰਿਹਾ ਤਪਦੇ ਸੂਰਜ ਅੰਦਰ ਪਿਤਾ ਗੋਬਿੰਦ ਨੇ ਪਰਿਵਾਰ ਸਾਰਾ ਵਾਰ ਦਿੱਤਾ ਸਿੱਖ ਕੌਮ ਦੀ ਜਿੱਤ ਲਈ ਵੱਡਾ ਬਲੀਦਾਨ ਦਿੱਤਾ।। 🙏 #yqbaba #yqpunjabi#yqquotes #yqtales #yqdada #yqpunjabiquote #yqdiary #yqthoughts