Find the Best pitah Shayari, Status, Quotes from top creators only on Gokahani App. Also find trending photos & videos aboutshayari on pita in hindi, the story of dussehra pitara kids network pitara.compitara.com, mata pita par quotes in hindi, hindi poem on pitaji, ball pit for kids near me,
Munnaz64
Munnaz64
ARYAN KING
pitah bo dhaga hai #shayeri #LoveYouDad #FatharsDay #pitah #for #Trending #foryou #viral #BeatMusic
read moreShailesh Kumar
पिता हर बच्चों का अभिमान है पिता से ही घर का सम्मान है पिता तो घर के बगीचे का बागबान है पिता तो हर बच्चों के खुशियों की दुकान है पिता जेठ कि दुपहरी में पीपल की छांव है पिता धैर्य और साहस की प्रतिमूर्ति है पिता तो बच्चों की पहली पाठशाला है पिता से ही बच्चों में कुछ पाने की अभिलाषा है मां नीचे धरती तो पिता आसमान है पिता मां के सुहाग की पहचान है पिता से ही जग में बच्चों का कल्याण है फादर्स डे की शुभकामनाएं #pitah
rhyming_strokes/Mohit Attri
ਬਚਪਨ ਤੋਂ ਲੈਕੇ ਅੱਜ ਤੱਕ ਹਰ ਰੀਝ ਕੀਤੀ ਐ ਪੂਰੀ ਸਹਿੰਦਾ ਹੈ ਜੀ ਅੱਜ ਵੀ ਇੱਕ ਪਲ ਦੀ ਨਾ ਦੂਰੀ ਜ ਮੰਗਿਆ ਮੈਂ ਅੱਜ ਤੱਕ ਓਹ ਸੱਭ ਮੈਨੂੰ ਦਿਲਾਆ ਐ ਖੁਸ਼ਨਸੀਬ ਹਾਂ ਮੈਂ ਜ ਦੁਨੀਆ ਦਾ ਸਭ ਤੋਂ ਚੰਗਾ ਬਾਪੂ ਮੇਰੇ ਹਿਸੇ ਆਇਆ ਐ ਮੇਰੇ ਜਨਮ ਤੋਂ ਲੈਕੇ ਅੱਜ ਤੱਕ ਤੂੰ ਜ ਵੀ ਕਮਾਇਆ ਐ ਮੇਰੇ ਸੁਪਨੇ ਹੋ ਜਾਣ ਪੂਰੇ ਸਬ ਮੇਰੇ ਤੇ ਹੀ ਲਾਇਆ ਐ ਅਪਣਾ ਪੇਟ ਕੱਟ ਕੇ ਹਮੇਸ਼ਾ ਸਾਨੂੰ ਰਜ਼ਾਯਾ ਐ ਖੁਸ਼ਨਸੀਬ ਹਾਂ ਮੈਂ ਜ ਦੁਨੀਆ ਦਾ ਸਭ ਤੋਂ ਚੰਗਾ ਬਾਪੂ ਮੇਰੇ ਹਿਸੇ ਆਇਆ ਐ ਜਦ ਵ ਲਿਆ ਕੋਈ ਨਵਾਂ ਫੈਸਲਾ ਹਮੇਸ਼ਾ ਦਿੱਤਾ ਤੂੰ ਸਾਥ ਐ ਕਿਤੇ ਡੋਲ ਜਾਵਾਂ ਤਾਂ ਕਹਿੰਦਾ ਪੁੱਤ ਡਰਨ ਦੀ ਨਾ ਕੋਈ ਬਾਤ ਐ ਜਦ ਵੀ ਹੋਇਆ ਕਦੀ ਮੈਂ ਮਾਯੂਸ ਚੇਹਰੇ ਤੇ ਖੁਸ਼ੀਆ ਓਹ ਲਿਆਇਆ ਐ ਖੁਸ਼ਨਸੀਬ ਹਾਂ ਮੈਂ ਜ ਦੁਨੀਆ ਦਾ ਸਭ ਤੋਂ ਚੰਗਾ ਬਾਪੂ ਮੇਰੇ ਹਿਸੇ ਆਇਆ ਐ ਕਦੇ ਵ ਮੈਨੂੰ ਕੁਝ ਕਰਨ ਲਈ ਮਜਬੂਰ ਨਾ ਕੀਤਾ ਐ ਮੈਨੂੰ ਮੇਰੇ ਸੁਪਨਿਆ ਤੋਂ ਕਦੇ ਵੀ ਦੂਰ ਨਾ ਕੀਤਾ ਐ ਹਾਂ ਮੈਂ ਉਸਦਾ ਪੁੱਤ ਪਰ ਉਹਨੇ ਯਾਰਾਨਾ ਮੇਰੇ ਨਾਲ ਲਾਇਆ ਐ ਖੁਸ਼ਨਸੀਬ ਹਾਂ ਮੈਂ ਜ ਦੁਨੀਆ ਦਾ ਸਭ ਤੋਂ ਚੰਗਾ ਬਾਪੂ ਮੇਰੇ ਹਿਸੇ ਆਇਆ ਐ ਮੇਰੀ ਖੁਸ਼ੀ ਮੇਰੀ ਸਫਲਤਾ ਦਾ ਓਹੀ ਸਿਰਜਣਹਾਰ ਐ ਅੱਜ ਦੀ ਇਸ ਦੁਨੀਆ ਚ ਕੌਣ ਦਿੰਦਾ ਏਨਾ ਪਿਆਰ ਐ ਸੱਚੀ ਓਹਦੇ ਬਿਨਾ ਜਿੰਦਗੀ ਲਗਦੀ ਬੋਹੋਤ ਬੇਕਾਰ ਐ ਧੰਨਵਾਦੀ ਹਾਂ ਓਸ ਰੱਬ ਦਾ ਜਿਸਨੇ ਐਸੇ ਬਾਪ ਨੂੰ ਮੇਰੇ ਲਈ ਬਣਾਇਆ ਐ ਖੁਸ਼ਨਸੀਬ ਹਾਂ ਮੈਂ ਜ ਦੁਨੀਆ ਦਾ ਸਭ ਤੋਂ ਚੰਗਾ ਬਾਪੂ ਮੇਰੇ ਹਿਸੇ ਆਇਆ ਐ ਬਾਪ ਦਾ ਸੀ ਜ ਫਰਜ਼ ਉਹਨੇ ਬਾਖੂਬੀ ਨਿਭਾਇਆ ਐ ਆਪ ਰਿਹਾ ਭਾਵੇਂ ਪਿਆਸਾ ਪਰ ਮੈਨੂੰ ਪਾਣੀ ਪਿਆਇਆ ਐ ਮੇਰਾ ਬਾਪੂ ਮੇਰਾ ਹੀਰੋ ਹੈ ਜਿਸਨੇ ਮੈਨੂੰ ਜੀਣਾ ਸਿਖਾਇਆ ਐ ਖੁਸ਼ਨਸੀਬ ਹਾਂ ਮੈਂ ਜ ਦੁਨੀਆ ਦਾ ਸਭ ਤੋਂ ਚੰਗਾ ਬਾਪੂ ਮੇਰੇ ਹਿਸੇ ਆਇਆ ਐ ਹੋ ਜਾਵੇ ਚਾਹੇ ਕੁਝ ਵੀ ਮਾ ਬਾਪ ਦਾ ਸੁਪਨਾ ਸਾਕਾਰ ਕਰਨਾ ਐ ਓਹ ਨੇ ਅਸਲੀ ਫਰਿਸ਼ਤੇ ਮੇਰੀ ਜ਼ਿੰਦਗੀ ਦੇ ਸਦਾ ਓਹਨਾਂ ਨੂੰ ਪਿਆਰ ਕਰਨਾ ਐ ਸ਼ੁਕਰ ਹੈ ਤੇਰਾ ਮਾਲਕਾ ਜ ਮੰਗਿਆ ਸੋ ਪਾਇਆ ਐ ਖੁਸ਼ਨਸੀਬ ਹਾਂ ਮੈਂ ਜ ਦੁਨੀਆ ਦਾ ਸਭ ਤੋਂ ਚੰਗਾ ਬਾਪੂ ਮੇਰੇ ਹਿਸੇ ਆਇਆ ਐ - ਮੋਹਿਤ ਅੱਤਰੀ #father #baapu #pitah
Urja joshi 😊
Bailos mohabbbt ki murat hai pitah Ma se agar zindegi hai toh puri karta har choti badi zaroorat hai pitah Takdeer likhne wale ne bhi kya khoob karishma karke dikhaya hai, esi binmaangi mohabbat se rubaroo humko karaya hai Pitah agar sath na ho to zindegi adhuri si lagti hai , hath uska agar hai sar par to har kami puri si lagti hai Aaagaz hai har pehle mukaam ka pitah, Kisiki shaan to kisike liye uska sammaan hai pitah |Urja Joshi| 😊💗💕
😊💗💕
read morePavan Kumar
Mere Janam se pehle jaha sab khush hote hai toh tum mere liye mehnat karte ho Maana ke zindagi maa ne di hai lekin sabse Zada parwah meri tum hi Karte ho Kabhi kabhi Ruth bhi jaate ho gussa bHi Karte ho mujhpe Lekin uss daandt ke piche bhi mujhe kuch na kuch seek dete ho #baatein_ankahi_si_ @p.k.pavan961 #baatein_ankahi_si_ #pitah #fathers_day_special
Jiten rawat
अक्सर पत्थर दिल पिता को भी बेटी की बिदाई में,मोम की तरह पिघलते देखा है! आँखों से आंसू और ज़ुबान से दुआएं निकलते देखा है! #NojotoQuote अक्सर पत्थर दिल पिता को भी, बेटी की बिदाई में मोम की तरह पिघलते देखा है! आंखों से आंसू और ज़ुबान से दुआएं निकलते देखा है! #बेटीकीविदाईमें.. #nojotoquote #nojoto #thought
अक्सर पत्थर दिल पिता को भी, बेटी की बिदाई में मोम की तरह पिघलते देखा है! आंखों से आंसू और ज़ुबान से दुआएं निकलते देखा है! #बेटीकीविदाईमें.. #Nojoto #thought
read more